ਸਮੱਗਰੀ 'ਤੇ ਜਾਓ

ਦੋਰਾਹਾ ਰੇਲਵੇ ਸਟੇਸ਼ਨ

ਗੁਣਕ: 30°48′15″N 76°02′36″E / 30.804137°N 76.043303°E / 30.804137; 76.043303
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੋਰਾਹਾ ਰੇਲਵੇ ਸਟੇਸ਼ਨ
ਭਾਰਤੀ ਰੇਲਵੇ
ਆਮ ਜਾਣਕਾਰੀ
ਪਤਾਮੇਨ ਬਜ਼ਾਰ ਰੋਡ, ਐੱਸ ਬੀ ਨਗਰ, ਦੋਰਾਹਾ, ਲੁਧਿਆਣਾ ਜ਼ਿਲ੍ਹਾ, ਪੰਜਾਬ
ਭਾਰਤ
ਉਚਾਈ261 metres (856 ft)
ਦੀ ਮਲਕੀਅਤਭਾਰਤੀ ਰੇਲਵੇ
ਦੁਆਰਾ ਸੰਚਾਲਿਤਉੱਤਰੀ ਰੇਲਵੇ
ਲਾਈਨਾਂਅੰਬਾਲਾ–ਅਟਾਰੀ ਲਾਇਨ
ਪਲੇਟਫਾਰਮ2
ਟ੍ਰੈਕ5 ft 6 in (1,676 mm) broad gauge
ਉਸਾਰੀ
ਬਣਤਰ ਦੀ ਕਿਸਮStandard on ground
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡDOA
ਇਤਿਹਾਸ
ਉਦਘਾਟਨ1870
ਬਿਜਲੀਕਰਨਹਾਂ
ਸੇਵਾਵਾਂ
Preceding station ਭਾਰਤੀ ਰੇਲਵੇ Following station
Sahnewal
towards
_default line Chawapall
towards
ਸਥਾਨ
ਦੋਰਾਹਾ ਰੇਲਵੇ ਸਟੇਸ਼ਨ is located in ਪੰਜਾਬ
ਦੋਰਾਹਾ ਰੇਲਵੇ ਸਟੇਸ਼ਨ
ਦੋਰਾਹਾ ਰੇਲਵੇ ਸਟੇਸ਼ਨ
ਪੰਜਾਬ ਵਿੱਚ ਸਥਿਤੀ
ਦੋਰਾਹਾ ਰੇਲਵੇ ਸਟੇਸ਼ਨ is located in ਭਾਰਤ
ਦੋਰਾਹਾ ਰੇਲਵੇ ਸਟੇਸ਼ਨ
ਦੋਰਾਹਾ ਰੇਲਵੇ ਸਟੇਸ਼ਨ
ਦੋਰਾਹਾ ਰੇਲਵੇ ਸਟੇਸ਼ਨ (ਭਾਰਤ)

ਦੋਰਾਹਾ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਅੰਬਾਲਾ ਰੇਲਵੇ ਡਿਵੀਜ਼ਨ ਅਧੀਨ ਅੰਬਾਲਾ-ਅਟਾਰੀ ਲਾਈਨ ਉੱਤੇ ਇੱਕ ਰੇਲਵੇ ਸਟੇਸ਼ਨ ਹੈ। ਇਹ ਭਾਰਤੀ ਰਾਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਸ਼ਹਿਰ ਵਿਖੇ ਮੇਨ ਬਾਜ਼ਾਰ ਰੋਡ, ਐਸ. ਬੀ. ਐਸ. ਨਗਰ ਦੇ ਨੇੜੇ ਸਥਿਤ ਹੈ।[1][2]

ਇਤਿਹਾਸ

[ਸੋਧੋ]

ਅੰਮ੍ਰਿਤਸਰ-ਅਟਾਰੀ ਲਾਈਨ 1862 ਵਿੱਚ ਪੂਰੀ ਹੋਈ ਸੀ। ਲਾਈਨ ਦਾ ਬਿਜਲੀਕਰਨ ਵੱਖ-ਵੱਖ ਸਮੇਂ ਵਿੱਚ ਪੂਰਾ ਹੋਇਆ ਸੀ। ਸ਼ਾਹਬਾਦ ਮਾਰਕੰਡਾ-ਮੰਡੀ ਗੋਬਿੰਦਗੜ੍ਹ ਸੈਕਟਰ ਦਾ 1995-96 ਵਿੱਚ, ਮੰਡੀ ਗੋਬਿੰਦਗੜ੍ਹ- ਲੁਧਿਆਣਾ ਸੈਕਟਰ ਦਾ 1996-97 ਵਿੱਚ, ਫਿਲੌਰ -ਫਗਵਾੜਾ ਸੈਕਟਰ ਦਾ 2002-03 ਵਿੱਚ ਅਤੇ ਫਗਵਾੜਾ-ਜਲੰਧਰ ਸਿਟੀ- ਅੰਮ੍ਰਿਤਸਰ ਦਾ 2003-04 ਵਿੱਚ ਬਿਜਲੀਕਰਨ ਕੀਤਾ ਗਿਆ ਸੀ।

ਹਵਾਲੇ

[ਸੋਧੋ]
  1. "Doraha Railway Station Map/Atlas NR/Northern Zone - Railway Enquiry". indiarailinfo.com. Retrieved 2021-05-23.
  2. "Doraha Railway Station (DOA) : Station Code, Time Table, Map, Enquiry". www.ndtv.com (in ਅੰਗਰੇਜ਼ੀ). Retrieved 2021-05-23.