ਭਸੌੜ
ਦਿੱਖ
ਭਸੌੜ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸੰਗਰੂਰ |
| ਬਲਾਕ | ਮਲੇਰਕੋਟਲਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਮਲੇਰਕੋਟਲਾ |
ਭਸੌੜ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਰਾਜ ਦੇ ਹਾਈਵੇ ਨੰ 11 ਤੇ ਧੂਰੀ ਅਤੇ ਮਲੇਰਕੋਟਲਾ ਦੇ ਵਿਚਕਾਰ ਸਥਿਤ ਹੈ। ਇਹ ਦਿੱਲੀ ਤੋਂ ਲਗਪਗ 240 ਕਿਲੋਮੀਟਰ ਅਤੇ ਪੰਜਾਬ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 140 ਕਿਲੋਮੀਟਰ ਦੂਰ ਹੈ। ਇਹਦੇ ਨੇੜਲੇ ਪਿੰਡ ਬਨਬੌਰੀ, ਸੰਗਾਲਾ, ਬਬਨਪੁਰ, ਸੰਗਾਲੀ ਆਦਿ ਹਨ।