ਸਮੱਗਰੀ 'ਤੇ ਜਾਓ

ਗਿੱਲ (ਪਿੰਡ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਿੱਲ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਮੋਗਾ-2
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਮੋਗਾ

ਗਿੱਲ ਨਾਮੀ ਇਹ ਪਿੰਡ ਬਾਘਾ ਪੁਰਾਣਾ ਤਹਿਸੀਲ ਦਾ ਇੱਕ ਪਿੰਡ ਹੈ ਜੋ ਮੋਗਾ ਅਤੇ ਕੋਟਕਪੂਰਾ ਸੜਕ ਉੱਤੇ ਸਥਿਤ ਹੈ। ਇਹ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਵਿੱਚ ਹੈ।[1]- ਇਸ ਪਿੰਡਦੀ ਆਬਾਦੀ 2400 ਦੇ ਕਰੀਬ ਹੈ।

ਨਾਮਕਰਨ

[ਸੋਧੋ]

ਇਸ ਪਿੰਡ ਨਾਲ ਸਬੰਧਿਤ ਇਹ ਮੰਨਿਆ ਜਾਂਦਾ ਹੈ ਕਿ ਇਸ ਪਿੰਡ ਦੀ ਸਥਾਪਨਾ ਟੇਕ ਸਿੰਘ ਨੇ ਕੀਤੀ ਜਿਸਦਾ ਗੋਤ "ਗਿੱਲ" ਸੀ। ਟੇਕ ਸਿੰਘ ਦੇ ਗਿੱਲ ਗੋਤ ਹੋਣ ਕਾਰਨ ਹੀ ਇਸ ਪਿੰਡ ਦਾ ਨਾਂ "ਗਿੱਲ" ਪਿਆ।

ਇਤਿਹਾਸਕਤਾ

[ਸੋਧੋ]

ਇਸ ਪਿੰਡ ਦੇ ਸੁੰਦਰ ਹੋਣ ਕਾਰਨ ਅੰਗਰੇਜ਼ਾਂ ਨੇ ਇੱਥੇ ਇੱਕ ਖ਼ੂਬਸੂਰਤ ਬੰਗਲਾ ਬਣਾਇਆ ਜਿੱਥੇ ਅੱਜ ਵੀ ਪੰਜਾਬ ਦੇ ਉੱਚ ਅਹੁਦਿਆਂ ਦੇ ਅਧਿਕਾਰੀ ਠਹਿਰਦੇ ਹਨ। ਇਸ ਪਿੰਡ ਵਿੱਚ ਇਸ ਤੋਂ ਇਲਾਵਾ "ਮਹਿੰਗਾ ਸਿੰਘ ਵੈਰਾਗੀ ਦਾ ਟਿੱਲਾ" ਅਤੇ ਦੋ ਗੁਰਦੁਆਰੇ ਵੀ ਮੌਜੂਦ ਹਨ।[2]

ਹਵਾਲੇ

[ਸੋਧੋ]
  1. http://pbplanning.gov.in/Districts/Moga-2.pdf
  2. ਡਾ. ਕਿਰਪਾਲ ਸਿੰਘ ਅਤੇ ਡਾ. ਹਰਿੰਦਰ ਕੌਰ (2014). ਪੰਜਾਬ ਦੇ ਪਿੰਡਾਂ ਦਾ ਨਾਮਕਰਨ ਅਤੇ ਇਤਿਹਾਸ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 315. ISBN 978-81-302-02-71-6.