ਸਮੱਗਰੀ 'ਤੇ ਜਾਓ

ਨਾਸਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਸਾਂ ਨੱਕ ਦੇ ਦੋ ਖੁੱਲ੍ਹੇ ਮੋਰੀਆਂ ਹਨ । ਉਹ ਮੋਰੀਆਂ ਥਾਣਾ ਹਵਾ ਨੂੰ ਔਣ ਦਹਿੰਦੇ । ਚਿੜੀਆਂ ਅਤੇ ਥਣਧਾਰੀ ਜੀਵ ਵਿੱਚ, ਉਹਨਾਂ ਕੇਲ ਤਾਣੀਆਂ ਵਰਗੀਆਂ ਹੱਡੀਆਂ ਜਾਂ ਕਾਰਟੀਲੇਜ ਹੁੰਦੇ ਹਨ , ਜਿਨ੍ਹਾਂ ਨੂੰ ਟਰਬੀਨੇਟਸ ਕਿਹਾ ਜਾਂਦਾ ਹੈ । ਇਹਦਾ ਕੰਮ ਸਾਹ ਲੈਣ ਤੇ ਹਵਾ ਨੂੰ ਗਰਮ ਕਰਨਾ ਅਤੇ ਸਾਹ ਬਾਰ ਲੈਣ ਤੇ ਪਾਣੀ ਨੂੰ ਰੱਖਣਾ ਹੈ।