ਸਮੱਗਰੀ 'ਤੇ ਜਾਓ

ਹਰਬੰਸਪੁਰਾ, ਲੁਧਿਆਣਾ

ਗੁਣਕ: 30°42′38″N 76°08′22″E / 30.71066°N 76.139565°E / 30.71066; 76.139565
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਬੰਸਪੁਰਾ
ਪਿੰਡ ਹਰਬੰਸਪੁਰਾ
ਹਰਬੰਸਪੁਰਾ is located in ਪੰਜਾਬ
ਹਰਬੰਸਪੁਰਾ
ਹਰਬੰਸਪੁਰਾ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਹਰਬੰਸਪੁਰਾ is located in ਭਾਰਤ
ਹਰਬੰਸਪੁਰਾ
ਹਰਬੰਸਪੁਰਾ
ਹਰਬੰਸਪੁਰਾ (ਭਾਰਤ)
ਗੁਣਕ: 30°42′38″N 76°08′22″E / 30.71066°N 76.139565°E / 30.71066; 76.139565
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਉੱਚਾਈ
261 m (856 ft)
ਆਬਾਦੀ
 (2011 ਜਨਗਣਨਾ)
 • ਕੁੱਲ1.207
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
141412
ਟੈਲੀਫ਼ੋਨ ਕੋਡ01628******
ਵਾਹਨ ਰਜਿਸਟ੍ਰੇਸ਼ਨPB:26 PB:10
ਨੇੜੇ ਦਾ ਸ਼ਹਿਰਖੰਨਾ

ਹਰਬੰਸਪੁਰਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਲੁਧਿਆਣਾ ਤੋਂ ਪੂਰਬ ਵੱਲ 35 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਮਰਾਲਾ ਤੋਂ 6 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 71 ਕਿ.ਮੀ ਹੈ। ਪਿੰਡ ਰਾਸ਼ਟਰੀ ਰਾਜਮਾਰਗ ਤੋਂ 2 ਕਿਲੋਮੀਟਰ ਉੱਤਰ ਵੱਲ੍ਹ ਨੂੰ ਹੈ। ਇਸ ਦੇ ਨਾਲ ਲਗਦੇ ਪਿੰਡ ਰੂਪਾ, ਗੰਢੂਆਂ, ਦਹਿੜੂ, ਬਗਲੀ ਖੁਰਦ,ਬਗਲੀ ਕਲਾਂ, ਚਾਵਾ, ਬੀਜਾ, ਭੌਰਲਾ ਪਿੰਡ ਹਨ। ਇਸ ਪਿੰਡ ਦੇ ਵਿਚੋਂ ਅੰਬਾਲਾ, ਅਟਾਰੀ, ਰੇਲ ਲਾਈਨ, ਲੰਘਦੀ ਹੈ।

ਹਵਾਲੇ

[ਸੋਧੋ]

https://ludhiana.nic.in/