ਕਾਰਗਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਰਗਿਲ
ཀར་གིལ (མཁར་དཀིལ་ལ།) / کرگل / कारगिल
ਗੁਣਕ: 34°33′N 76°08′E / 34.550°N 76.133°E / 34.550; 76.133
ਦੇਸ਼  ਭਾਰਤ
ਰਾਜ ਜੰਮੂ ਅਤੇ ਕਸ਼ਮੀਰ
ਜ਼ਿਲ੍ਹਾ ਕਾਰਗਿਲ
ਸਥਾਪਤ 1 ਜੁਲਾਈ,1979
ਸਰਕਾਰ
 - ਸੰਸਥਾ ਲਦਾਖ਼ ਖ਼ੁਦਮੁਖ਼ਤਿਆਰ ਪਹਾੜ ਵਿਕਾਸ ਕੌਂਸਲ - ਕਾਰਗਿਲ
ਅਬਾਦੀ (2011)[1]
 - ਕੁੱਲ 1,43,388
ਸਮਾਂ ਜੋਨ ਭਾਰਤੀ ਮਿਆਰੀ ਵਕਤ (UTC+5:30)
ਪਿਨ ਕੋਡ 194103
ਵਾਹਨ ਰਜਿਸਟਰੇਸ਼ਨ JK07
ਕਾਰਗਿਲ ਬਜ਼ਾਰ
ਕਾਰਗਿਲ ਦੇ ਲੋਕ


ਕਾਰਗਿਲ (ਲਦਾਖ਼ੀ: ཀར་གིལ་; ਉਰਦੂ: کرگل ‎; ਹਿੰਦੀ: कारगिल) ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਲਦਾਖ਼ ਖੇਤਰ ਵਿਚਲੇ ਕਾਰਗਿਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਲੇਹ ਮਗਰੋਂ ਲਦਾਖ਼ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ।[2] ਇਹ ਦਰਾਸ ਤੋਂ 60 ਅਤੇ ਸ੍ਰੀਨਗਰ ਤੋਂ 204, ਲੇਹ ਤੋਂ 234, ਪਾਦੁਮ ਤੋਂ 240 ਅਤੇ ਦਿੱਲੀ ਤੋਂ 1,047 ਕਿਲੋਮੀਟਰ ਦੀ ਵਿੱਥ ਉੱਤੇ ਸਥਿੱਤ ਹੈ।

ਹਵਾਲੇ[ਸੋਧੋ]

  1. "View Population: Kargil". Office of the Registrar General & Census Commissioner, India. Retrieved 27 March 2012. 
  2. Osada et al (2000), p. 298.