ਸਮੱਗਰੀ 'ਤੇ ਜਾਓ

ਕਾਰਗਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਰਗਿਲ
ਸਮਾਂ ਖੇਤਰਯੂਟੀਸੀ+5:30
ਵੈੱਬਸਾਈਟwww.kargil.nic.in
ਕਾਰਗਿਲ ਬਜ਼ਾਰ
ਕਾਰਗਿਲ ਦੇ ਲੋਕ

ਕਾਰਗਿਲ (ਲਦਾਖ਼ੀ: ཀར་གིལ་; Urdu: کرگل; ਹਿੰਦੀ: कारगिल) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਲਦਾਖ਼ ਖੇਤਰ ਵਿਚਲੇ ਕਾਰਗਿਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਲੇਹ ਮਗਰੋਂ ਲਦਾਖ਼ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ।[2] ਇਹ ਦਰਾਸ ਤੋਂ 60 ਅਤੇ ਸ੍ਰੀਨਗਰ ਤੋਂ 204, ਲੇਹ ਤੋਂ 234, ਪਾਦੁਮ ਤੋਂ 240 ਅਤੇ ਦਿੱਲੀ ਤੋਂ 1,047 ਕਿਲੋਮੀਟਰ ਦੀ ਵਿੱਥ ਉੱਤੇ ਸਥਿਤ ਹੈ।

ਹਵਾਲੇ

[ਸੋਧੋ]
  1. "View Population: Kargil". Office of the Registrar General & Census Commissioner, India. Retrieved 27 March 2012.
  2. Osada et al (2000), p. 298.