ਸੰਗਰੀਆ, ਭਾਰਤ
ਦਿੱਖ
ਸੰਗਰੀਆ | |
---|---|
ਸ਼ਹਿਰ | |
ਗੁਣਕ: 29°47′17″N 74°27′56″E / 29.787974°N 74.465588°E | |
ਦੇਸ਼ | ਭਾਰਤ |
ਰਾਜ | ਰਾਜਸਥਾਨ |
ਜ਼ਿਲ੍ਹਾ | ਹਨੂੰਮਾਨਗੜ੍ਹ |
ਬਲਾਕ | ਸੰਗਰੀਆ |
ਉੱਚਾਈ | 193 m (633 ft) |
ਆਬਾਦੀ (2011 ਜਨਗਣਨਾ) | |
• ਕੁੱਲ | 36.619 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਅਤੇ ਬਾਗੜੀ ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 335063 |
ਟੈਲੀਫ਼ੋਨ ਕੋਡ | 01499****** |
ਵਾਹਨ ਰਜਿਸਟ੍ਰੇਸ਼ਨ | RJ:31 |
ਸੰਗਰੀਆ ਭਾਰਤ ਦੇ ਰਾਜਸਥਾਨ ਰਾਜ ਦੇ ਹਨੂੰਮਾਨਗੜ੍ਹ ਜ਼ਿਲ੍ਹਾ ਦੀ ਸੰਗਰੀਆ ਤਹਿਸੀਲ ਦਾ ਇੱਕ ਸ਼ਹਿਰ ਹੈ। ਇਹ ਬੀਕਾਨੇਰ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਹਨੂੰਮਾਨਗੜ੍ਹ ਤੋਂ ਉੱਤਰ ਵੱਲ 30 ਕਿਲੋਮੀਟਰ ਦੂਰ ਸਥਿਤ ਹੈ।ਇਹ ਤਿਕੋਣੀ ਦੇ ਨੇੜੇ ਹੈ ਜਿੱਥੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਰਾਜ ਮਿਲਦੇ ਹਨ।ਸੰਗਰੀਆ ਪਿੰਨ ਕੋਡ 335063 ਹੈ ਅਤੇ ਡਾਕ ਦਾ ਮੁੱਖ ਦਫ਼ਤਰ ਸੰਗਰੀਆ (ਹਨੂਮਾਨਗੜ੍ਹ) ਹੈ। ਸੰਗਰੀਆ ਦੱਖਣ ਵੱਲ ਟਿੱਬੀ ਤਹਿਸੀਲ, ਦੱਖਣ ਵੱਲ ਹਨੂੰਮਾਨਗੜ੍ਹ ਤਹਿਸੀਲ, ਪੂਰਬ ਵੱਲ ਡੱਬਵਾਲੀ ਤਹਿਸੀਲ, ਉੱਤਰ ਵੱਲ ਲੰਬੀ ਤਹਿਸੀਲ ਨਾਲ ਘਿਰਿਆ ਹੋਇਆ ਹੈ।
ਨੇੜੇ ਦੇ ਪਿੰਡ
[ਸੋਧੋ]ਨਥਵਾਣਾ (6 KM), ਭਗਤਪੁਰਾ (7 KM), ਬੋਲਾਂਵਾਲੀ (7 KM), ਮੋਰਜੰਡ ਸਿੱਖਨ (11 KM), ਦੀਨਗੜ੍ਹ (12 KM) ਸੰਗਰੀਆ ਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
[ਸੋਧੋ]ਸੰਗਰੀਆ, ਹਨੂੰਮਾਨਗੜ੍ਹ, ਮੰਡੀ ਡੱਬਵਾਲੀ, ਸਾਦੁਲਸ਼ਹਿਰ ਸੰਗਰੀਆ ਦੇ ਨੇੜਲੇ ਸ਼ਹਿਰ ਹਨ।
ਆਵਾਜਾਈ
[ਸੋਧੋ]ਸੰਘਰੀਆ ਵਿੱਚ ਸੰਗਰੀਆ ਰੇਲਵੇ ਸਟੇਸ਼ਨ ਹੈ। ਜੋ ਸੰਗਰੀਆ ਦੀ ਸੇਵਾ ਕਰਦਾ ਹੈ। ਜਿਥੇ ਪੈਸੇਂਜ਼ਰ ਅਤੇ ਮੇਲ ਰੇਲਾਂ ਰੁਕਦੀਆਂ ਹਨ।[1][2]
ਇਹ ਵੀ ਵੇਖੋ
[ਸੋਧੋ]ਹਵਾਲਾ
[ਸੋਧੋ]- ↑ "Lonely Planet Rajasthan, Delhi & Agra," Michael Benanav, Abigail Blasi, Lindsay Brown, Lonely Planet, 2017, ISBN 9781787012332
- ↑ "Berlitz Pocket Guide Rajasthan," Insight Guides, Apa Publications (UK) Limited, 2019, ISBN 9781785731990