ਸਮੱਗਰੀ 'ਤੇ ਜਾਓ

ਸ਼ਾਥਿਰਾ ਜਾਕਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Shathira Jakir
ਨਿੱਜੀ ਜਾਣਕਾਰੀ
ਪੂਰਾ ਨਾਮ
Shathira Jakir Jessy
ਜਨਮ (1990-11-30) 30 ਨਵੰਬਰ 1990 (ਉਮਰ 34)
Lalmonirhat, Bangladesh
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm offbreak
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 9)26 November 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ24 September 2013 ਬਨਾਮ South Africa
ਪਹਿਲਾ ਟੀ20ਆਈ ਮੈਚ (ਟੋਪੀ 22)15 September 2013 ਬਨਾਮ South Africa
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 2 1
ਦੌੜਾ ਬਣਾਈਆਂ 1
ਬੱਲੇਬਾਜ਼ੀ ਔਸਤ 0.50
100/50 0/0 0/0
ਸ੍ਰੇਸ਼ਠ ਸਕੋਰ 1
ਗੇਂਦਾਂ ਪਾਈਆਂ 312
ਵਿਕਟਾਂ 3
ਗੇਂਦਬਾਜ਼ੀ ਔਸਤ 74.66
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 2/23
ਕੈਚਾਂ/ਸਟੰਪ 1/– 0/–
ਸਰੋਤ: ESPN Cricinfo, 10 February 2014

ਸ਼ਾਥਿਰਾ ਜਾਕਿਰ ਜੇਸੀ ( ਬੰਗਾਲੀ: সাথিরা জাকির জেসী) (ਜਨਮ 30 ਨਵੰਬਰ 1990, ਲਾਲਮੋਨਿਰਹਾਟ, ਬੰਗਲਾਦੇਸ਼) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬ੍ਰੇਕ ਗੇਂਦਬਾਜ਼ ਅਤੇ ਸੱਜੇ ਹੱਥ ਦੀ ਬੱਲੇਬਾਜ਼ ਹੈ।

ਕਰੀਅਰ

[ਸੋਧੋ]

ਵਨਡੇ ਕਰੀਅਰ

[ਸੋਧੋ]

ਜਾਕਿਰ ਨੇ 26 ਨਵੰਬਰ, 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ।

ਟੀ-20 ਕਰੀਅਰ

[ਸੋਧੋ]

ਜਾਕਿਰ ਨੇ ਆਪਣਾ ਟੀ-20 ਕਰੀਅਰ 15 ਸਤੰਬਰ 2013 ਨੂੰ ਦੱਖਣੀ ਅਫ਼ਰੀਕਾ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ।

ਏਸ਼ੀਆਈ ਖੇਡਾਂ

[ਸੋਧੋ]

ਜਾਕਿਰ ਉਸ ਟੀਮ ਦੀ ਇੱਕ ਸਦੱਸ ਸੀ ਹੈ, ਜਿਸਨੇ 2010 ਏਸ਼ੀਆਈ ਖੇਡ ਦੌਰਾਨ ਗੁਆਂਗਜ਼ੁ ਵਿਚ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਕ੍ਰਿਕਟ ਵਿਚ ਇਕ ਸਿਲਵਰ ਮੈਡਲ ਜਿੱਤਿਆ ਸੀ।[4][5]

ਹਵਾਲੇ

[ਸੋਧੋ]
  1. "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
  2. নারী ক্রিকেটের প্রাথমিক দল ঘোষণা | খেলাধুলা. Samakal (in Bengali). Archived from the original on 2014-02-21. Retrieved 2014-03-05.
  3. "Shathira Jakir Jessy hosts Sports Zone". The New Nation. 2019-06-18. Archived from the original on 2019-06-18. Retrieved 2019-06-18.
  4. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
  5. বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-03-05.

ਬਾਹਰੀ ਲਿੰਕ

[ਸੋਧੋ]