ਸਮੱਗਰੀ 'ਤੇ ਜਾਓ

ਯੂਰੀ ਕਜ਼ਾਕੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯੂਰੀ ਕਜ਼ਾਕੋਵ
ਜਨਮ(1927-08-08)8 ਅਗਸਤ 1927
ਮਾਸਕੋ, ਸੋਵੀਅਤ ਸੰਘ
ਮੌਤ29 ਨਵੰਬਰ 1982(1982-11-29) (ਉਮਰ 55)
ਮਾਸਕੋ, ਸੋਵੀਅਤ ਸੰਘ
ਦਫ਼ਨ ਦੀ ਜਗ੍ਹਾਵਾਗਾਨਕੋਵੋ ਕਬਰਸਤਾਨ, ਮਾਸਕੋ
ਅਲਮਾ ਮਾਤਰਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ

ਯੂਰੀ ਪਾਵਲੋਵਿੱਚ ਕਜ਼ਾਕੋਵ (Lua error in package.lua at line 80: module 'Module:Lang/data/iana scripts' not found.) (8 ਅਗਸਤ 1927 – 29 ਨਵੰਬਰ 1982) ਇੱਕ ਰਸ਼ੀਅਨ ਨਿੱਕੀ ਕਹਾਣੀ ਲੇਖਕ ਸੀ, ਜਿਸਦੀ ਤੁਲਨਾ ਅਕਸਰ ਐਂਤਨ ਚੈਖਵ ਅਤੇ ਇਵਾਨ ਬੂਨਿਨ ਨਾਲ ਕੀਤੀ ਜਾਂਦੀ ਹੈ। ਉਸ ਦਾ ਜਨਮ ਮਾਸਕੋ ਵਿੱਚ ਹੋਇਆ ਅਤੇ, ਉਸ ਨੇ ਇੱਕ ਜਾਜ਼ ਸੰਗੀਤਕਾਰ ਦੇ ਤੌਰ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ 1952 'ਚ ਉਹ ਕਹਾਣੀਆਂ ਪ੍ਰਕਾਸ਼ਿਤ ਕਰਨ ਵੱਲ ਪਲਟ ਗਏ। 1958 ਵਿੱਚ ਉਸ ਨੇ ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਵਿੱਚ ਦਾਖਲਾ ਲੈ ਲਿਆ।

ਜੀਵਨੀ

[ਸੋਧੋ]

ਯੂਰੀ ਕਜ਼ਾਕੋਵ ਮਾਸਕੋ ਦੇ ਇੱਕ ਮਜਦੂਰ ਪਰਿਵਾਰ ਵਿੱਚ ਪੈਦਾ ਹੋਇਆ ਸੀ ਅਤੇ ਪੁਰਾਣੇ ਅਰਾਬਾਤ ਇਲਾਕੇ ਵਿੱਚ ਵੱਡਾ ਹੋਇਆ, ਜਿਹੜਾ ਅੱਜ ਇੱਕ ਸੈਲਾਨੀ ਸਥਾਨ ਵਿੱਚ ਬਦਲ ਦਿੱਤਾ ਗਿਆ ਹੈ,ਪਰ ਅੱਧ-1900ਵਿਆਂ ਵਿੱਚ ਰੂਸੀ ਸਭਿਆਚਾਰ ਦਾ ਫੋਕਲ ਪੁਆਇੰਟ ਸੀ।[1]

ਹਵਾਲੇ

[ਸੋਧੋ]
  1. WRITER WITH RARE GIFT. Moscow News (Russia). YESTERYEAR; No. 33. August 28, 2002.