ਮੁਹੰਮਦ ਮੂਸਾ
Jump to navigation
Jump to search
ਜਨਰਲ ਮੁਹੰਮਦ ਮੂਸਾ ਖਾਨ ਹਜ਼ਾਰਾ (موسى خان) ਪਾਕਿਸਤਾਨ ਦੇ ਫੌਜ (1966–1969) ਦਾ ਚੌਥਾ ਕਮਾਂਡਰ-ਇਨ-ਚੀਫ਼ ਸੀ। ਉਹ ਫੀਲਡ ਮਾਰਸ਼ਲ ਜਨਰਲ ਅਯੂਬ ਖਾਨ ਦੀ ਥਾਂ ਕਮਾਂਡਰ-ਇਨ-ਚੀਫ਼ ਬਣਿਆ। ਪਾਕਿਸਤਾਨ ਫੌਜ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਪੱਛਮੀ ਪਾਕਿਸਤਾਨੀ ਪ੍ਰਾਂਤ ਦੇ ਚੌਥੇ ਗਵਰਨਰ ਅਤੇ ਬਲੋਚਿਸਤਾਨ ਦੇ ਦਸਵੇਂ ਗਵਰਨਰ (1985 to 1991) ਬਣੇ। ਉਹਨਾਂ ਦੀ ਮੌਤ ਬਲੋਚਿਸਤਾਨ ਦੇ ਗਵਰਨਰ ਦੇ ਤੌਰ ਤੇ 1991 ਵਿੱਚ ਦਫ਼ਤਰ ਵਿੱਚ ਹੋਈ।
ਮੁੱਢਲਾ ਜੀਵਨ[ਸੋਧੋ]
ਉਹਨਾਂ ਦਾ ਜਨਮ ਸਰਦਾਰ ਯਾਜਦਾਨ ਖਾਨ ਦੇ ਘਰ ਕੁਏਟਾ ਪਾਕਿਸਤਾਨ ਵਿੱਚ ਹੋਇਆ। ਉਹ ਇੱਕ ਹਜ਼ਾਰਾ ਪਰਿਵਾਰ ਨਾਲ ਸਬੰਧ ਰੱਖਦੇ ਸਨ।