ਮੁਹੰਮਦ ਜ਼ਮਾਨ ਖ਼ਾਨ ਕਿਆਨੀ
ਦਿੱਖ
ਮੁਹੰਮਦ ਜ਼ਮਾਨ ਖ਼ਾਨ ਕਿਆਨੀ | |
---|---|
ਸੂਚਨਾ ਤੇ ਪਰਸਾਰ ਮੰਤਰੀ | |
ਲੀਡਰ | ਮੁਹੰਮਦ ਜ਼ਿਆ-ਉਲ-ਹਕ |
ਨਿੱਜੀ ਜਾਣਕਾਰੀ | |
ਜਨਮ | 1 ਅਕਤੂਬਰ, 1910 ਪਿੰਡ ਤਿਆਲ, ਰਾਵਲਪਿੰਡੀ, ਬਰਤਾਨਵੀ ਭਾਰਤ (ਹੁਣ ਇਸਲਾਮਾਬਾਦ, ਪਾਕਿਸਤਾਨ) |
ਮੌਤ | 4 ਜੂਨ 1981 ਕਸ਼ਮੀਰ ਹਾਓਸ | (ਉਮਰ 70)
ਅਲਮਾ ਮਾਤਰ | ਭਾਰਤੀ ਸੈਨਿਕ ਅਕੈਡਮੀ |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਬਰਤਾਨੀਆ ਸਾਮਰਾਜ ਅਜਾਦ ਭਾਰਤ Pakistan |
ਰੈਂਕ | ਮੇਜਰ ਜਰਨਲ |
ਲੜਾਈਆਂ/ਜੰਗਾਂ | ਦੂਜੀ ਸੰਸਾਰ ਜੰਗ |
ਮੁਹੰਮਦ ਜ਼ਮਾਨ ਖ਼ਾਨ ਕਿਆਨੀ (1 ਅਕਤੂਬਰ, 1910 – 4 ਜੂਨ, 1981) ਆਜ਼ਾਦ ਹਿੰਦ ਫ਼ੌਜ ਦੇ ਚੀਫ ਆਫ ਜਨਰਲ ਸਟਾਫ ਸਨ। ਆਪਣੀ ਦੇਸ਼ ਭਾਵਨਾ ਨਾਲ ਆਪ ਆਜ਼ਾਦ ਹਿੰਦ ਸਰਕਾਰ ਦੇ ਮੰਤਰੀ ਅਤੇ ਫ਼ੌਜ ਦੀ ਪ੍ਰਥਮ ਡਿਵੀਜ਼ਨ ਦੇ ਕਮਾਂਡਰ ਬਣੇ। ਇਸ ਡਿਵੀਜ਼ਨ ਦੀਆਂ ਗਾਂਧੀ, ਨਹਿਰੂ ਤੇ ਆਜ਼ਾਦ ਦੇ ਨਾਵਾਂ 'ਤੇ ਤਿੰਨ ਰੈਜੀਮੈਂਟਾਂ ਸਨ। ਉਨ੍ਹਾਂ ਬਰਮਾ ਦੇ ਮੋਰਚੇ 'ਤੇ ਫ਼ੌਜ ਦੀ ਅਗਵਾਈ ਕੀਤੀ ਸੀ। ਜਦੋਂ ਨੇਤਾਜੀ ਸੁਭਾਸ਼ ਚੰਦਰ ਬੋਸ ਸਿੰਗਾਪੁਰ ਤੋਂ ਰਵਾਨਾ ਹੋਏ ਤਾਂ ਆਪ ਨੂੰ ਫ਼ੌਜ ਦਾ ਮੁਖੀ ਥਾਪਿਆ ਗਿਆ ਸੀ।[1]
ਹਵਾਲੇ
[ਸੋਧੋ]- ↑ Nawaz, Crossed Swords 2008, p. 25, note 49.