ਸਮੱਗਰੀ 'ਤੇ ਜਾਓ

ਹਰਮਨਪ੍ਰੀਤ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਮਨਪ੍ਰੀਤ ਸਿੰਘ
ਨਿੱਜੀ ਜਾਣਕਾਰੀ
ਜਨਮ (1996-01-06) 6 ਜਨਵਰੀ 1996 (ਉਮਰ 28)
ਤਿੰਮੋਵਾਲ,[1] ਅੰਮ੍ਰਿਤਸਰ, ਪੰਜਾਬ
ਕੱਦ 1.80 m (5 ft 11 in)
ਭਾਰਤ 70 kg (154 lb)
ਖੇਡਣ ਦੀ ਸਥਿਤੀ ਡਿਫੈਂਡਰ
ਕਲੱਬ ਜਾਣਕਾਰੀ
ਮੌਜੂਦਾ ਕਲੱਬ ਪੰਜਾਬ ਆਰਮਡ ਪੁਲਿਸ
ਸੀਨੀਅਰ ਕੈਰੀਅਰ
ਸਾਲ ਟੀਮ
2014–2017 ਦਵਾਂਗ ਮੁੰਬਈ
2017–2024 ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ
2024– ਪੰਜਾਬ ਆਰਮਡ ਪੁਲਿਸ
ਰਾਸ਼ਟਰੀ ਟੀਮ
ਸਾਲ ਟੀਮ Apps (Gls)
2014–2016 ਭਾਰਤ U21 35 (32)
2015– ਭਾਰਤ 227 (198)
ਮੈਡਲ ਰਿਕਾਰਡ
ਪੁਰਸ਼ ਮੈਦਾਨੀ ਹਾਕੀ
 ਭਾਰਤ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2020 ਟੋਕੀਓ ਟੀਮ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2024 ਪੈਰਿਸ ਟੀਮ

ਹਰਮਨਪ੍ਰੀਤ ਸਿੰਘ (ਜਨਮ 6 ਜਨਵਰੀ 1996) ਇੱਕ ਭਾਰਤੀ ਹਾਕੀ ਖਿਡਾਰੀ ਹੈ ਜੋ ਡਿਫ਼ੈਂਡਰ ਵਜੋਂ ਟੀਮ ਵਿੱਚ ਖੇਡਦਾ ਹੈ।[2][3] ਉਹ “ਪੈਨਲਟੀ ਕਾਰਨਰ” ਮਾਹਿਰ ਹੈ ਤੇ ਵਿਸ਼ਵ ਦੇ ਸਭ ਤੋਂ ਵਧੀਆ “ਡਰੈਗ ਫਲਿੱਕਰਜ਼” ਵਿੱਚੋਂ ਹੈ। ਉਹ ਪੈਰਿਸ ਵਿਖੇ ਹੋ ਰਹੀਆਂ 2024 ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਹੈ। ਇਸ ਦੀ ਕਪਤਾਨੀ ਵਿੱਚ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿਤਿਆ ਹੈ। ਉਹ ਲਗਾਤਾਰ ਤੀਜੀ ਵਾਰ ਓਲੰਪਿਕ ਖੇਡ ਰਿਹਾ ਹੈ, 2016 ਦੀਆਂ ਰੀਓ ਓਲੰਪਿਕ ‘ਚ ਪਹਿਲੀ ਵਾਰ ਇਨ੍ਹਾਂ ਖੇਡਾਂ ਦਾ ਹਿੱਸਾ ਬਣਿਆ ਸੀ।

ਹਵਾਲੇ

[ਸੋਧੋ]
  1. https://www.tribuneindia.com/news/amritsar/harmanpreet-singhs-late-strike-thrills-residents-of-timmowal-village-644332/
  2. "Harmanpreet Singh". Hockey India. Archived from the original on 8 ਅਗਸਤ 2016. Retrieved 26 July 2016. {{cite web}}: Unknown parameter |dead-url= ignored (|url-status= suggested) (help)
  3. "Harmanpreet Singh's shift from driving tractors to being a drag-flicker". The Indian Express. Retrieved 26 July 2016.

ਬਾਹਰੀ ਕੜੀਆਂ

[ਸੋਧੋ]
  • Harmanpreet Singh at Hockey India
  • Lua error in ਮੌਡਿਊਲ:External_links/conf at line 28: attempt to index field 'messages' (a nil value).