ਬੇਨਜ਼ੀਰ ਭੁੱਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਨਜ਼ੀਰ ਭੁੱਟੋ
بينظير ڀٽو
بے نظیر بھٹو
Benazir Bhutto.jpg
ਪਾਕਿਸਤਾਨ ਦੇ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
19 ਅਕਤੂਬਰ 1993 – 5 ਨਵੰਬਰ 1996
ਪਰਧਾਨ ਵਸੀਮ ਸੱਜਾਦ
ਫਾਰੂਕ ਲੇਗਾਰੀ
ਸਾਬਕਾ ਮੋਈਨੁੱਦੀਨ ਅਹਿਮਦ ਕੁਰੈਸ਼ੀ (ਐਕਟਿੰਗ)
ਉੱਤਰਾਧਿਕਾਰੀ ਮਲਿਕ ਮੇਰਾਜ ਖਾਲਿਦ (ਐਕਟਿੰਗ)
ਦਫ਼ਤਰ ਵਿੱਚ
2 ਦਸੰਬਰ 1988 – 6 ਅਗਸਤ 1990
ਪਰਧਾਨ ਗੁਲਾਮ ਇਸਹਾਕ ਖਾਨ
ਸਾਬਕਾ ਮੁਹੰਮਦ ਖਾਨ ਜੁਨੇਜੋ
ਉੱਤਰਾਧਿਕਾਰੀ ਗੁਲਾਮ ਮੁਸਤਫਾ ਜੈਤੋਈ (ਐਕਟਿੰਗ)
ਵਿਰੋਧੀ ਧਿਰ ਦੇ ਆਗੂ
ਦਫ਼ਤਰ ਵਿੱਚ
5 ਨਵੰਬਰ 1996 – 12 ਅਕਤੂਬਰ 1999
ਸਾਬਕਾ ਨਵਾਜ਼ ਸ਼ਰੀਫ
ਉੱਤਰਾਧਿਕਾਰੀ ਫਜ਼ਲ ਉਰ ਰਹਿਮਾਨ
ਦਫ਼ਤਰ ਵਿੱਚ
6 ਨਵੰਬਰ 1990 – 18 ਅਪਰੈਲ 1993
ਸਾਬਕਾ ਖਾਨ ਅਬਦੁਲ ਵਲੀ ਖਾਨ
ਉੱਤਰਾਧਿਕਾਰੀ ਨਵਾਜ਼ ਸ਼ਰੀਫ
ਵਿੱਤ ਮੰਤਰੀ
ਦਫ਼ਤਰ ਵਿੱਚ
26 ਜਨਵਰੀ 1994 – 10 ਅਕਤੂਬਰ 1996
ਸਾਬਕਾ ਬਾਬਰ ਅਲੀ (ਐਕਟਿੰਗ)
ਉੱਤਰਾਧਿਕਾਰੀ ਨਵੀਦ ਕਮਰ
ਦਫ਼ਤਰ ਵਿੱਚ
4 ਦਸੰਬਰ 1988 – 6 ਦਸੰਬਰ 1990
ਪ੍ਰਾਈਮ ਮਿਨਿਸਟਰ ਗੁਲਾਮ ਮੁਸਤਫਾ ਜੈਤੋਈ (ਐਕਟਿੰਗ)
ਨਵਾਜ਼ ਸ਼ਰੀਫ
ਸਾਬਕਾ ਮਹਿਬੂਬ ਉਲ ਹੱਕ (ਐਕਟਿੰਗ)
ਉੱਤਰਾਧਿਕਾਰੀ ਸਰਤਾਜ ਅਜ਼ੀਜ਼
ਰੱਖਿਆ ਦੇ ਮੰਤਰੀ
ਦਫ਼ਤਰ ਵਿੱਚ
4 ਦਸੰਬਰ 1988 – 6 ਅਗਸਤ 1990
ਸਾਬਕਾ ਮਹਿਮੂਦ ਹਾਰੂਨ (ਐਕਟਿੰਗ)
ਉੱਤਰਾਧਿਕਾਰੀ Ghous Ali Shah
ਚੇਅਰਪਰਸਨ ਪਾਕਿਸਤਾਨ ਪੀਪਲਜ਼ ਪਾਰਟੀ
ਦਫ਼ਤਰ ਵਿੱਚ
12 ਨਵੰਬਰ 1982 – 27 ਦਸੰਬਰ 2007
10 ਜਨਵਰੀ 1984ਤੱਕ ਐਕਟਿੰਗ
ਸਾਬਕਾ ਨੁਸਰਤ ਭੁੱਟੋ
ਉੱਤਰਾਧਿਕਾਰੀ ਆਸਿਫ਼ ਅਲੀ ਜ਼ਰਦਾਰੀ
ਬਿਲਾਵਲ ਜ਼ਰਦਾਰੀ ਭੁੱਟੋ
ਨਿੱਜੀ ਜਾਣਕਾਰੀ
ਜਨਮ (1953-06-21)21 ਜੂਨ 1953
ਕਰਾਚੀ, ਸਿੰਧ, ਪਾਕਿਸਤਾਨ
ਮੌਤ 27 ਦਸੰਬਰ 2007(2007-12-27) (ਉਮਰ 54)
ਰਾਵਲਪਿੰਡੀ, ਪੰਜਾਬ, ਪਾਕਿਸਤਾਨ
ਸਿਆਸੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ
ਪਤੀ/ਪਤਨੀ ਆਸਿਫ਼ ਅਲੀ ਜ਼ਰਦਾਰੀ (1987–2007)
ਸੰਬੰਧ ਜ਼ੁਲਫੀਕਾਰ ਅਲੀ ਭੁੱਟੋ (father)
ਨੁਸਰਤ ਭੁੱਟੋ (ਮਾਂ)
ਮੁਰਤਜ਼ਾ ਭੁੱਟੋ (ਭਰਾ)
ਸ਼ਾਹਨਵਾਜ਼ ਭੁੱਟੋ (ਭਰਾ)
ਸਨਮ ਭੁੱਟੋ (ਭੈਣ)
ਸੰਤਾਨ ਬਿਲਾਵਲ
ਬਖਤਾਵਰ
ਆਸਿਫਾ
ਅਲਮਾ ਮਾਤਰ ਹਾਰਵਰਡ ਯੂਨੀਵਰਸਿਟੀ
ਲੇਡੀ ਮਾਰਗਰੇਟ ਹਾਲ, ਆਕਸਫੋਰਡ
ਸੇਂਟ ਕੈਥਰੀਨ ਕਾਲਜ, ਆਕਸਫੋਰਡ
ਕਰਾਚੀ ਗਰਾਮਰ ਸਕੂਲ
ਦਸਤਖ਼ਤ
ਵੈਬਸਾਈਟ [http://www.ppp.org.pk Official website

ਬੇਨਜ਼ੀਰ ਭੁੱਟੋ (ਸਿੰਧੀ: بينظير ڀٽو; ਉਰਦੂ: بے نظیر بھٹو‎, ਉਚਾਰਨ [beːnəˈziːr ˈbʱʊʈʈoː]; 21 ਜੂਨ 1953 – 27 ਦਸੰਬਰ 2007) ਪਾਕਿਸਤਾਨੀ ਸਿਆਸਤਦਾਨ ਅਤੇ ਰਾਜਨੀਤੀਵੇਤਾ ਸੀ ਜੋ ਦੋ ਵਾਰ (1988–90 ਅਤੇ 1993–96) ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹੀ ਉਹ ਜੁਲਫਿਕਾਰ ਅਲੀ ਭੁੱਟੋ ਦੀ ਜੇਠੀ ਧੀ ਸੀ।

ਜੀਵਨ ਵੇਰਵੇ[ਸੋਧੋ]

ਬੇਨਜੀਰ ਭੁੱਟੋ ਦਾ ਜਨਮ ਪਾਕਿਸਤਾਨ ਦੇ ਅਮੀਰ ਜ਼ਿਮੀਦਾਰ ਪਰਵਾਰ ਵਿੱਚ ਹੋਇਆ। ਉਹ 21 ਜੂਨ 1953 ਨੂੰ ਕਰਾਚੀ ਦੇ ਪਿੰਟੋ ਹਸਪਤਾਲ 'ਵਿੱਚ ਪੈਦਾ ਹੋਈ ਸੀ।[1] ਉਹ ਪਾਕਿਸਤਾਨ ਦੇ ਭੂਤਪੂਰਵ ਪ੍ਰਧਾਨਮੰਤਰੀ ਜੁਲਫਿਕਾਰ ਅਲੀ ਭੁੱਟੋ, ਜੋ ਸਿੰਧ ਪ੍ਰਾਂਤ ਦੇ ਰਾਜਪੂਤ ਪਾਕਿਸਤਾਨੀ[2][3] ਸਨ ਅਤੇ ਬੇਗਮ ਨੁਸਰਤ ਭੁੱਟੋ, ਜੋ ਮੂਲ ਤੋਂ ਈਰਾਨ ਅਤੇ ਕੁਰਦ ਦੇਸ਼ ਨਾਲ ਸਬੰਧਤ ਪਾਕਿਸਤਾਨੀ ਸੀ, ਦੀ ਜੇਠੀ ਔਲਾਦ ਸੀ। ਉਸਦੇ ਬਾਬਾ ਸਰ ਸ਼ਾਹ ਨਵਾਜ ਭੁੱਟੋ ਅਣਵੰਡੇ ਭਾਰਤ ਦੇ ਸਿੰਧ ਪ੍ਰਾਂਤ ਸਥਿਤ ਲਰਕਾਨਾ ਜਿਲ੍ਹੇ ਵਿੱਚ ਭੁੱਟੋ ਕਲਾਂ ਪਿੰਡ ਦੇ ਨਿਵਾਸੀ ਸਨ। 18 ਦਸੰਬਰ 1987 ਵਿੱਚ ਉਨ੍ਹਾਂ ਦਾ ਵਿਆਹ ਆਸਿਫ ਅਲੀ ਜਰਦਾਰੀ ਦੇ ਨਾਲ ਹੋਇਆ । ਆਸਿਫ ਅਲੀ ਜਰਦਾਰੀ ਸਿੰਧ ਦੇ ਇੱਕ ਪ੍ਰਸਿੱਧ ਨਵਾਬ, ਸ਼ਾਹ ਪਰਵਾਰ ਦੇ ਬੇਟੇ ਅਤੇ ਸਫਲ ਵਪਾਰੀ ਸੀ। ਬੇਨਜੀਰ ਭੁੱਟੋ ਦੇ ਤਿੰਨ ਬੱਚੇ ਹਨ। ਪਹਿਲਾ ਪੁੱਤਰ ਬਿਲਾਵਲ ਅਤੇ ਦੋ ਬੇਟੀਆਂ ਬਖਤਾਵਰ ਅਤੇ ਅਤੇ ਆਸਿਫਾ।

ਹਵਾਲੇ[ਸੋਧੋ]

  1. "Benazir Bhutto by Katherine M. Doherty and Craig A. Doherty" (PDF). Retrieved 24 June 2010. 
  2. "Zulfikar Ali Bhutto". Encyclopædia Britannica. 
  3. Wolpert, Stanly A (1993). Zulfi Bhuto of Pakistan: His life and Times. Oxford University Press. p. 4. ISBN 978-0-19-507661-5. Retrieved 23 June 2010.