ਧੜਾਕ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧੜਾਕ ਕਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸਾਹਿਬਜਾਦਾ ਅਜੀਤ ਸਿੰਘ ਨਗਰ
ਬਲਾਕਖਰੜ
ਖੇਤਰ
 • ਕੁੱਲ166 km2 (64 sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਧੜਾਕ ਕਲਾਂ ਭਾਰਤੀ ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ। ਇਹ ਪਿੰਡ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਲੱਗਦਾ ਹੈ ਪਿੰਡ ਧੜਾਕ ਖੁਰਦ ਇਸ ਪਿੰਡ ਦੇ ਬਿਲਕੁਲ ਨਾਲ ਲੱਗਦਾ ਹੈ ਇਸ ਪਿੰਡ ਦੀ ਜ਼ਮੀਨ ਵਿੱਚੋਂ ਐਸ .ਵਾਈ .ਐਲ ਨਹਿਰ ਲੰਘਦੀ ਹੈ।ਇਹ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿੱਚ ਪੈਂਦਾ ਹੈ। ।ਧੜਾਕ ਦੇ ਲੋਕ ਸਾਊ ਤੇ ਆਏ ਗਏ ਦੀ ਚੰਗੀ ਆਓ ਭਗਤ ਕਰਨ ਵਾਲ਼ੇ ਹਨ।

ਲੇਖਕ ਮਨਦੀਪ ਗਿੱਲ ਵੀ ਇਸੇ ਪਿੰਡ ਦਾ ਰਹਿਣ ਵਾਲਾ ਹੈ ਜੋ ਕਿ ਆਪਣੇ ਨਾਂ ਦੇ ਪਿੱਛੇ "ਧੜਾਕ" ਸ਼ਬਦ ਨੂੰ ਸਿਰਨੇਮ ਵੱਜੋ ਵਰਤਦਾ ਹੈ । ਪਤਰਕਾਰ ਸਤਵਿੰਦਰ ਸਿੰਘ ਵੀ ਇਸੇ ਪਿੰਡ ਦਾ ਹੈ।ref>http://pbplanning.gov.in/districts/Kharar.pdf</ref>

ਹਵਾਲੇ[ਸੋਧੋ]