ਝਰਨਿਆਂ ਦੀ ਸੂਚੀ
ਦਿੱਖ
ਝਰਨੇ ਵਾਟਰ ਫਾਲਜ਼ ਦੀਆਂ ਕਈ ਕਿਸਮਾਂ ਹਨ। ਉਹਨਾਂ ਦੀ ਸੂਚੀ ਹੇਠਾ ਲਿਖੀ ਗਈ ਹੈ।
ਝਰਨਿਆਂ ਦੀ ਸੂਚੀ
[ਸੋਧੋ]- ਐਜਲ ਫਾਲਜ਼ ਵੈਨਯੁਏਲਾ ਦੁਨੀਆ ਦਾ ਸਭ ਤੋਂ ਉੱਚਾ ਵਾਟਰ ਝਰਨਾ ਹੈ ਜਿਸ ਦੀ ਉੱਚਾਈ 979 ਮੀਟਰ ਹੈ।
- ਬਰਿਡਲਵੇਅਲ ਝਰਨਾ ਜਿਸ ਦੀ ਉੱਚਾਈ 189 ਮੀਟਰ ਹੈ ਜੋ ਕਿ ਤੇਜ਼ ਚਲਦਾ ਝਰਨਾ ਹੈ।
- ਕੇਸਕਾਟਰ ਡੈਲਾ ਮਰਮੋਰੇ ਇਟਲੀ ਦੁਨੀਆ ਦਾ ਆਦਮੀ ਦੁਆਰਾ ਬਣਾਇਆ ਹੋਇਆ ਸਭ ਤੋਂ ਉੱਚਾ ਝਰਨਾ ਹੈ।
- ਕੰਬਰਲੈੰਡ ਝਰਨਾ, ਦੁਨੀਆ ਦੇ ਬਹੁਤ ਸਾਰੇ ਝਰਨਿਆ ਜਿਹਨਾਂ 'ਚ ਮੂਨਬੋਅ ਦਿਸਦੀ ਹੈ।
- ਡੈਟੀਫੋਸ ਉੱਤਰੀ-ਪੂਰਬੀ ਆਈਸਲੈਂਡ 'ਚ ਯੂਰਪ ਦਾ ਸਭ ਤੋਂ ਲੰਬਾ ਵਾਟਰ ਝਰਨਾ ਹੈ ਇਸ ਦਾ 200 ਘਣਮੀਟਰ ਪ੍ਰਤੀ ਸੈਕਿੰਡ ਪਾਣੀ ਡਿਗਦਾ ਹੈ।
- ੲਸ-ਏ-ਲੋਰਾ ਚੁਅਲ ਅਲੁਇਨ ਸਕਾਟਲੈਂਡ ਬਰਤਾਨੀਆ ਜੋ ਉੱਚਾ ਵਾਟਰ ਝਰਨਾ ਹੈ ਜੋ ਕਿ 200 ਮੀਟਰ ਹੈ।.
- ਲੋਰਾ ਦਾ ਝਰਨਾ, ਸਕਾਟਲੈਂਡ 'ਚ ਜੋ ਪਾਣੀ ਲਾਉਚ ਈਟੀਵੇ ਦੇ ਭੀੜੇ ਮੂੰਹ 'ਚ ਡਿਗਦਾ ਹੈ ਤਾਂ ਅਵਾਜ਼ ਪੈਦਾ ਕਰਦਾ ਹੈ।
- ਗੋਚਟਾ ਦੁਨੀਆ ਦਾ ਸੋਲਵਾਂ ਉੱਚਾ ਝਰਨਾ ਹੈ ਜਿਸ ਦਾ ਉੱਚਾਈ 771 ਮੀਟਰ ਹੈ ਜੋ ਪੀਰੂ 'ਚ ਸਥਿਤ ਹੈ।
- ਹਾਉਨਗੁਉਸ਼ੂ ਝਰਨਾ ਚੀਨ 'ਚ ਜੋ ਏਸੀਆ ਦਾ ਸਭ ਤੋਂ ਲੰਬਾ ਝਰਨਾ ਹੈ।
- ਇਗੁਅਜ਼ੂ ਝਰਨਾ ਜੋ ਦੱਖਣੀ ਅਮਰੀਕਾ ਵਿੱਚ ਬਰਾਜ਼ੀਲ ਦੇ ਸਰਹੰਦ ਤੇ ਸਥਿਤ ਹੈ ਜੋ ਲੰਬਾ ਅਤੇ ਬਹੁਤ ਚੌੜਾ ਹੈ।
- ਜੇਮਜ਼ ਬਰੂਸ ਝਰਨਾ
- ਜਿਅਉ ਲੰਗ ਝਰਨਾ
- ਜੋਗ ਝਰਨਾ ਕਰਨਾਟਕ ਭਾਰਤ
- ਕਾਈਟੇਉਰ ਝਰਨਾ ਘਾਨਾ
- ਨਿਆਗਰਾ ਫਾਲਜ਼ ਉਤਰੀ ਅਮਰੀਕਾ
- ਨੋਹਕਾਲਿਕਾਈ ਫਾਲਜ਼ ਮੇਘਾਲਿਆ ਭਾਰਤ ਦਾ ਸਭ ਤੋਂ ਲੰਬਾ ਝਰਨਾ ਹੈ।
- ਪਿਸੀਇੰਗ ਮਾਰੇ ਫਾਲਜ਼ ਉੱਤਰੀ ਅਮਰੀਕਾ
- ਰਾਮਨੇਫਜੇਲਜ਼ਫੋਸ਼ਨ ਨੋਰਵੇ
- ਵੇਨਟਾ ਰੈਪਿਡ ਲਾਤਵੀਆ
- ਸ਼ੇਰ-ਅਬਾਦ ਫਾਲਜ਼ ਇਰਾਨ
- ਸ਼ੋਸ਼ੋਨ ਫਾਲਜ਼ ਇਡਾਹੋ
- ਸੈਂਟ ਕਲੈਰਜ਼ ਸ੍ਰੀਲੰਕਾ
- ਟਾਕਾਕਵ ਫਾਲਜ਼ ਕਨੇਡਾ
- ਟਾਕੁਆਰੁਸ਼ੁ ਫਾਲਜ਼ ਬਰਾਜ਼ੀਲ
- ਟਾਕੁਏਨਡਾਮਾ ਫਾਲਜ਼ ਕੋਲੰਬੀਆ
- ਟੂਗੇਲਾ ਫਾਲਜ਼ ਦੱਖਣੀ ਅਫਰੀਕਾ
- ਵਿਕਟੋਰੀਆ ਫਾਲਜ਼ ਜਾਂਬੀਆ
- ਵਿਰਜੀਨੀਆ ਫਾਲਜ਼ ਕਨੇਡਾ
- ਵਾਇਹੀਲਾਯੂ ਫਾਲਜ਼ ਅਮਰੀਕਾ
- ਯੋਸੇਮਾਈਟ ਫਾਲਜ਼ ਅਮਰੀਕਾ
- ਯੁਮਬਿੱਲਾ ਫਾਲਜ਼ ਪੀਰੂ