ਤਰਾਵਣਕੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਰਾਵਣਕੋਰ ਰਿਆਸਤ
തിരുവിതാംകൂർ
1949
Travancore Conch in wreath, guarded by two elephants on either side
ਝੰਡਾ ਹਥਿਆਰਾਂ ਦਾ ਕੋਟ
ਐਨਥਮ
ਵਾਂਚੀਸਾਮੰਗਲਮ
Travancore
ਭਾਰਤ ਦੇ ਨਕਸ਼ੇ ਉੱਤੇ ਤਰਾਵਣਕੋਰ ਰਿਆਸਤ
ਰਾਜਧਾਨੀ ਪਦਮਨਾਭਪੁਰਮ (1729–1795)
ਤੀਰੂਵੰਥਪੁਰਮ (1795–1949)
ਭਾਸ਼ਾਵਾਂ ਮਲਿਆਲਮ, ਤਾਮਿਲ
ਧਰਮ ਹਿੰਦੂ, ਇਸਾਈਅਤ, ਇਸਲਾਮ
ਸਰਕਾਰ Not specifiedਇਤਿਹਾਸਕ ਜ਼ਮਾਨਾ
 •  ਸ਼ੁਰੂ Enter start year
 •  ਖ਼ਤਮ 1949
ਖੇਤਰਫ਼ਲ
 •  1941 19,844 km² (7,662 sq mi)
ਅਬਾਦੀ
 •  1941 est. 60,70,018 
     Density 305.9 /km²  (792.2 /sq mi)
ਮੁਦਰਾ ਤਰਾਵਣਕੋਰ ਰੁਪਿਆ
ਹੁਣ ਭਾਰਤ ਦਾ ਹਿੱਸਾ
Warning: Value not specified for "continent"

ਤਰਾਵਣਕੋਰ ਰਿਆਸਤ (/ˈtrævəŋkɔər//ˈtrævəŋkɔər/; ਫਰਮਾ:IPA-ml) (Malayalam:തിരുവിതാംകൂർ, Tamil: திருவாங்கூர்) ਸੰਨ ੧੯੪੯ ਤੋਂ ਪਹਿਲਾਂ ਇੱਕ ਭਾਰਤੀ ਰਿਆਸਤ ਸੀ। ਇਸ ਉੱਤੇ ਤਰਾਵਣਕੋਰ ਰਾਜਘਰਾਣੇ ਦਾ ਰਾਜ ਸੀ, ਜਿਨ੍ਹਾਂ ਦੀ ਗੱਦੀ ਪਹਿਲਾਂ ਪਦਮਨਾਭਪੁਰਮ ਅਤੇ ਫਿਰ ਤੀਰੂਵੰਥਪੁਰਮ ਵਿੱਚ ਸੀ। ਆਪਣੇ ਚਰਮ ਉੱਤੇ ਤਰਾਵਣਕੋਰ ਰਾਜ ਦਾ ਵਿਸਥਾਰ ਭਾਰਤ ਦੇ ਅਜੋਕੇ ਕੇਰਲਾ ਦੇ ਵਿਚਕਾਰਲੇ ਅਤੇ ਦੱਖਣੀ ਭਾਗ ਉੱਤੇ ਅਤੇ ਤਮਿਲਨਾਡੂ ਦੇ ਕੰਨਿਆਕੁਮਾਰੀ ਜਿਲ੍ਹੇ ਉੱਤੇ ਸੀ ।[1] [2][3]

ਹਵਾਲੇ[ਸੋਧੋ]

  1. British Archives http://discovery.nationalarchives.gov.uk/details/rd/d3e53001-d49e-4d4d-bcb2-9f8daaffe2e0
  2. "Travancore."
  3. Chandra Mallampalli, Christians and Public Life in Colonial South India, 1863–1937: Contending with Marginality, RoutledgeCurzon, 2004, p. 30