ਸਮੱਗਰੀ 'ਤੇ ਜਾਓ

ਭਾਨ ਸਿੰਘ ਭੌਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਨ ਸਿੰਘ ਭੌਰਾ
ਨਿੱਜੀ ਜਾਣਕਾਰੀ
ਜਨਮ(1934-09-04)4 ਸਤੰਬਰ 1934
ਨਿਆਮਤਪੁਰ, ਪੰਜਾਬ, ਭਾਰਤ
ਮੌਤ3 ਜਨਵਰੀ 2004(2004-01-03) (ਉਮਰ 69)
ਨਵੀਂ ਦਿੱਲੀ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ )
ਅਲਮਾ ਮਾਤਰਪੰਜਾਬ ਯੂਨੀਵਰਸਿਟੀ

ਭਾਨ ਸਿੰਘ ਭੌਰਾ (4 ਸਤੰਬਰ 1934 – 3 ਜਨਵਰੀ 2004) ਇੱਕ ਭਾਰਤੀ ਸਿਆਸਤਦਾਨ ਸੀ।[1] ਉਹ ਪੰਜਾਬ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਸੀ।[1] ਉਹ ਸੀਪੀਆਈ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਰਿਹਾ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਵਜੋਂ ਕੰਮ ਕਰਦਾ ਰਿਹਾ।[1] ਉਹ ਸੀਪੀਆਈ ਦੇ ਪੰਜਾਬ ਰਾਜ ਕਾਰਜਕਾਰਨੀ ਦਾ ਵੀ ਮੈਂਬਰ ਰਿਹਾ।[2] ਉਹ 1971 ਅਤੇ 1999 ਵਿੱਚ ਬਠਿੰਡਾ ਸੀਟ ਤੋਂ ਲੋਕ ਸਭਾ (ਭਾਰਤ ਦੀ ਸੰਸਦ ਦੇ ਹੇਠਲੇ ਸਦਨ) ਲਈ ਅਤੇ ਦੋ ਵਾਰ ਪੰਜਾਬ ਵਿਧਾਨ ਸਭਾ ਲਈ ਚੁਣਿਆ ਗਿਆ ਸੀ।[1]

ਹਵਾਲੇ

[ਸੋਧੋ]
  1. 1.0 1.1 1.2 1.3 Deccan Herald. CPI leader Bhan Singh Bhaura dead Archived 12 May 2014 at the Wayback Machine.
  2. "Members : Lok Sabha".