ਬਾਨ ਕੀ ਮੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਨ ਕੀ ਮੂਨ
반기문
潘基文
Ban Ki-moon April 2015.jpg
8ਵਾਂ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ
ਮੌਜੂਦਾ
ਦਫ਼ਤਰ ਸਾਂਭਿਆ
1 ਜਨਵਰੀ 2007
ਡਿਪਟੀ ਅਸ਼ਾ-ਰੋਜ਼ ਮੀਗੀਰੋ
ਜਨ ਏਲੀਅਸਨ
ਸਾਬਕਾ ਕੋਫ਼ੀ ਅੰਨਾਨ
Minister of Foreign Affairs and Trade
In office
17 ਜਨਵਰੀ 2004 – 1 ਦਸੰਬਰ 2006
ਪਰਧਾਨ Roh Moo-hyun
ਸਾਬਕਾ ਯੂਨ ਯੰਗ-ਕਵਾਨ
ਉੱਤਰਾਧਿਕਾਰੀ Song Min-soon
Personal details
Born (1944-06-13) 13 ਜੂਨ 1944 (ਉਮਰ 75)
Injō, Japanese Korea[1][2]
(now Eumseong, South Korea)
Spouse(s) ਯੂ ਸੂ-ਤਾਏਕ
Children 3
Alma mater Seoul National University
Harvard University
ਬਾਨ ਕੀ ਮੂਨ
ਹਾਂਗੁਲ
ਹਾਂਜਾ
Revised Romanization Ban Gimun
McCune–Reischauer Pan Kimun
ਕੋਰੀਆਈ ਉਚਾਰਨ: [panɡimun]

ਬਾਨ ਕੀ ਮੂਨ ਦੱਖਣੀ ਕੋਰੀਆ ਦਾ ਇੱਕ ਸਿਆਸਤਦਾਨ ਹੈ। ਉਹ ਸੰਯੁਕਤ ਰਾਸ਼ਟਰ ਦਾ ਅੱਠਵਾਂ ਸੈਕਟਰੀ-ਜਨਰਲ ਹੈ। ਇਸ ਤੋਂ ਪਹਿਲਾਂ ਉਹ ਕੋਰੀਆ ਦੇ ਵਿਦੇਸ਼ ਮੰਤਰਾਲਾ ਵਿੱਚ ਕੈਰੀਅਰ ਕੂਟਨੀਤਕ ਸੀ। ਉਹ ਕੂਟਨੀਤੀ ਸੇਵਾ ਵਿੱਚ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰਦੇ ਹੀ ਆ ਗਿਆ ਸੀ। ਉਸਨੇ ਆਪਣੇ ਇਸ ਜੀਵਨ ਦੀ ਸ਼ੁਰੁਆਤ ਨਵੀਂ ਦਿੱਲੀ, ਭਾਰਤ ਵਿੱਚੋਂ ਕੀਤੀ।

ਜਨਵਰੀ 2004 ਤੋਂ ਨਵੰਬਰ 2006 ਤੱਕ ਉਹ ਦੱਖਣੀ ਕੋਰੀਆ ਦਾ ਵਿਦੇਸ਼ ਮੰਤਰੀ ਰਿਹਾ। ਫਰਵਰੀ 2006 ਵਿੱਚ ਉਸਨੇ ਸੰਯੁਕਤ ਰਾਸ਼ਟਰ ਦਾ ਸੈਕਟਰੀ ਜਨਰਲ ਬਣਨ ਲਈ ਮੁਹਿੰਮ ਚਲਾਈ।

ਹਵਾਲੇ[ਸੋਧੋ]

  1. pg 493, "Local Administration, Chapter XXIV: Korea (Chōsen)," The Japan-Manchukuo Year Book 1938, Japan-Manchukuo Year Book Co., Kojimachi-ku, Tokyo
  2. "Welcomto Eumseong". Retrieved 14 May 2016.