ਦੋਰਾਹਾ ਰੇਲਵੇ ਸਟੇਸ਼ਨ
ਦਿੱਖ
ਦੋਰਾਹਾ ਰੇਲਵੇ ਸਟੇਸ਼ਨ | |||||||||||
|---|---|---|---|---|---|---|---|---|---|---|---|
| ਭਾਰਤੀ ਰੇਲਵੇ | |||||||||||
| ਆਮ ਜਾਣਕਾਰੀ | |||||||||||
| ਪਤਾ | ਮੇਨ ਬਜ਼ਾਰ ਰੋਡ, ਐੱਸ ਬੀ ਨਗਰ, ਦੋਰਾਹਾ, ਲੁਧਿਆਣਾ ਜ਼ਿਲ੍ਹਾ, ਪੰਜਾਬ ਭਾਰਤ | ||||||||||
| ਉਚਾਈ | 261 metres (856 ft) | ||||||||||
| ਦੀ ਮਲਕੀਅਤ | ਭਾਰਤੀ ਰੇਲਵੇ | ||||||||||
| ਦੁਆਰਾ ਸੰਚਾਲਿਤ | ਉੱਤਰੀ ਰੇਲਵੇ | ||||||||||
| ਲਾਈਨਾਂ | ਅੰਬਾਲਾ–ਅਟਾਰੀ ਲਾਇਨ | ||||||||||
| ਪਲੇਟਫਾਰਮ | 2 | ||||||||||
| ਟ੍ਰੈਕ | 5 ft 6 in (1,676 mm) broad gauge | ||||||||||
| ਉਸਾਰੀ | |||||||||||
| ਬਣਤਰ ਦੀ ਕਿਸਮ | Standard on ground | ||||||||||
| ਹੋਰ ਜਾਣਕਾਰੀ | |||||||||||
| ਸਥਿਤੀ | ਚਾਲੂ | ||||||||||
| ਸਟੇਸ਼ਨ ਕੋਡ | DOA | ||||||||||
| ਇਤਿਹਾਸ | |||||||||||
| ਉਦਘਾਟਨ | 1870 | ||||||||||
| ਬਿਜਲੀਕਰਨ | ਹਾਂ | ||||||||||
| ਸੇਵਾਵਾਂ | |||||||||||
| |||||||||||
| ਸਥਾਨ | |||||||||||
ਪੰਜਾਬ ਵਿੱਚ ਸਥਿਤੀ | |||||||||||
ਦੋਰਾਹਾ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਅੰਬਾਲਾ ਰੇਲਵੇ ਡਿਵੀਜ਼ਨ ਅਧੀਨ ਅੰਬਾਲਾ-ਅਟਾਰੀ ਲਾਈਨ ਉੱਤੇ ਇੱਕ ਰੇਲਵੇ ਸਟੇਸ਼ਨ ਹੈ। ਇਹ ਭਾਰਤੀ ਰਾਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਸ਼ਹਿਰ ਵਿਖੇ ਮੇਨ ਬਾਜ਼ਾਰ ਰੋਡ, ਐਸ. ਬੀ. ਐਸ. ਨਗਰ ਦੇ ਨੇੜੇ ਸਥਿਤ ਹੈ।[1][2]
ਇਤਿਹਾਸ
[ਸੋਧੋ]ਅੰਮ੍ਰਿਤਸਰ-ਅਟਾਰੀ ਲਾਈਨ 1862 ਵਿੱਚ ਪੂਰੀ ਹੋਈ ਸੀ। ਲਾਈਨ ਦਾ ਬਿਜਲੀਕਰਨ ਵੱਖ-ਵੱਖ ਸਮੇਂ ਵਿੱਚ ਪੂਰਾ ਹੋਇਆ ਸੀ। ਸ਼ਾਹਬਾਦ ਮਾਰਕੰਡਾ-ਮੰਡੀ ਗੋਬਿੰਦਗੜ੍ਹ ਸੈਕਟਰ ਦਾ 1995-96 ਵਿੱਚ, ਮੰਡੀ ਗੋਬਿੰਦਗੜ੍ਹ- ਲੁਧਿਆਣਾ ਸੈਕਟਰ ਦਾ 1996-97 ਵਿੱਚ, ਫਿਲੌਰ -ਫਗਵਾੜਾ ਸੈਕਟਰ ਦਾ 2002-03 ਵਿੱਚ ਅਤੇ ਫਗਵਾੜਾ-ਜਲੰਧਰ ਸਿਟੀ- ਅੰਮ੍ਰਿਤਸਰ ਦਾ 2003-04 ਵਿੱਚ ਬਿਜਲੀਕਰਨ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ "Doraha Railway Station Map/Atlas NR/Northern Zone - Railway Enquiry". indiarailinfo.com. Retrieved 2021-05-23.
- ↑ "Doraha Railway Station (DOA) : Station Code, Time Table, Map, Enquiry". www.ndtv.com (in ਅੰਗਰੇਜ਼ੀ). Retrieved 2021-05-23.