ਸਮੱਗਰੀ 'ਤੇ ਜਾਓ

ਅਮਨਦੀਪ ਸਿੰਘ ਮੁਸਾਫਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਨਦੀਪ ਸਿੰਘ 'ਗੋਲਡੀ' ਮੁਸਾਫਿਰ ਭਾਰਤੀ ਪੰਜਾਬ ਤੋਂ ਇੱਕ ਸਿਆਸਤਦਾਨ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਬੱਲੂਆਣਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲਾ ਵਿਧਾਇਕ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। [1] [2] ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣਿਆ ਗਿਆ। [3]

ਉਹ ਕਾਂਗਰਸ ਪਾਰਟੀ ਦੇ ਮੈਂਬਰ ਸਨ। ਉਹ ਮਾਰਚ 2021 ਵਿੱਚ 'ਆਪ' ਵਿੱਚ ਸ਼ਾਮਲ ਹੋਏ [4]

ਚੌਣ ਨਤੀਜਾ

[ਸੋਧੋ]
ਪੰਜਾਬ ਵਿਧਾਨ ਸਭਾ ਚੋਣਾਂ 2022: ਬੱਲੂਆਣਾ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਅਮਨਦੀਪ ਸਿੰਘ ਮੁਸਾਫਿਰ 58893 40.91
ਭਾਜਪਾ ਵੰਦਨਾਂ ਸਾਂਗਵਾਲ 39720 27.59
INC ਰਜਿੰਦਰ ਕੌਰ ਰਾਜਪੁਰਾ 22747 15.8
SAD ਪ੍ਰਿਥੀ ਰਾਮ ਮੇਘ 17816 12.38
SAD(A) ਸੁਰਿੰਦਰ ਸਿੰਘ ਖਾਲਸਾ 1988 1.38
ਰਾਮ ਕੁਮਾਰ ਮੇਘ 520 0.36
ਮਨਜੀਤ ਕੌਰ 393 0.27
ਨੋਟਾ ਨੋਟਾ 1236 0.86

ਇਹ ਵੀ ਦੇਖੋ

[ਸੋਧੋ]

ਭਗਵੰਤ ਮਾਨ

ਹਵਾਲੇ

[ਸੋਧੋ]
  1. "Punjab election 2022, Punjab election results 2022, Punjab election winners list, Punjab election 2022 full list of winners, Punjab election winning candidates, Punjab election 2022 winners, Punjab election 2022 winning candidates constituency wise". Financialexpress (in ਅੰਗਰੇਜ਼ੀ). Retrieved 10 March 2022.
  2. "All Winners List of Punjab Assembly Election 2022 | Punjab Vidhan Sabha Elections". News18 (in ਅੰਗਰੇਜ਼ੀ). Retrieved 10 March 2022.
  3. "Punjab election 2022 result constituency-wise: Check full list of winners". Hindustan Times (in ਅੰਗਰੇਜ਼ੀ). 10 March 2022. Retrieved 10 March 2022.
  4. "Punjab Elections: They came, they saw, they won hearts and seats". The Indian Express (in ਅੰਗਰੇਜ਼ੀ). 12 March 2022. Retrieved 12 March 2022.
  5. "ਬੱਲੂਆਣਾ ਵਿਧਾਨ ਸਭਾ ਚੌਣ ਨਤੀਜਾ 2022". Retrieved 13 March 2022.