ਹਲਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਲਬ
حلب
ਉਪਨਾਮ: ਅਸ਼-ਸ਼ਾਬਾ
ਗੁਣਕ: 36°13′N 37°10′E / 36.217°N 37.167°E / 36.217; 37.167
ਦੇਸ਼  ਸੀਰੀਆ
ਉਚਾਈ 379
ਅਬਾਦੀ (੨੦੦੪ ਦੀ ਮਰਦਮਸ਼ੁਮਾਰੀ)
 - ਸ਼ਹਿਰ 21,32,100
 - ਮੁੱਖ-ਨਗਰ 21,81,061
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+੨)
 - ਗਰਮ-ਰੁੱਤ (ਡੀ0ਐੱਸ0ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)
ਵਾਸੀ ਸੂਚਕ ਹਲਬੀ (ਘੱਟ ਵਰਤਿਆ ਜਾਂਦਾ ਹੈ)
ਵੈੱਬਸਾਈਟ www.alp-city.org
ਸਰੋਤ: ਹਲਬ ਸ਼ਹਿਰੀ ਖੇਤਰ .[1] ਸਰੋਤ: ਸ਼ਹਿਰੀ ਅਬਾਦੀ [2]

ਹਲਬ (ਅਰਬੀ: حلب / ALA-LC: Ḥalab, IPA: [ˈħalab]) ਸੀਰੀਆ ਦਾ ਸਭ ਤੋਂ ਵੱਡਾ ਸ਼ਹਿਰ [3] ਅਤੇ ਸਭ ਤੋਂ ਵੱਧ ਅਬਾਦੀ ਵਾਲੀ ਸੀਰੀਆਈ ਰਾਜਪਾਲੀ ਹਲਬ ਦੀ ਰਾਜਧਾਨੀ ਹੈ। ਇਹ ਉੱਤਰ-ਪੱਛਮੀ ਸੀਰੀਆ ਵਿੱਚ ਦਮਸ਼ਕ ਤੋਂ ੩੧੦ ਕਿਲੋਮੀਟਰ (੧੯੩ ਮੀਲ) ਦੀ ਦੂਰੀ 'ਤੇ ਸਥਿੱਤ ਹੈ। ੨,੧੩੨,੧੦੦ (੨੦੦੪ ਮਰਦਮਸ਼ੁਮਾਰੀ) ਦੀ ਅਬਾਦੀ ਨਾਲ਼ ਇਹ ਲਵਾਂਤ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ।[4][5] ਸਦੀਆਂ ਲਈ ਹਲਬ ਸੀਰੀਆ ਖੇਤਰ ਦਾ ਸਭ ਤੋਂ ਵੱਡਾ ਅਤੇ ਓਟੋਮਨ ਸਾਮਰਾਜ ਦਾ ਇਸਤਾਨਬੁਲ ਅਤੇ ਕੈਰੋ ਮਗਰੋਂ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।[6][7][8]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png