ਮੰਜੁਲ ਭਾਰਗਵ
ਦਿੱਖ
ਮੰਜੁਲ ਭਾਰਗਵ | |
---|---|
ਜਨਮ | |
ਰਾਸ਼ਟਰੀਅਤਾ | ਕੈਨੇਡੀਅਨ, ਅਮਰੀਕੀ |
ਅਲਮਾ ਮਾਤਰ | ਹਾਵਰਡ ਯੂਨੀਵਰਸਿਟੀ ਪ੍ਰਿੰਸਟਨ ਯੂਨੀਵਰਸਿਟੀ |
ਲਈ ਪ੍ਰਸਿੱਧ | Gauss composition laws 15 and 290 theorems factorial function ranks of elliptic curves |
ਪੁਰਸਕਾਰ | ਫੀਲਡਸ ਮੈਡਲ (2014) ਇੰਫੋਸਿਸ ਇਨਾਮ (2012) ਫਰਮੈਟ ਇਨਾਮ (2011) Cole Prize (2008) Clay Research Award (2005) SASTRA Ramanujan Prize (2005) Hasse Prize (2003) ਮਾਰਗਨ ਇਨਾਮ (1996) ਹੂਪਸ ਇਨਾਮ (1996) |
ਵਿਗਿਆਨਕ ਕਰੀਅਰ | |
ਅਦਾਰੇ | ਪ੍ਰਿੰਸਟਨ ਯੂਨੀਵਰਸਿਟੀ Leiden University |
ਡਾਕਟੋਰਲ ਸਲਾਹਕਾਰ | Andrew Wiles |
ਡਾਕਟੋਰਲ ਵਿਦਿਆਰਥੀ | Michael Volpato Melanie Wood |
ਮੰਜੁਲ ਭਾਰਗਵ (ਹਿੰਦੀ: मंजुल भार्गव, 8 ਅਗਸਤ 1974) ਇੱਕ ਭਾਰਤੀ ਮੂਲ ਦਾ ਗਣਿਤਗਿਅਤਾ ਹੈ। ਉਸ ਨੂੰ 2014 ਵਿੱਚ ਫੀਲਡਸ ਮੈਡਲ ਨਾਲ ਨਵਾਜਿਆ ਗਿਆ ਹੈ।