ਸਮੱਗਰੀ 'ਤੇ ਜਾਓ

ਅੰਤਰ ਰਾਸ਼ਟਰੀ ਵਪਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅੰਤਰ ਰਾਸ਼ਟਰੀ ਵਪਾਰ ਵੱਖ ਵੱਖ ਦੇਸਾਂ ਦੀਆਂ ਅੰਤਰ ਰਾਸ਼ਟਰੀ ਸਰਹੱਦਾਂ ਆਰ ਪਾਰ ਵਸਤਾਂ, ਸੇਵਾਵਾਂ ਅਤੇ ਪੂੰਜੀ ਦੇ ਤਬਾਦਲੇ ਨੂੰ ਕਿਹਾ ਜਾਂਦਾ ਹੈ।ਬਹੁਤੇ ਦੇਸ਼ਾਂ ਵਿੱਚ ਅਜਿਹਾ ਵਪਾਰ ਉਹਨਾਂ ਦੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦਾ ਵੱਡਾ ਹਿੱਸਾ ਹੁੰਦਾ ਹੈ।[1]

ਯੁਰੇਸ਼ਿਆ ਦੁਆਲੇ ਪ੍ਰਾਚੀਨ ਰੇਸ਼ਮ ਰੂਟ (Silk Road) ਵਪਾਰ ਰਸਤਾ

ਅੰਤਰ ਰਾਸ਼ਟਰੀ ਵਪਾਰ ਦੇ ਲਿਹਾਜ ਨਾਲ ਦੇਸ

[ਸੋਧੋ]
ਨਿਰਯਾਤ ਦੀ ਮਾਤਰਾ
ਦਰਜਾਦੇਸਵਸਤਾਂ ਦਾ ਅੰਤਰਰਾਸ਼ਟਰੀ ਵਪਾਰ
(ਬਿਲੀਅਨ ਯੂਐਸਡੀ)
ਸੂਚਨਾ ਦੀ
ਮਿਤੀ
% ਜੀ.ਡੀ.ਪੀ.
-ਵਿਸ਼ਵ37,706.02013 est.50.5%
-ਫਰਮਾ:Country data ਯੂਰਪੀਅਨ ਯਨੀਅਨ4,485.02013 est.24.2%
1 ਚੀਨ4,201.02014 est.40.5%
2 ਸੰਯੁਕਤ ਰਾਜ ਅਮਰੀਕਾ3,944.02014 est.22.6%
3 ਜਰਮਨੀ2,866.02014 est.74.3%
4 ਜਪਾਨ1,522.42014 est.33.0%
5ਫਰਮਾ:Country data ਫਰਾਂਸ1,212.32014 est.42.6%
6ਫਰਮਾ:Country data ਯੂ ਕੇ1,189.42014 est.40.4%
7ਫਰਮਾ:Country data ਦਖਣੀ ਕੋਰੀਆ1,170.92014 est.82.6%
8ਫਰਮਾ:Country data ਹੋਂਗ ਕੋਂਗ1,088.42014 est.375.8%
9ਫਰਮਾ:Country data ਨਿਦਰਲੈਂਡ1,041.62014 est.120.2%
10 ਇਟਲੀ948.62014 est.44.2%
11ਫਰਮਾ:Country data ਕਨੇਡਾ947.22014 est.51.1%
12 ਭਾਰਤ850.62014 est.41.5%
13 ਰੂਸ844.22014 est.41.3%
14 ਸਿੰਗਾਪੁਰ824.62014 est.262.8%
15ਫਰਮਾ:Country data ਮੇਕਸਿਕੋ813.52014 est.61.2%
16ਫਰਮਾ:Country data ਸਵੀਟਜ਼ਰਲੈਂਡ721.82014 est.101.4%
17ਫਰਮਾ:Country data ਸੰਯੁਕਤ ਰਾਜ ਅਮੀਰਾਤ676.42014 est.156.7%
18ਫਰਮਾ:Country data ਬੇਲਜਿਅਮ663.62014 est.181.1%
19ਫਰਮਾ:Country data ਸਪੇਨ655.22014 est.48.2%
20ਫਰਮਾ:Country data ਤਾਇਵਾਨ595.52014 est.112.5%

ਦਸ ਸਭ ਤੋਂ ਵੱਧ ਵਪਾਰ ਵਾਲੀਆਂ ਵਸਤਾਂ (ਨਿਰਯਾਤ)

[ਸੋਧੋ]
ਦਰਜਾਵਸਤਕੀਮਤ ਯੂ ਐਸ$('000)ਸੂਚਨਾ ਦੀ
ਮਿਤੀ
1ਖਣਿਜ ਇੰਧਣ, ਤੇਲ, ਕਸ਼ੀਦ ਕੀਤੇ ਉਤਪਾਦ .$2,183,079,9412012
2ਬਿਜਲਈ, ਇਲੇਕਟਰੋਨਿੱਕ ਉਪਕਰਣ$1,833,534,4142012
3ਮਸ਼ਨਰੀ, ਨਿਊਕਲੀਅਰ ਰੀਏਕਟਰ, ਬੋਆਇਲਰ ਆਦਿ$1,763,371,8132012
4ਵਾਹਨ ਬਿਨਾ ਰੇਲਵੇ ਤੋਂ$1,076,830,8562012
5ਪਲਾਸਟਿਕ ਅਤੇ ਇਸਦੇ ਨਾਲ ਜੁੜੇ ਉਤਪਾਦ$470,226,6762012
6ਫੋਟੋ, ਤਕਨੀਕੀ, ਮੈਡੀਕਲ,$465,101,5242012
7ਫ਼ਰਮਾਸਿਟੀਕਲ ਉਤਪਾਦ$443,596,5772012
8ਲੋਹਾ ਅਤੇ ਸਟੀਲ$379,113,1472012
9ਅਰਗੇਨੀਕ, ਰਸਾਇਣਿਕ$377,462,0882012
10ਮੋਤੀ, ਕੀਮਤੀ ਪੱਥਰs, ਧਾਂਤਾਂ, ਸਿੱਕੇ ਆਦਿ,$348,155,3692012

ਸ੍ਰੋਤ: ਅੰਤਰ ਰਾਸ਼ਟਰੀ ਵਪਾਰ ਕੇਂਦਰ [2]

ਹਵਾਲੇ

[ਸੋਧੋ]
  1. ↑ "Trade - Define Trade at Dictionary.com". Dictionary.com.
  2. ↑ International Trade Centre (ITC). "Trade Map - Trade statistics for international business development".