ਬਾਨ ਕੀ ਮੂਨ
ਦਿੱਖ
ਬਾਨ ਕੀ ਮੂਨ Lua error in package.lua at line 80: module 'Module:Lang/data/iana scripts' not found. 潘基文 | |
---|---|
8ਵਾਂ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ | |
ਦਫ਼ਤਰ ਸੰਭਾਲਿਆ 1 ਜਨਵਰੀ 2007 | |
ਉਪ | ਅਸ਼ਾ-ਰੋਜ਼ ਮੀਗੀਰੋ ਜਨ ਏਲੀਅਸਨ |
ਤੋਂ ਪਹਿਲਾਂ | ਕੋਫ਼ੀ ਅੰਨਾਨ |
Minister of Foreign Affairs and Trade | |
ਦਫ਼ਤਰ ਵਿੱਚ 17 ਜਨਵਰੀ 2004 – 1 ਦਸੰਬਰ 2006 | |
ਰਾਸ਼ਟਰਪਤੀ | Roh Moo-hyun |
ਤੋਂ ਪਹਿਲਾਂ | ਯੂਨ ਯੰਗ-ਕਵਾਨ |
ਤੋਂ ਬਾਅਦ | Song Min-soon |
ਨਿੱਜੀ ਜਾਣਕਾਰੀ | |
ਜਨਮ | Injō, Japanese Korea[1][2] (now Eumseong, South Korea) | 13 ਜੂਨ 1944
ਜੀਵਨ ਸਾਥੀ | ਯੂ ਸੂ-ਤਾਏਕ |
ਬੱਚੇ | 3 |
ਅਲਮਾ ਮਾਤਰ | Seoul National University Harvard University |
ਬਾਨ ਕੀ ਮੂਨ | |
ਹਾਂਗੁਲ | Lua error in package.lua at line 80: module 'Module:Lang/data/iana scripts' not found. |
---|---|
ਹਾਂਜਾ | Lua error in package.lua at line 80: module 'Module:Lang/data/iana scripts' not found. |
Revised Romanization | Ban Gimun |
McCune–Reischauer | Pan Kimun |
ਕੋਰੀਆਈ ਉਚਾਰਨ: [panɡimun] |
ਬਾਨ ਕੀ ਮੂਨ ਦੱਖਣੀ ਕੋਰੀਆ ਦਾ ਇੱਕ ਸਿਆਸਤਦਾਨ ਹੈ। ਉਹ ਸੰਯੁਕਤ ਰਾਸ਼ਟਰ ਦਾ ਅੱਠਵਾਂ ਸੈਕਟਰੀ-ਜਨਰਲ ਹੈ। ਇਸ ਤੋਂ ਪਹਿਲਾਂ ਉਹ ਕੋਰੀਆ ਦੇ ਵਿਦੇਸ਼ ਮੰਤਰਾਲਾ ਵਿੱਚ ਕੈਰੀਅਰ ਕੂਟਨੀਤਕ ਸੀ। ਉਹ ਕੂਟਨੀਤੀ ਸੇਵਾ ਵਿੱਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰਦੇ ਹੀ ਆ ਗਿਆ ਸੀ। ਉਸਨੇ ਆਪਣੇ ਇਸ ਜੀਵਨ ਦੀ ਸ਼ੁਰੂਆਤ ਨਵੀਂ ਦਿੱਲੀ, ਭਾਰਤ ਵਿੱਚੋਂ ਕੀਤੀ।
ਜਨਵਰੀ 2004 ਤੋਂ ਨਵੰਬਰ 2006 ਤੱਕ ਉਹ ਦੱਖਣੀ ਕੋਰੀਆ ਦਾ ਵਿਦੇਸ਼ ਮੰਤਰੀ ਰਿਹਾ। ਫਰਵਰੀ 2006 ਵਿੱਚ ਉਸਨੇ ਸੰਯੁਕਤ ਰਾਸ਼ਟਰ ਦਾ ਸੈਕਟਰੀ ਜਨਰਲ ਬਣਨ ਲਈ ਮੁਹਿੰਮ ਚਲਾਈ।
ਹਵਾਲੇ
[ਸੋਧੋ]- ↑ pg 493, "Local Administration, Chapter XXIV: Korea (Chōsen)," The Japan-Manchukuo Year Book 1938, Japan-Manchukuo Year Book Co., Kojimachi-ku, Tokyo
- ↑ "Welcomto Eumseong". Retrieved 14 May 2016.