ਤਰਾਵਣਕੋਰ
ਦਿੱਖ
ਤਰਾਵਣਕੋਰ ਰਿਆਸਤ (/ˈtrævəŋkɔər//ˈtrævəŋkɔːr/; ਫਰਮਾ:IPA-ml) (Malayalam:തിരുവിതാംകൂർ, Tamil: திருவாங்கூர்) ਸੰਨ ੧੯੪੯ ਤੋਂ ਪਹਿਲਾਂ ਇੱਕ ਭਾਰਤੀ ਰਿਆਸਤ ਸੀ। ਇਸ ਉੱਤੇ ਤਰਾਵਣਕੋਰ ਰਾਜਘਰਾਣੇ ਦਾ ਰਾਜ ਸੀ, ਜਿਨ੍ਹਾਂ ਦੀ ਗੱਦੀ ਪਹਿਲਾਂ ਪਦਮਨਾਭਪੁਰਮ ਅਤੇ ਫਿਰ ਤੀਰੂਵੰਥਪੁਰਮ ਵਿੱਚ ਸੀ। ਆਪਣੇ ਚਰਮ ਉੱਤੇ ਤਰਾਵਣਕੋਰ ਰਾਜ ਦਾ ਵਿਸਥਾਰ ਭਾਰਤ ਦੇ ਅਜੋਕੇ ਕੇਰਲਾ ਦੇ ਵਿਚਕਾਰਲੇ ਅਤੇ ਦੱਖਣੀ ਭਾਗ ਉੱਤੇ ਅਤੇ ਤਮਿਲਨਾਡੂ ਦੇ ਕੰਨਿਆਕੁਮਾਰੀ ਜਿਲ੍ਹੇ ਉੱਤੇ ਸੀ ।[1] [2][3]
ਹਵਾਲੇ
[ਸੋਧੋ]- ↑ British Archives http://discovery.nationalarchives.gov.uk/details/rd/d3e53001-d49e-4d4d-bcb2-9f8daaffe2e0 Archived 2017-01-14 at the Wayback Machine.
- ↑ "Travancore."
- ↑ Chandra Mallampalli, Christians and Public Life in Colonial South India, 1863–1937: Contending with Marginality, RoutledgeCurzon, 2004, p. 30