ਇਨਕਲਾਬੀ ਮਾਰਕਸਵਾਦੀ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਨਕਲਾਬੀ ਮਾਰਕਸਵਾਦੀ ਪਾਰਟੀ
ਆਗੂਟੀ.ਪੀ ਚੰਦਰਸ਼ੇਖਰਨ
ਸਥਾਪਨਾ2009
ਮੁੱਖ ਦਫ਼ਤਰਓਨਚੀਆਮ, ਵਾਟਾਕਾਰਾ (ਭਾਰਤ)
ਵਿਚਾਰਧਾਰਾਸੋਸ਼ਲਿਸਟ,ਕਮਿਊਨਿਸਟ
ਲੋਕ ਸਭਾ ਵਿੱਚ ਸੀਟਾਂ0
ਰਾਜ ਸਭਾ ਵਿੱਚ ਸੀਟਾਂ0

ਇਨਕਲਾਬੀ ਮਾਰਕਸਵਾਦੀ ਪਾਰਟੀ ਭਾਰਤ ਦੇ ਕੇਰਲ ਰਾਜ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦੇ ਸਥਾਪਨਾ ਟੀ.ਪੀ ਚੰਦਰਸ਼ੇਖਰਨ ਨੇ ਕੀਤੀ ਸੀ। ਇਸ ਪਾਰਟੀ ਦੀਆਂ ਕਈ ਜ਼ਿਲ੍ਹਿਆਂ ਵਿੱਚ ਯੂਨਿਟਾਂ ਹਨ। ਇਸ ਪਾਰਟੀ ਦਾ ਦਾਵਾ ਹੈ ਕਿ ਇਹ ਅਸਲੀ ਕਮਿਊਨਿਸਟ ਪਾਰਟੀ ਹੈ।[1]

ਹਵਾਲੇ[ਸੋਧੋ]