ਭਾਨ ਸਿੰਘ ਭੌਰਾ
ਦਿੱਖ
ਭਾਨ ਸਿੰਘ ਭੌਰਾ | |
---|---|
ਨਿੱਜੀ ਜਾਣਕਾਰੀ | |
ਜਨਮ | ਨਿਆਮਤਪੁਰ, ਪੰਜਾਬ, ਭਾਰਤ | 4 ਸਤੰਬਰ 1934
ਮੌਤ | 3 ਜਨਵਰੀ 2004 ਨਵੀਂ ਦਿੱਲੀ | (ਉਮਰ 69)
ਸਿਆਸੀ ਪਾਰਟੀ | ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ ) |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ |
ਭਾਨ ਸਿੰਘ ਭੌਰਾ (4 ਸਤੰਬਰ 1934 – 3 ਜਨਵਰੀ 2004) ਇੱਕ ਭਾਰਤੀ ਸਿਆਸਤਦਾਨ ਸੀ।[1] ਉਹ ਪੰਜਾਬ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਸੀ।[1] ਉਹ ਸੀਪੀਆਈ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਰਿਹਾ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਵਜੋਂ ਕੰਮ ਕਰਦਾ ਰਿਹਾ।[1] ਉਹ ਸੀਪੀਆਈ ਦੇ ਪੰਜਾਬ ਰਾਜ ਕਾਰਜਕਾਰਨੀ ਦਾ ਵੀ ਮੈਂਬਰ ਰਿਹਾ।[2] ਉਹ 1971 ਅਤੇ 1999 ਵਿੱਚ ਬਠਿੰਡਾ ਸੀਟ ਤੋਂ ਲੋਕ ਸਭਾ (ਭਾਰਤ ਦੀ ਸੰਸਦ ਦੇ ਹੇਠਲੇ ਸਦਨ) ਲਈ ਅਤੇ ਦੋ ਵਾਰ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ।[1]
ਹਵਾਲੇ
[ਸੋਧੋ]- ↑ 1.0 1.1 1.2 1.3 Deccan Herald. CPI leader Bhan Singh Bhaura dead Archived 12 May 2014 at the Wayback Machine.
- ↑ "Members : Lok Sabha".