ਮੁਹੰਮਦ ਮੂਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਨਰਲ
ਮੁਹੰਮਦ ਮੂਸਾ
ਬਲੋਚਿਸਤਾਨ ਦਾ 10ਵਾਂ ਗਵਰਨਰ
ਦਫ਼ਤਰ ਵਿੱਚ
17 ਦਸੰਬਰ 1985 – 12 ਮਾਰਚ 1991
ਪ੍ਰਧਾਨ ਮੰਤਰੀਮੁਹੰਮਦ ਖਾਨ ਜੁਨੇਜੋ
ਬੇਨਜ਼ੀਰ ਭੁੱਟੋ
ਗੁਲਾਮ ਮੁਸਤਫ਼ਾ ਜਾਤੀਓ
ਨਵਾਜ਼ ਸ਼ਰੀਫ਼
ਤੋਂ ਪਹਿਲਾਂSardar Gul Mohammad Khan Jogezai
ਤੋਂ ਬਾਅਦLieutenant General Khushdil Khan Afridi
ਪੱਛਮੀ ਪਾਕਿਸਤਾਨ ਦਾ ਚੌਥਾ ਗਵਰਨਰ
ਦਫ਼ਤਰ ਵਿੱਚ
18 ਸਤੰਬਰ 1966 – 20 ਮਾਰਚ 1969
ਰਾਸ਼ਟਰਪਤੀਫੀਲਡ ਮਾਰਸ਼ਲ ਅਯੂਬ ਖਾਨ
4th Army Commander-in-Chief
ਦਫ਼ਤਰ ਵਿੱਚ
18 ਸਤੰਬਰ 1966 – 20 ਮਾਰਚ 1969
ਤੋਂ ਪਹਿਲਾਂਫੀਲਡ ਮਾਰਸ਼ਲ ਅਯੂਬ ਖਾਨ
ਤੋਂ ਬਾਅਦਜਨਰਲ ਯਾਹਿਆ ਖਾਨ
ਨਿੱਜੀ ਜਾਣਕਾਰੀ
ਜਨਮ
ਮੁਹੰਮਦ ਮੂਸਾ ਖਾਨ ਹਜ਼ਾਰਾ

(1908-10-20)20 ਅਕਤੂਬਰ 1908
ਕੁਏਟਾ ਸ਼ਹਿਰ , ਬਲੋਚਿਸਤਾਨ , ਭਾਰਤ
ਮੌਤ12 ਮਾਰਚ 1991(1991-03-12) (ਉਮਰ 82)
ਕੁਏਟਾ ਸ਼ਹਿਰ ਬਲੋਚਿਸਤਾਨ ਪ੍ਰਾਂਤ
ਕੌਮੀਅਤਪਾਕਿਸਤਾਨੀ
ਸਿਆਸੀ ਪਾਰਟੀNone (Military Governorship)
ਸੰਬੰਧਸਰਦਾਰ ਯਾਜਦਾਨ ਖਾਨ
ਅਲਮਾ ਮਾਤਰਭਾਰਤੀ ਮਿਲਟਰੀ ਅਕੈਡਮੀ
ਪੁਰਸਕਾਰਹਿਲਾਲ-ਏ-ਜੁਰਤ
Order of the British Empire
ਹਿਲਾਲ-ਏ-ਪਾਕਿਸਤਾਨ
ਬਲੋਚਿਸਤਾਨ ਦਾ ਮੁੱਖ ਮੰਤਰੀਜਾਮ ਗੁਲਾਮ ਕਾਦਿਰ ਖਾਨ
ਜਾਫ਼ਰਉਲ ਖਾਨ ਜਾਮਾਲੀ
ਨਵਾਬ ਅਕਬਰ ਖਾਨ ਬੁਗਤੀ
ਤਾਜ਼ ਮੁਹੰਮਦ ਜਾਮਾਲੀ
ਫੌਜੀ ਸੇਵਾ
ਵਫ਼ਾਦਾਰੀ ਪਾਕਿਸਤਾਨ
ਬ੍ਰਾਂਚ/ਸੇਵਾ ਪਾਕਿਸਤਾਨ ਫੌਜ
ਸੇਵਾ ਦੇ ਸਾਲ1935–1965
ਰੈਂਕ ਜਨਰਲ
ਯੂਨਿਟ106th Hazara Pioneers
Frontier Force Regiment
ਕਮਾਂਡਆਰਮੀ ਸਟਾਫ਼ ਦਾ ਚੀਫ਼ , ਪਾਕਿਸਤਾਨ ਆਰਮੀ
ਲੜਾਈਆਂ/ਜੰਗਾਂਦੂਜਾ ਵਿਸ਼ਵ ਯੁੱਧ ਇੰਡੋ -ਪਾਕਿਸਤਾਨ ਜੰਗ 1947
ਇੰਡੋ -ਪਾਕਿਸਤਾਨ ਜੰਗ 1965

ਜਨਰਲ ਮੁਹੰਮਦ ਮੂਸਾ ਖਾਨ ਹਜ਼ਾਰਾ (موسى خان) ਪਾਕਿਸਤਾਨ ਦੇ ਫੌਜ (1966–1969) ਦਾ ਚੌਥਾ ਕਮਾਂਡਰ-ਇਨ-ਚੀਫ਼ ਸੀ। ਉਹ ਫੀਲਡ ਮਾਰਸ਼ਲ ਜਨਰਲ ਅਯੂਬ ਖਾਨ ਦੀ ਥਾਂ ਕਮਾਂਡਰ-ਇਨ-ਚੀਫ਼ ਬਣਿਆ। ਪਾਕਿਸਤਾਨ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਪੱਛਮੀ ਪਾਕਿਸਤਾਨੀ ਪ੍ਰਾਂਤ ਦੇ ਚੌਥੇ ਗਵਰਨਰ ਅਤੇ ਬਲੋਚਿਸਤਾਨ ਦੇ ਦਸਵੇਂ ਗਵਰਨਰ (1985 to 1991) ਬਣੇ। ਉਹਨਾਂ ਦੀ ਮੌਤ ਬਲੋਚਿਸਤਾਨ ਦੇ ਗਵਰਨਰ ਦੇ ਤੌਰ ਤੇ 1991 ਵਿੱਚ ਦਫ਼ਤਰ ਵਿੱਚ ਹੋਈ।

ਮੁੱਢਲਾ ਜੀਵਨ[ਸੋਧੋ]

ਉਹਨਾਂ ਦਾ ਜਨਮ ਸਰਦਾਰ ਯਾਜਦਾਨ ਖਾਨ ਦੇ ਘਰ ਕੁਏਟਾ ਪਾਕਿਸਤਾਨ ਵਿੱਚ ਹੋਇਆ। ਉਹ ਇੱਕ ਹਜ਼ਾਰਾ ਪਰਿਵਾਰ ਨਾਲ ਸਬੰਧ ਰੱਖਦੇ ਸਨ।