ਅੰਤਰ ਰਾਸ਼ਟਰੀ ਵਪਾਰ
ਦਿੱਖ
ਅੰਤਰ ਰਾਸ਼ਟਰੀ ਵਪਾਰ ਵੱਖ ਵੱਖ ਦੇਸਾਂ ਦੀਆਂ ਅੰਤਰ ਰਾਸ਼ਟਰੀ ਸਰਹੱਦਾਂ ਆਰ ਪਾਰ ਵਸਤਾਂ, ਸੇਵਾਵਾਂ ਅਤੇ ਪੂੰਜੀ ਦੇ ਤਬਾਦਲੇ ਨੂੰ ਕਿਹਾ ਜਾਂਦਾ ਹੈ।ਬਹੁਤੇ ਦੇਸ਼ਾਂ ਵਿੱਚ ਅਜਿਹਾ ਵਪਾਰ ਉਹਨਾਂ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦਾ ਵੱਡਾ ਹਿੱਸਾ ਹੁੰਦਾ ਹੈ।[1]
ਅੰਤਰ ਰਾਸ਼ਟਰੀ ਵਪਾਰ ਦੇ ਲਿਹਾਜ ਨਾਲ ਦੇਸ
[ਸੋਧੋ]ਦਰਜਾ | ਦੇਸ | ਵਸਤਾਂ ਦਾ ਅੰਤਰਰਾਸ਼ਟਰੀ ਵਪਾਰ (ਬਿਲੀਅਨ ਯੂਐਸਡੀ) |
ਸੂਚਨਾ ਦੀ ਮਿਤੀ |
% ਜੀ.ਡੀ.ਪੀ. |
---|---|---|---|---|
- | ਵਿਸ਼ਵ | 37,706.0 | 2013 est. | 50.5% |
- | ਫਰਮਾ:Country data ਯੂਰਪੀਅਨ ਯਨੀਅਨ | 4,485.0 | 2013 est. | 24.2% |
1 | ਚੀਨ | 4,201.0 | 2014 est. | 40.5% |
2 | ਸੰਯੁਕਤ ਰਾਜ ਅਮਰੀਕਾ | 3,944.0 | 2014 est. | 22.6% |
3 | ਜਰਮਨੀ | 2,866.0 | 2014 est. | 74.3% |
4 | ਜਪਾਨ | 1,522.4 | 2014 est. | 33.0% |
5 | ਫਰਮਾ:Country data ਫਰਾਂਸ | 1,212.3 | 2014 est. | 42.6% |
6 | ਫਰਮਾ:Country data ਯੂ ਕੇ | 1,189.4 | 2014 est. | 40.4% |
7 | ਫਰਮਾ:Country data ਦਖਣੀ ਕੋਰੀਆ | 1,170.9 | 2014 est. | 82.6% |
8 | ਫਰਮਾ:Country data ਹੋਂਗ ਕੋਂਗ | 1,088.4 | 2014 est. | 375.8% |
9 | ਫਰਮਾ:Country data ਨਿਦਰਲੈਂਡ | 1,041.6 | 2014 est. | 120.2% |
10 | ਇਟਲੀ | 948.6 | 2014 est. | 44.2% |
11 | ਫਰਮਾ:Country data ਕਨੇਡਾ | 947.2 | 2014 est. | 51.1% |
12 | ਭਾਰਤ | 850.6 | 2014 est. | 41.5% |
13 | ਰੂਸ | 844.2 | 2014 est. | 41.3% |
14 | ਸਿੰਗਾਪੁਰ | 824.6 | 2014 est. | 262.8% |
15 | ਫਰਮਾ:Country data ਮੇਕਸਿਕੋ | 813.5 | 2014 est. | 61.2% |
16 | ਫਰਮਾ:Country data ਸਵੀਟਜ਼ਰਲੈਂਡ | 721.8 | 2014 est. | 101.4% |
17 | ਫਰਮਾ:Country data ਸੰਯੁਕਤ ਰਾਜ ਅਮੀਰਾਤ | 676.4 | 2014 est. | 156.7% |
18 | ਫਰਮਾ:Country data ਬੇਲਜਿਅਮ | 663.6 | 2014 est. | 181.1% |
19 | ਫਰਮਾ:Country data ਸਪੇਨ | 655.2 | 2014 est. | 48.2% |
20 | ਫਰਮਾ:Country data ਤਾਇਵਾਨ | 595.5 | 2014 est. | 112.5% |
ਦਸ ਸਭ ਤੋਂ ਵੱਧ ਵਪਾਰ ਵਾਲੀਆਂ ਵਸਤਾਂ (ਨਿਰਯਾਤ)
[ਸੋਧੋ]ਦਰਜਾ | ਵਸਤ | ਕੀਮਤ ਯੂ ਐਸ$('000) | ਸੂਚਨਾ ਦੀ ਮਿਤੀ |
---|---|---|---|
1 | ਖਣਿਜ ਇੰਧਣ, ਤੇਲ, ਕਸ਼ੀਦ ਕੀਤੇ ਉਤਪਾਦ . | $2,183,079,941 | 2012 |
2 | ਬਿਜਲਈ, ਇਲੇਕਟਰੋਨਿੱਕ ਉਪਕਰਣ | $1,833,534,414 | 2012 |
3 | ਮਸ਼ਨਰੀ, ਨਿਊਕਲੀਅਰ ਰੀਏਕਟਰ, ਬੋਆਇਲਰ ਆਦਿ | $1,763,371,813 | 2012 |
4 | ਵਾਹਨ ਬਿਨਾ ਰੇਲਵੇ ਤੋਂ | $1,076,830,856 | 2012 |
5 | ਪਲਾਸਟਿਕ ਅਤੇ ਇਸਦੇ ਨਾਲ ਜੁੜੇ ਉਤਪਾਦ | $470,226,676 | 2012 |
6 | ਫੋਟੋ, ਤਕਨੀਕੀ, ਮੈਡੀਕਲ, | $465,101,524 | 2012 |
7 | ਫ਼ਰਮਾਸਿਟੀਕਲ ਉਤਪਾਦ | $443,596,577 | 2012 |
8 | ਲੋਹਾ ਅਤੇ ਸਟੀਲ | $379,113,147 | 2012 |
9 | ਅਰਗੇਨੀਕ, ਰਸਾਇਣਿਕ | $377,462,088 | 2012 |
10 | ਮੋਤੀ, ਕੀਮਤੀ ਪੱਥਰs, ਧਾਂਤਾਂ, ਸਿੱਕੇ ਆਦਿ, | $348,155,369 | 2012 |
ਸ੍ਰੋਤ: ਅੰਤਰ ਰਾਸ਼ਟਰੀ ਵਪਾਰ ਕੇਂਦਰ [2]
ਹਵਾਲੇ
[ਸੋਧੋ]- ↑ "Trade - Define Trade at Dictionary.com". Dictionary.com.
- ↑ International Trade Centre (ITC). "Trade Map - Trade statistics for international business development".