ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) | |
---|---|
Shiromani Akali Dal (Amritsar).png | |
ਮੁਖੀ | ਸਿਮਰਨਜੀਤ ਸਿੰਘ ਮਾਨ [[File:|Shiromani Akali Dal (Amritsar).png]] |
ਸਥਾਪਨਾ | 1 ਮਈ 1994 |
ਸਦਰ ਮੁਕਾਮ | ਕਿਲਾ ਸ.ਹਰਨਾਮ ਸਿੰਘ, ਫ਼ਤਹਿਗੜ੍ਹ ਸਾਹਿਬ |
ਵਿਦਿਆਰਥੀ ਵਿੰਗ | ਸਿੱਖ ਸਟੂਡੈਂਟ ਫ਼ੈਡਰੇਸ਼ਨ |
ਸਿਆਸੀ ਥਾਂ | ਸੱਜੇ-ਪੱਖੀ |
ਵੈੱਬਸਾਈਟ | |
akalidalamritsar |
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਦੇ ਚੋਣ ਕਮਿਸ਼ਨ ਸ਼੍ਰੋਮਣੀ ਅਕਾਲੀ ਦਲ (ਸਿਮਰਨਜੀਤ ਸਿੰਘ ਮਾਨ) ਵਜੋਂ ਰਜਿਸਟਰ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ, ਸਿਮਰਨਜੀਤ ਸਿੰਘ ਮਾਨ ਨੇ 1 ਮਈ ਨੂੰ 1994 ਨੂੰ ਗਠਨ ਕੀਤਾ ਗਿਆ ਸੀ। ਬਾਅਦ ਨੂੰ ਸਿਮਰਨਜੀਤ ਸਿੰਘ ਮਾਨ ਅਕਾਲੀ ਦਲ ਅੰਮ੍ਰਿਤਸਰ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ।ਇਸ ਪਾਰਟੀ ਦਾ ਮੁਖ ਮੁੱਦਾ, ਸਿੱਖਾ ਦੇ ਅਧਿਕਾਰਾ ਦਾ ਹੈ .[1] ਇਸ ਨੂੰ ਵੱਡੀ ਸਫਲਤਾ 1989 ਦੀ ਸੰਸਦੀ ਚੋਣ ਵਿੱਚ ਮਿਲੀ ਸੀ, ਜਦ ਇਹ ਪੰਜਾਬ ਚ 13 ਸੰਸਦੀ ਸੀਟਾਂ ਵਿਚੋਂ 7 ਜਿੱਤ ਗਈ ਸੀ।[2]
ਹਵਾਲੇ[ਸੋਧੋ]
- ↑ aj di awaaz 2nd may 1994
- ↑ "Result of Indian general elections in Punjab, 1989". Archived from the original on 2012-11-23. Retrieved 2014-07-27.
{{cite web}}
: Unknown parameter|dead-url=
ignored (help)