ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤ ਦੀਆਂ ਆਮ ਚੋਣਾਂ 1951–52 ਨਾਲ ਅਜ਼ਾਦ ਭਾਰਤ ਦੀ ਪਹਿਲੀ ਲੋਕ ਸਭਾ ਦੀ ਚੋਣ ਹੋਈ। ਇਹ ਚੋਣਾਂ 25 ਅਕਤੂਬਰ 1951 ਅਤੇ 21 ਫਰਵਰੀ 1952 ਨੂੰ ਹੋਈਆ।ਇਹਨਾਂ ਚੋਣਾਂ ਦੀ ਪਹਿਲੀ ਵੋਟ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਚੀਨੀ 'ਚ ਪਾਈ ਗਈ। ਭਾਰਤੀ ਰਾਸ਼ਟਰੀ ਕਾਂਗਰਸ ਨੇ 364 ਸੀਟਾਂ ਜਿੱਤ ਕਿ ਇਤਿਹਾਸ ਰਚਿਆ। ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ। ਲੋਕ ਸਭਾ ਦੀਆਂ 489 ਸੀਟਾਂ ਲਈ 401 ਲੋਕ ਸਭਾ ਦੇ ਹਲਕਿਆ ਤੇ ਵੋਟਾਂ ਪਈਆਂ ਜੋ ਕਿ 26 ਭਾਰਤੀ ਪ੍ਰਾਂਤ ਨੂੰ ਦਰਸਾਉਂਦੇ ਸਨ। ਇਹਨਾਂ ਵਿੱਚ 314 ਲੋਕ ਸਭਾ ਸੀਟਾਂ ਲਈ ਇੱਕ ਲੋਕ ਸਭਾ ਮੈਂਬਰ ਅਤੇ 86 ਲੋਕ ਸਭਾ ਸੀਟਾਂ ਤੇ ਦੋ ਲੋਕ ਸਭਾ ਮੈਂਬਰ ਅਤੇ ਇੱਕ ਸੀਟ ਤੇ ਤਿੰਨ ਲੋਕ ਸਭਾ ਮੈਂਬਰ ਚੋਣ ਜਿੱਤੇ। ਦੋ ਮੈਂਬਰ ਨਾਮਜਦ ਕੀਤੇ ਗਏ।
ਪਾਰਟੀ |
ਵੋਟਾਂ |
% |
ਸੀਟਾਂ
|
ਅਖਿਤਲ ਭਾਰਤੀਆ ਹਿੰਦੂ ਮਹਾਸਭਾ |
|
0.95 |
0
|
ਰਾਮ ਰਾਜਿਆ ਪ੍ਰੀਸ਼ਦ |
|
1.97 |
0
|
ਭਾਰਤੀਆ ਜਨ ਸੰਘ |
3,246,288 |
3.06 |
0
|
ਭਾਰਤੀ ਬੋਲਸ਼ਵਿਕ ਪਾਰਟੀ |
|
0.02 |
0
|
ਭਾਰਤੀ ਕਮਿਊਨਿਸਟ ਪਾਰਟੀ |
3,484,401 |
3.29 |
1
|
ਫਾਰਵਰਡ ਬਲਾਕ (ਮਾਰਕਸਵਾਦੀ) |
|
0.91 |
0
|
ਫਾਰਵਰਡ ਬਲਾਕ (ਰਾਉਕਰ) |
|
0.13 |
0
|
ਭਾਰਤੀ ਰਾਸ਼ਟਰੀ ਕਾਂਗਰਸ |
97,665,875 |
44.99 |
488
|
ਕ੍ਰਿਸ਼ੀਕਰ ਲੋਕ ਪਾਰਟੀ |
|
1.41 |
0
|
ਕਿਸਾਨ ਮਜ਼ਦੂਰ ਪ੍ਰਜਾ ਪਾਰਟੀ |
6,156,558 |
5.79 |
0
|
ਭਾਰਤੀ ਕ੍ਰਾਂਤੀਕਾਰੀ ਕਮਿਊਨਿਸਟ ਪਾਰਟੀ |
|
0.06 |
0
|
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ |
|
0.44 |
0
|
ਅਨੁਸੂਚਿਤ ਜਾਤੀ ਫੈਡਰੇਸਨ |
|
2.38 |
0
|
ਸਮਾਜਵਾਦੀ ਪਾਰਟੀ (ਭਾਰਤ) |
11,266,779 |
10.59 |
0
|
ਸਰਬ ਭਾਰਤੀ ਗਣਤੰਤਰ ਪਾਰਟੀ |
|
0.04 |
0
|
ਸਰਬ ਭਾਰਤੀ ਗਣਤੰਤਰ ਪਾਰਟੀ(2) |
|
0.05 |
0
|
ਸਰਬ ਭਾਰਤੀ ਸੰਯੁਕਤ ਕਿਸਾਨ ਸਭਾ |
|
0.06 |
0
|
[[ਸਰਬ ਮਨੀਪੁਰ ਕੌਮੀ ਸੰਗਠਨ |
|
0.02 |
0
|
ਸਰਬ ਲੋਕ ਪਾਰਟੀ (ਅਸਾਮ) |
|
0.03 |
0
|
CNSPJP |
|
0.22 |
0
|
CP |
|
0.01 |
0
|
CWP |
|
0.31 |
0
|
ਗਣਤੰਤਰ ਪ੍ਰੀਸ਼ਦ |
|
0.91 |
0
|
GSS |
|
0.01 |
0
|
HPP |
|
0.02 |
0
|
HR |
|
0.00 |
0
|
HSPP |
|
0.01 |
0
|
ਝਾੜਖੰਡ ਪਾਰਟੀ |
|
0.71 |
0
|
[[JP |
|
0.06 |
0
|
KKP |
|
0.13 |
0
|
ਕੇਰਲਾ ਸਮਾਜਵਾਦੀ ਪਾਰਟੀ |
|
0.1 |
0
|
KJD |
|
0.03 |
0
|
KJSP |
|
0.01 |
0
|
KMM |
|
0.01 |
0
|
KNA |
|
0.01 |
0
|
ਲੋਕ ਸੇਵਕ ਸੰਘ |
|
0.29 |
0
|
MSMLP |
|
0.08 |
0
|
NPI |
|
0.00 |
0
|
ਭਾਰਤੀ ਮਜਦੂਰ ਕਿਸਾਨ ਪਾਰਟੀ |
|
0.94 |
2
|
PDF |
|
1.29 |
7
|
ਪ੍ਰਜਾ ਪਾਰਟੀ |
|
0.02 |
0
|
PDCL |
|
0.01 |
0
|
PURP |
|
0.01 |
0
|
RSP(UP) |
|
0.02 |
0
|
ਸ਼੍ਰੋਮਣੀ ਅਕਾਲੀ ਦਲ |
|
0.99 |
0
|
SKP |
|
0.13 |
0
|
SKS |
|
0.03 |
0
|
TNTP |
|
0.84 |
0
|
TNCP |
|
0.03 |
0
|
TS |
|
0.11 |
0
|
TTNC |
|
0.11 |
0
|
UPP |
|
0.2 |
0
|
ZP |
|
0.27 |
0
|
ਅਜ਼ਾਦ |
16,817,910 |
15.9 |
0
|
ਨਾਮਜਦ |
- |
- |
0
|
ਕੁੱਲ |
205,944,495 |
100 |
489
|
ਫਰਮਾ:ਭਾਰਤ ਦੀਆਂ ਆਮ ਚੋਣਾਂ