ਦੁੱਧਸਾਗਰ ਝਰਨਾ
ਦਿੱਖ
ਦੁੱਧਸਾਗਰ ਝਰਨਾ | |
---|---|
ಧೂಧ್ ಸಾಗರ | |
ਸਥਿੱਤੀ | ਕਰਨਾਟਕ, ਭਾਰਤ, ਭਾਰਤ |
ਕੋਆਰਡੀਨੇਟ | 15°18′46″N 74°18′51″E / 15.31277°N 74.31416°E |
Type | Tiered |
ਕੁੱਲ ਉਚਾਈ | 310 ਮੀਟਰ (1017 ਫੁੱਟ) |
Number of drops | 4 |
Watercourse | ਮਾਂਡਵੀ ਨਦੀ |
ਦੁੱਧਸਾਗਰ ਝਰਨਾ ਭਾਰਤ ਦੇ ਕਰਨਾਟਕ ਤੇ ਗੋਆ ਰਾਜ ਦੀ ਹੱਦ 'ਤੇ ਸਥਿਤ ਹੈ। ਇਹ ਪਣਜੀ ਤੋਂ 60 ਕਿਲੋਮੀਟਰ ਦੂਰ ਹੈ। ਦੁੱਧਸਾਗਰ ਝਰਨਾ ਭਾਰਤ ਦਾ ਸਭ ਤੋਂ ਉੱਚਾ ਝਰਨਾ ਹੈ। ਇਸ ਦੀ ਉੱਚਾਈ ਲਗਭਗ 310 ਮੀਟਰ ਅਤੇ ਚੌੜਾਈ 10 ਮੀਟਰ।[1][2]
ਇਹ ਝਰਨਾ ਪੱਛਮੀ ਘਾਟ ਦੇ ਭਗਵਾਨ ਮਹਾਂਵੀਰ ਸੈਂਚਰੀ ਅਤੇ ਮੋਲੇਮ ਰਾਸ਼ਟਰੀ ਪਾਰਕ ਵਿੱਚ ਸਥਿਤ ਹੈ।
ਹਵਾਲੇ
[ਸੋਧੋ]- ↑ "World's highest waterfalls". World Waterfall Database. Archived from the original on 2011-06-11. Retrieved 2006-11-11.
{{cite web}}
: Unknown parameter|dead-url=
ignored (|url-status=
suggested) (help) - ↑ "Dudhsagar Falls – World Waterfall Database: World's Tallest Waterfalls". www.world-waterfalls.com. Archived from the original on 2011-06-11. Retrieved 2008-06-08.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Dudhsagar Falls ਨਾਲ ਸਬੰਧਤ ਮੀਡੀਆ ਹੈ।
- ਦੁੱਧ ਸਾਗਰ ਝਰਨਾ travel guide from Wikivoyage
- ਦੁੱਧਸਾਗਰ ਝਰਨੇ ਦੀ ਐਚ.ਡੀ ਵੀਡੀਓ, ਅਗਸਤ 2014
- Youtube Video with Amaravathi Express on railway bridge, December 2014
- World Waterfall Database - Dudhsagar Falls Archived 2011-06-11 at the Wayback Machine.
- A bewitching beauty called Dudhsagar Archived 2014-01-10 at the Wayback Machine.
- A guide to the falls Archived 2013-03-28 at the Wayback Machine.
- Trekking from Castlerock to Dudhsagar Archived 2015-11-17 at the Wayback Machine.
- Itinerary of DudhSagar Tour Goa Archived 2016-03-06 at the Wayback Machine.