ਸਾਊਦੀ ਅਰਬ
ਸਾਊਦੀ ਅਰਬ ਦੀ ਬਾਦਸ਼ਾਹਤ المملكة العربية السعودية ਅਲ-ਮਮਲਕਹ ਅਲ-ਅਰਬੀਆ ਅਲ-ਸਾਊਦੀਆ | |||||
---|---|---|---|---|---|
| |||||
ਮਾਟੋ: "لا إله إلا الله، محمد رسول الله" ਲਾ ਇਲਾਹ ਇੱਲ ਅੱਲਾਹ, ਮੁਹੰਮਦਨ ਰਸੂਲ ਅੱਲਾਹ ਤਰਜਮਾ: ਅੱਲਾਹ ਤੋਂ ਛੁੱਟ ਕੋਈ ਰੱਬ ਨਹੀਂ, ਮੁਹੰਮਦ ਉਸ ਅੱਲਾਹ ਦਾ ਦੂਤ ਹੈ (ਸ਼ਹਾਦਾ)[1] | |||||
ਐਨਥਮ: "ਅਸ-ਸਲਾਮ ਅਲ-ਮਲਕੀ" "ਬਾਦਸ਼ਾਹ ਲੰਮੀਆਂ ਉਮਰਾਂ ਮਾਣੇ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਰਿਆਧ | ||||
ਅਧਿਕਾਰਤ ਭਾਸ਼ਾਵਾਂ | ਅਰਬੀ[2] | ||||
ਵਸਨੀਕੀ ਨਾਮ | ਸਾਊਦ ਅਰਬੀ, ਸਾਊਦੀ (ਗ਼ੈਰ-ਰਸਮੀ) | ||||
ਸਰਕਾਰ | ਇਕਾਤਮਕ ਇਸਲਾਮੀ ਪੂਰੀ ਬਾਦਸ਼ਾਹਤ | ||||
• ਮਹਾਰਾਜਾ | ਅਬਦੁੱਲਾ ਬਿਨ ਅਬਦੁਲ ਅਜ਼ੀਜ਼ | ||||
• ਮੁਕਟ ਰਾਜਕੁਮਾਰ | ਸਲਮਾਨ ਬਿਨ ਅਬਦੁਲ ਅਜ਼ੀਜ਼ | ||||
ਵਿਧਾਨਪਾਲਿਕਾ | ਕੋਈ ਨਹੀਂ – ਬਾਦਸ਼ਾਹੀ ਫ਼ਰਮਾਨ ਦੁਆਰਾ ਕਨੂੰਨ-ਪ੍ਰਬੰਧ [a] | ||||
ਸਥਾਪਨਾ | |||||
• ਸਲਤਨਤ ਦੀ ਸਥਾਪਨਾ | 23 ਸਤੰਬਰ 1932[3] | ||||
ਖੇਤਰ | |||||
• ਕੁੱਲ | 2,250,000 km2 (870,000 sq mi) (12ਵਾਂ) | ||||
• ਜਲ (%) | 0.7 | ||||
ਆਬਾਦੀ | |||||
• 2010 ਅਨੁਮਾਨ | 28,376,355[4] (45) | ||||
• ਘਣਤਾ | 12/km2 (31.1/sq mi) (216ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $733.143 ਬਿਲੀਅਨ[5] | ||||
• ਪ੍ਰਤੀ ਵਿਅਕਤੀ | $25,465.97[5] | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $651.652 billion[5] | ||||
• ਪ੍ਰਤੀ ਵਿਅਕਤੀ | $22,635.35[5] | ||||
ਐੱਚਡੀਆਈ (2011) | 0.770[6] Error: Invalid HDI value · 56ਵਾਂ | ||||
ਮੁਦਰਾ | ਸਾਊਦੀ ਰਿਆਲ (SAR) | ||||
ਸਮਾਂ ਖੇਤਰ | UTC+3 (AST) | ||||
• ਗਰਮੀਆਂ (DST) | UTC+3 ((ਨਿਰੀਖਤ ਨਹੀਂ)) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +966 | ||||
ਇੰਟਰਨੈੱਟ ਟੀਐਲਡੀ | .sa, السعودية. | ||||
a.^ Consultative Assembly of Saudi Arabia exists only with an advisory role to the king. |
ਸਾਊਦੀ ਅਰਬ (Arabic: السعودية ਅਲ-ਸਊਦੀਆ), ਅਧਿਕਾਰਕ ਤੌਰ ’ਤੇ ਸਾਊਦੀ ਅਰਬ ਦੀ ਸਲਤਨਤ (ਅਰਬੀ: المملكة العربية السعودية ਅਲ-ਮਮਲਕਹ ਅਲ-ਅਰਬੀਆ ਅਲ-ਸਊਦੀਆ), ਖੇਤਰਫਲ ਪੱਖੋਂ ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਅਰਬ ਮੁਲਕ (ਅਰਬੀ ਪਰਾਇਦੀਪ ਦਾ ਵੱਡਾ ਹਿੱਸਾ ਲੈਂਦਾ ਹੋਇਆ) ਅਤੇ ਅਰਬ-ਜਗਤ ਦਾ ਦੂਜਾ (ਅਲਜੀਰੀਆ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਉੱਤਰ-ਪੂਰਬ ਵੱਲ ਜਾਰਡਨ ਅਤੇ ਇਰਾਕ, ਪੂਰਬ ਵੱਲ ਕੁਵੈਤ, ਕਤਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ, ਦੱਖਣ-ਪੂਰਬ ਵੱਲ ਓਮਾਨ ਅਤੇ ਦੱਖਣ ਵੱਲ ਯਮਨ ਨਾਲ਼ ਲੱਗਦੀਆਂ ਹਨ। ਇਸ ਦੇ ਪੂਰਬੀ ਪਾਸੇ ਫ਼ਾਰਸੀ ਖਾੜੀ ਅਤੇ ਪੱਛਮੀ ਪਾਸੇ ਲਾਲ ਸਾਗਰ ਪੈਂਦਾ ਹੈ। ਇਸ ਦਾ ਖੇਤਰਫਲ ਤਕਰੀਬਨ 2,250,000 ਵਰਗ ਕਿ.ਮੀ. ਹੈ ਅਤੇ ਅਬਾਦੀ ਤਕਰੀਬਨ 2.7 ਕਰੋੜ ਹੈ ਜਿਸ ਵਿੱਚੋਂ 90 ਲੱਖ ਲੋਕ ਰਜਿਸਟਰਡ ਪ੍ਰਵਾਸੀ ਅਤੇ 20 ਕੁ ਲੱਖ ਗ਼ੈਰ-ਕਾਨੂੰਨੀ ਅਵਾਸੀ ਹਨ। ਸਾਊਦੀ ਨਾਗਰਿਕਾਂ ਦੀ ਗਿਣਤੀ 1.6 ਕਰੋੜ ਦੇ ਕਰੀਬ ਹੈ। [9] ਸਾਊਦੀ ਅਰਬ ਵਿੱਚ ਇੱਕ ਵੀ ਨਦੀ ਨਹੀਂ ਹੈ।
ਪ੍ਰਸ਼ਾਸਕੀ ਹਿੱਸੇ
[ਸੋਧੋ]ਸਾਊਦੀ ਅਰਬ 13 ਸੂਬਿਆਂ 'ਚ ਵੰਡਿਆ ਹੋਇਆ ਹੈ।[10] (ਮਨਤੀਕ ਇਦਾਰੀਆ, – ਇੱਕ-ਵਚਨ ਵਿੱਚ ਮਿੰਤਕਾਹ ਇਦਰੀਆ). ਇਹ ਸੂਬੇ ਅੱਗੋਂ 118 ਵਿਭਾਗਾਂ ਵਿੱਚ ਵੰਡੇ ਹੋਏ ਹਨ (ਅਰਬੀ: ਮਨਤੀਕ ਇਦਾਰੀਆ, منطقةإدارية,)। ਇਸ ਵਿੱਚ 13 ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ, ਜਿਹਨਾਂ ਨੂੰ ਨਗਰਪਾਲਿਕਾਵਾਂ (ਅਮਨਾਹ) ਦਾ ਵੱਖਰਾ ਦਰਜਾ ਪ੍ਰਾਪਤ ਹੈ ਅਤੇ ਜਿਸਦੇ ਮੁਖੀ ਮੇਅਰ (ਅਮੀਨ) ਹਨ। ਇਹ ਵਿਭਾਗ ਅੱਗੋਂ ਉਪ-ਵਿਭਾਗਾਂ ਵਿੱਚ ਵੰਡੇ ਹੋਏ ਹਨ (ਮਰਕੀਜ਼, ਇੱਕ-ਵਚਨ 'ਚ ਮਰਕਜ਼)।
ਸੂਬਾ | ਰਾਜਧਾਨੀ | ||
---|---|---|---|
ਅਲ ਬਹਾ | ਅਲ ਬਹਾ | ||
ਉੱਤਰੀ ਸਰਹੱਦਾਂ | ਅਰਰ | ||
ਅਲ ਜਾਫ਼ | ਸਕਕ ਸ਼ਹਿਰ | ||
ਅਲ ਮਦੀਨਾ | ਮਦੀਨਾ | ||
ਅਲ-ਕਸੀਮ | ਬੁਰੈਦਾ | ||
ਹਾ ਇਲ | ਹਾ ਇਲ ਸ਼ਹਿਰ | ||
ਅਸੀਰ | ਅਭਾ | ||
ਪੂਰਬੀ ਸੂਬਾ | ਦ੍ੱਮਮ | ||
ਅਲ ਰਿਆਧ | ਰਿਆਧ ਸ਼ਹਿਰ | ||
ਤਬੂਕ | ਤਬੂਕ ਸ਼ਹਿਰ | ||
ਨਜਰਨ | ਨਜਰਨ | ||
ਮੱਕਾ | ਮੱਕਾ | ||
ਜਿਜ਼ਨ | ਜਿਜ਼ਨ |
ਫੋਟੋ ਗੈਲਰੀ
[ਸੋਧੋ]-
ਸੁਨਹਿਰੀ ਘੜੇ ਵਿਚ ਅਰਬੀ ਕੌਫੀ, ਗਿਰੀਦਾਰ ਅਤੇ ਮਿਠਾਈਆਂ ਦੀ ਸੇਵਾ ਕੀਤੀ ਗਈ
-
ਮੱਕਾ
-
ਔਰਤ ਲਈ ਅਰਬ ਦੇ ਪਹਿਰਾਵੇ ਦੀ ਫਰੰਟ ਕਢਾਈ।
-
ਗੱਦੀ ਦੀ ਊਠ ਦੀ ਪਿੱਠ 'ਤੇ ਅਤੇ ਅਰਾਮ ਲਈ ਦੀ ਵਰਤੋਂ ਕੀਤੀ ਜਾਂਦੀ ਸੀ।
-
ਸਭ ਤੋਂ ਖੂਬਸੂਰਤ ਤਸਵੀਰਾਂ ਜੋ ਮੈਂ ਸਾਉਦੀ ਅਰਬ ਵਿਚ ਲਈਆਂ, ਮੈਂ ਵੇਖਿਆ ਕਿ ਸਾਡਾ ਸਭਿਆਚਾਰ ਕਿੰਨਾ ਵਿਲੱਖਣ ਅਤੇ ਵਿਸ਼ੇਸ਼ ਹੈ, ਅਤੇ ਮੈਨੂੰ ਇਸ ਗੱਲ ਦਾ ਮਾਣ ਹੈ।
-
ਦੱਖਣੀ ਯੁੱਧ ਡਾਂਸ
-
ਫੀਫਾ ਵਿੱਚ ਪੁਰਾਣੇ ਘਰਾਂ ਦੀ ਇੱਕ ਤਸਵੀਰ।
-
ਅਰਬੀਅਨ ਕਾਫ਼ੀ
-
ਅਰਬੀਅਨ ਰੰਗ
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "About Saudi Arabia: Facts and figures". The Royal Embassy of Saudi Arabia, Washington D.C. Archived from the original on 17 ਅਪ੍ਰੈਲ 2012. Retrieved 6 June 2011.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCIA World Factbook
- ↑ "Saudi Arabia the country in Brief". Saudia-online.com. Retrieved 3 March 2012.
- ↑ Central Department Of Statistics & information Archived 2012-09-22 at the Wayback Machine. as updated 2011
- ↑ 5.0 5.1 5.2 5.3 "Saudi Arabia". International Monetary Fund. Retrieved 20 April 2012.
- ↑ "HDRO (Human Development Report Office United Nations Development Programme" (PDF). United Nations. 2011. Retrieved 2 November 2011.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedirf2010
- ↑ 8.0 8.1 "The impact of oil price volatility on welfare in the Kingdom of Saudi Arabia: implications for public investment decision-making". KAPSARC. Retrieved 30 July 2012.
- ↑ "THE EXPATRIATE POPULATION IN SAUDIARABIA". AmericanBedu.com. ਜੂਨ 6, 2006. Archived from the original on 2011-10-20. Retrieved ਅਕਤੂਬਰ 27, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Saudi Arabia: Administrative divisions". arab.net. Retrieved 21 September 2008.
- CS1 errors: unsupported parameter
- CS1 errors: dates
- CS1 errors: external links
- Country articles requiring maintenance
- Pages using infobox country with unknown parameters
- Pages using infobox country or infobox former country with the symbol caption or type parameters
- Articles containing Arabic-language text
- ਸਾਊਦੀ ਅਰਬ