ਸਮੱਗਰੀ 'ਤੇ ਜਾਓ

ਮੁਹੰਮਦ ਜ਼ਮਾਨ ਖ਼ਾਨ ਕਿਆਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਹੰਮਦ ਜ਼ਮਾਨ ਖ਼ਾਨ ਕਿਆਨੀ
ਸੂਚਨਾ ਤੇ ਪਰਸਾਰ ਮੰਤਰੀ
ਲੀਡਰਮੁਹੰਮਦ ਜ਼ਿਆ-ਉਲ-ਹਕ
ਨਿੱਜੀ ਜਾਣਕਾਰੀ
ਜਨਮ1 ਅਕਤੂਬਰ, 1910
ਪਿੰਡ ਤਿਆਲ, ਰਾਵਲਪਿੰਡੀ, ਬਰਤਾਨਵੀ ਭਾਰਤ (ਹੁਣ ਇਸਲਾਮਾਬਾਦ, ਪਾਕਿਸਤਾਨ)
ਮੌਤ4 ਜੂਨ 1981(1981-06-04) (ਉਮਰ 70)
ਕਸ਼ਮੀਰ ਹਾਓਸ
ਅਲਮਾ ਮਾਤਰਭਾਰਤੀ ਸੈਨਿਕ ਅਕੈਡਮੀ
ਫੌਜੀ ਸੇਵਾ
ਵਫ਼ਾਦਾਰੀਫਰਮਾ:Country data ਬਰਤਾਨੀਆ ਸਾਮਰਾਜ
ਅਜਾਦ ਭਾਰਤ
 Pakistan
ਰੈਂਕਮੇਜਰ ਜਰਨਲ
ਲੜਾਈਆਂ/ਜੰਗਾਂਦੂਜੀ ਸੰਸਾਰ ਜੰਗ

ਮੁਹੰਮਦ ਜ਼ਮਾਨ ਖ਼ਾਨ ਕਿਆਨੀ (1 ਅਕਤੂਬਰ, 1910 – 4 ਜੂਨ, 1981) ਆਜ਼ਾਦ ਹਿੰਦ ਫ਼ੌਜ ਦੇ ਚੀਫ ਆਫ ਜਨਰਲ ਸਟਾਫ ਸਨ। ਆਪਣੀ ਦੇਸ਼ ਭਾਵਨਾ ਨਾਲ ਆਪ ਆਜ਼ਾਦ ਹਿੰਦ ਸਰਕਾਰ ਦੇ ਮੰਤਰੀ ਅਤੇ ਫ਼ੌਜ ਦੀ ਪ੍ਰਥਮ ਡਿਵੀਜ਼ਨ ਦੇ ਕਮਾਂਡਰ ਬਣੇ। ਇਸ ਡਿਵੀਜ਼ਨ ਦੀਆਂ ਗਾਂਧੀ, ਨਹਿਰੂ ਤੇ ਆਜ਼ਾਦ ਦੇ ਨਾਵਾਂ 'ਤੇ ਤਿੰਨ ਰੈਜੀਮੈਂਟਾਂ ਸਨ। ਉਨ੍ਹਾਂ ਬਰਮਾ ਦੇ ਮੋਰਚੇ 'ਤੇ ਫ਼ੌਜ ਦੀ ਅਗਵਾਈ ਕੀਤੀ ਸੀ। ਜਦੋਂ ਨੇਤਾਜੀ ਸੁਭਾਸ਼ ਚੰਦਰ ਬੋਸ ਸਿੰਗਾਪੁਰ ਤੋਂ ਰਵਾਨਾ ਹੋਏ ਤਾਂ ਆਪ ਨੂੰ ਫ਼ੌਜ ਦਾ ਮੁਖੀ ਥਾਪਿਆ ਗਿਆ ਸੀ।[1]

ਹਵਾਲੇ

[ਸੋਧੋ]
  1. Nawaz, Crossed Swords 2008, p. 25, note 49.

ਫਰਮਾ:ਅਜਾਦੀ ਘੁਲਾਟੀਏ