ਮੰਜੁਲ ਭਾਰਗਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੰਜੁਲ ਭਾਰਗਵ
ਜਨਮ (1974-08-08) ਅਗਸਤ 8, 1974 (ਉਮਰ 49)
ਰਾਸ਼ਟਰੀਅਤਾਕੈਨੇਡੀਅਨ, ਅਮਰੀਕੀ
ਅਲਮਾ ਮਾਤਰਹਾਵਰਡ ਯੂਨੀਵਰਸਿਟੀ
ਪ੍ਰਿੰਸਟਨ ਯੂਨੀਵਰਸਿਟੀ
ਲਈ ਪ੍ਰਸਿੱਧGauss composition laws
15 and 290 theorems
factorial function
ranks of elliptic curves
ਪੁਰਸਕਾਰਫੀਲਡਸ ਮੈਡਲ (2014)
ਇੰਫੋਸਿਸ ਇਨਾਮ (2012)
ਫਰਮੈਟ ਇਨਾਮ (2011)
Cole Prize (2008)
Clay Research Award (2005)
SASTRA Ramanujan Prize (2005)
Hasse Prize (2003)
ਮਾਰਗਨ ਇਨਾਮ (1996)
ਹੂਪਸ ਇਨਾਮ (1996)
ਵਿਗਿਆਨਕ ਕਰੀਅਰ
ਅਦਾਰੇਪ੍ਰਿੰਸਟਨ ਯੂਨੀਵਰਸਿਟੀ
Leiden University
ਡਾਕਟੋਰਲ ਸਲਾਹਕਾਰAndrew Wiles
ਡਾਕਟੋਰਲ ਵਿਦਿਆਰਥੀMichael Volpato
Melanie Wood

ਮੰਜੁਲ ਭਾਰਗਵ (ਹਿੰਦੀ: मंजुल भार्गव, 8 ਅਗਸਤ 1974) ਇੱਕ ਭਾਰਤੀ ਮੂਲ ਦਾ ਗਣਿਤਗਿਅਤਾ ਹੈ। ਉਸ ਨੂੰ 2014 ਵਿੱਚ ਫੀਲਡਸ ਮੈਡਲ ਨਾਲ ਨਵਾਜਿਆ ਗਿਆ ਹੈ।