ਹਲਬ
ਦਿੱਖ
ਹਲਬ | |
---|---|
ਸਮਾਂ ਖੇਤਰ | ਯੂਟੀਸੀ+੨ |
• ਗਰਮੀਆਂ (ਡੀਐਸਟੀ) | ਯੂਟੀਸੀ+੩ |
ਹਲਬ (Arabic: حلب / ALA-LC: Ḥalab, IPA: [ˈħalab]) ਸੀਰੀਆ ਦਾ ਸਭ ਤੋਂ ਵੱਡਾ ਸ਼ਹਿਰ[3] ਅਤੇ ਸਭ ਤੋਂ ਵੱਧ ਅਬਾਦੀ ਵਾਲੀ ਸੀਰੀਆਈ ਰਾਜਪਾਲੀ ਹਲਬ ਦੀ ਰਾਜਧਾਨੀ ਹੈ। ਇਹ ਉੱਤਰ-ਪੱਛਮੀ ਸੀਰੀਆ ਵਿੱਚ ਦਮਸ਼ਕ ਤੋਂ ੩੧੦ ਕਿਲੋਮੀਟਰ (੧੯੩ ਮੀਲ) ਦੀ ਦੂਰੀ 'ਤੇ ਸਥਿਤ ਹੈ। ੨,੧੩੨,੧੦੦ (੨੦੦੪ ਮਰਦਮਸ਼ੁਮਾਰੀ) ਦੀ ਅਬਾਦੀ ਨਾਲ਼ ਇਹ ਲਵਾਂਤ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ।[4][5] ਸਦੀਆਂ ਲਈ ਹਲਬ ਸੀਰੀਆ ਖੇਤਰ ਦਾ ਸਭ ਤੋਂ ਵੱਡਾ ਅਤੇ ਓਟੋਮਨ ਸਾਮਰਾਜ ਦਾ ਇਸਤਾਨਬੁਲ ਅਤੇ ਕੈਰੋ ਮਗਰੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[6][7][8]
ਹਵਾਲੇ
[ਸੋਧੋ]- ↑ Syria News statement by Syrian Minister of Local Administration, Syria (Arabic, August 2009) Archived 2017-10-09 at the Wayback Machine.
- ↑ Central Bureau of Statistics Aleppo city population Archived 2012-05-20 at the Wayback Machine.
- ↑ "UN Data, Syrian Arab republic". Data.un.org. 24 October 1945. Retrieved 11 March 2012.
- ↑ "UN Demographic Yearbook 2009" (PDF). Retrieved 21 April 2010.
- ↑ Expatify.com Navigating the Major Cities of Syria
- ↑ Encyclopedia of the Ottoman Empire. Google Books. Retrieved 11 March 2012.
- ↑ Russell, Alexander (1794), The natural history of Aleppo, 2nd Edition, Vol. I, pp. 1–2
- ↑ Gaskin, James J. (1846), Geography and sacred history of Syria, pp. 33–34
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |