ਸਮੱਗਰੀ 'ਤੇ ਜਾਓ

ਭਸੌੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਸੌੜ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਮਲੇਰਕੋਟਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਲੇਰਕੋਟਲਾ

ਭਸੌੜ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਰਾਜ ਦੇ ਹਾਈਵੇ ਨੰ 11 ਤੇ ਧੂਰੀ ਅਤੇ ਮਲੇਰਕੋਟਲਾ ਦੇ ਵਿਚਕਾਰ ਸਥਿਤ ਹੈ। ਇਹ ਦਿੱਲੀ ਤੋਂ ਲਗਪਗ 240 ਕਿਲੋਮੀਟਰ ਅਤੇ ​​ਪੰਜਾਬ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 140 ਕਿਲੋਮੀਟਰ ਦੂਰ ਹੈ। ਇਹਦੇ ਨੇੜਲੇ ਪਿੰਡ ਬਨਬੌਰੀ, ਸੰਗਾਲਾ, ਬਬਨਪੁਰ, ਸੰਗਾਲੀ ਆਦਿ ਹਨ।