ਪੰਜਾਬ 1984

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ 1984
ਨਿਰਦੇਸ਼ਕਅਨੁਰਾਗ ਸਿੰਘ
ਲੇਖਕਡਾਇਲਾਗ:
*ਸੁਰਮੀਤ ਮਾਵੀ
*ਅਨੁਰਾਗ ਸਿੰਘ
ਸਕਰੀਨਪਲੇਅਅਨੁਰਾਗ ਸਿੰਘ
ਕਹਾਣੀਕਾਰਅਨੁਰਾਗ ਸਿੰਘ
ਨਿਰਮਾਤਾਗੁਨਬੀਰ ਸਿੰਘ ਸਿੱਧੂ
ਮਨਮੋਰਦ ਸਿੱਧੂ
ਹੰਸ ਰਾਜ ਰੇਲਹਾਂ
ਸਿਤਾਰੇਦਿਲਜੀਤ ਦੁਸਾਂਝ
ਕਿਰਨ ਖੇਰ
ਪਵਨ ਮਲਹੋਤਰਾ
ਸੋਨਮ ਬਾਜਵਾ
ਸਿਨੇਮਾਕਾਰਅੰਸ਼ੁਲ ਚੋਬੇ
ਸੰਪਾਦਕਮਨੀਸ਼ ਮੋਰੇ
ਸੰਗੀਤਕਾਰਨਿੱਕ ਧੰਮੂ
ਗੁਰਮੀਤ ਸਿੰਘ
ਪ੍ਰੋਡਕਸ਼ਨ
ਕੰਪਨੀਆਂ
ਵਾਈਟ ਹਿਲ ਪ੍ਰੋਡਕਸ਼ਨ
ਬੇਸਿਕ ਬ੍ਰਦਰਜ਼ ਪ੍ਰੋਡਕਸ਼ਨਜ਼
ਰਿਲੀਜ਼ ਮਿਤੀਆਂ
  • 27 ਜੂਨ 2014 (2014-06-27)
ਦੇਸ਼ਭਾਰਤ
ਭਾਸ਼ਾਪੰਜਾਬੀ
ਬਾਕਸ ਆਫ਼ਿਸ37 crore (US$4.6 million)

ਪੰਜਾਬ 1984 2014 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦਾ ਨਿਰਦੇਸ਼ਕ ਅਨੁਰਾਗ ਸਿੰਘ ਹੈ। ਇਹ ਪੰਜਾਬ ਵਿੱਚ 1984-86 ਦੀ ਬਗ਼ਾਵਤ ਦੇ ਆਮ ਜੀਵਨ ਤੇ ਅਸਰ ਅਤੇ ਖ਼ਾਸ ਕਰ ਇਹਨਾਂ ਹਲਾਤਾਂ ਵਿੱਚ ਗੁੰਮ ਹੋਏ ਇੱਕ ਨੌਜਵਾਨ ਅਤੇ ਉਸ ਦੀ ਮਾਂ ਦੀ ਕਹਾਣੀ ਹੈ। ਇਹ ਫ਼ਿਲਮ 27 ਜੂਨ 2014 ਨੂੰ ਰਿਲੀਜ਼ ਹੋਈ।[1] ਇਸ ਵਿੱਚ ਮੁੱਖ ਕਿਰਦਾਰ ਦਿਲਜੀਤ ਦੁਸਾਂਝ, ਕਿਰਨ ਖੇਰ, ਪਵਨ ਮਲਹੋਤਰਾ ਅਤੇ ਸੋਨਮ ਬਾਜਵਾ ਨੇ ਨਿਭਾਏ ਹਨ।

ਸਿਤਾਰੇ[ਸੋਧੋ]

ਹਵਾਲੇ[ਸੋਧੋ]

  1. "Punjab 1984". punjabiportal.com. Archived from the original on 2014-05-12. Retrieved 2014-11-05. {{cite web}}: Unknown parameter |dead-url= ignored (help)