ਸਮੱਗਰੀ 'ਤੇ ਜਾਓ

ਜੂਲੀਆ ਚਾਇਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੂਲੀਆ ਕੈਰੋਲਿਨ ਚਾਇਲਡ ( ਮੈਕਵਿਲੀਅਮ; 15 ਅਗਸਤ, 1912 – 13 ਅਗਸਤ, 2004) ਇੱਕ ਅਮਰੀਕੀ ਸ਼ੈੱਫ, ਲੇਖਿਕਾ ਅਤੇ ਟੈਲੀਵਿਜ਼ਨ ਸ਼ਖ਼ਸੀਅਤ ਸੀ। ਉਸ ਨੂੰ ਫ਼ਰਾਂਸੀਸੀ ਪਕਵਾਨ ਬਣਾਉਣ ਦੀ  ਮਾਨਤਾ ਪ੍ਰਾਪਤ ਹੈ, ਜਿਸਦੀ ਉਸਨੇ ਸ਼ੁਰੂਆਤ ਅਮਰੀਕੀ ਲੋਕਾਂ ਵਿੱਚ ਆਪਣੀ ਰਸੋਈ ਕਿਤਾਬ, ਮਾਸਟਰਿੰਗ ਆਰਟ ਆਫ ਫ੍ਰੇਂਚ ਕੁਕਿੰਗ, ਨਾਲ ਕੀਤੀ, ਜੋ ਉਪਰੰਤ ਟੈਲੀਵਿਜ਼ਨ ਪ੍ਰੋਗਰਾਮ ਤੇ ਸਭ ਪ੍ਰਤੱਖ ਸਾਬਿਤ ਹੋਈ ਅਤੇ ਫਰੈਂਚ ਸ਼ੈੱਫ, 1963 ਨਾਂ ਨਾਲ ਜਾਣੀ ਗਈ।

ਬਚਪਨ ਅਤੇ ਸਿੱਖਿਆ

[ਸੋਧੋ]

ਚਾਇਲਡ ਦਾ ਜਨਮ, ਜੂਲੀਆ ਕੈਰੋਲਿਨ ਮੈਕਵਿਲੀਅਮ ਪਾਸਾਡੇਨਾ, ਕੈਲੀਫੋਰਨੀਆ ਵਿੱਚ ਹੋਇਆ ਸੀ। ਜੋਹਨ ਮੈਕਵਿਲੀਅਮ ਦੀ ਧੀ ਨੇ  ਜੂਨੀਅਰ, ਇੱਕ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਕੀਤੀ, ਜੋ ਕਿ ਖ਼ੁਦ ਪ੍ਰਮੁੱਖ ਜ਼ਮੀਨ ਮੈਨੇਜਰ ਸੀ, ਅਤੇ ਉਸ ਦੀ ਪਤਨੀ, ਸਾਬਕਾ ਜੂਲੀਆ ਕੈਰੋਲਿਨ ("ਕੈਰੋ") ਵੇਸਟਨ, ਇੱਕ ਕਾਗਜ਼-ਕੰਪਨੀ ਵਿੱਚ ਕੰਮ ਕਰਦੀ ਸੀ, ਜਿਸ ਦੇ ਪਿਤਾ ਬੈਰੋਨ ਕੂਰਤਿਸ ਵੇਸਟਨ ਉਪ ਰਾਜਪਾਲ ਦੇ ਮੈਸੇਚਿਉਸੇਟਸ ਸਨ।

ਚਾਇਲਡ ਤੀਜੀ ਜਮਾਤ ਤੋਂ ਛੇਵੀੰ ਜਮਾਤ ਤੱਕ ਐਲੀਮੈਂਟਰੀ ਜਾਂਦੀ ਰਹੀ, ਬਾਅਦ ਵਿੱਚ ਕੈਥਰੀਨ ਬਰੈਂਸਨ ਸਕੂਲ,ਰੋਸ,ਕੈਲੀਫੋਰਨੀਆ ਗਈ,ਜੋ ਕਿ ਉਸ ਸਮੇਂ ਬੋਰਡਿੰਗ ਸਕੂਲ ਸੀ।[1]  ਛੇ ਫੁੱਟ ਦੋ ਇੰਚ (1.88 ਮੀਟਰ) ਲੰਬੀ ਚਾਇਲਡ ਨੇ ਛੋਟੇ ਹੁੰਦਿਆਂ ਟੈਨਿਸ, ਗੋਲਫ ਅਤੇ ਬਾਸਕਟਬਾਲ ਖੇਡਿਆ ਅਤੇ  ਸਮਿਥ ਕਾਲਜ ਜਾਣ ਤੱਕ ਖੇਡਣਾ ਜਾਰੀ ਰਖਿਆ, 1934 ਵਿੱਚ ਅੰਗਰੇਜ਼ੀ  ਵਿਚ ਗ੍ਰੇਜੂਏਟ ਕੀਤੀ।[2].[3]

ਚਾਇਲਡ ਉਸ ਰਸੋਈਏ ਨਾਲ ਵੱਡੀ ਹੋਈ, ਜੋ ਉਸਦੇ ਪਰਿਵਾਰ ਲਈ ਖਾਣਾ ਬਨਾਓਦਾ ਸੀ।। ਉਸ ਨੇ ਪਰਿਵਾਰਕ ਸ਼ੈੱਫ ਵੱਲ ਨਾ ਹੀ ਕਦੇ ਧਿਆਨ ਦਿੱਤਾ ਅਤੇ ਨਾ ਹੀ ਉਸਨੇ ਕਦੇ ਖਾਣਾ ਬਨਾਓਣਾ ਸਿੱਖਿਆ। ਉਸ ਦੀ ਦਾਦੀ ਇਲੀਨੋਇਸ ਤੋਂ ਡੋਨਟਸ ਅਤੇ ਕਰੁਲਰ ਬਣਾਓਦੀ ਸੀ। ਚਾਇਲਡ ਨੇ ਓਦੋਂ ਤੱਕ ਖਾਣਾ ਬਨਾਓਣਾ ਨਹੀਂ ਸੀ ਸਿੱਖਿਆ ਜਦੋਂ ਤੱਕ ਆਪਣੇ ਪਤੀ ਪੋਲ ਨੂੰ ਨਹੀਂ ਸੀ ਮਿਲੀ, ਜਿਸਦਾ ਪਰਿਵਾਰ ਦਿਲਚਸਪ ਭੋਜਨਾਂ ਵਿੱਚ ਰੁਚੀ ਰੱਖਦਾ ਸੀ। [4]

ਕਾਲਜ ਤੋਂ ਗ੍ਰੈਜੁਏਟ ਕਰਨ ਤੋਂ ਬਾਅਦ ਚਾਇਲਡ ਨਿਊਯਾਰਕ ਚਲੀ ਗਈ, ਜਿਥੇ ਉਸਨੇ ਏਡਵਰਟੈਜ਼ਿੰਗ ਵਿਭਾਗ ਲਈ ਨਕਲਚੀ ਲੇਖਕ ਦੇ ਤੌਰ ਤੇ ਕੰਮ ਕੀਤਾ।

ਕਿੱਤਾ

[ਸੋਧੋ]
ਅਮਰੀਕੀ ਇਤਿਹਾਸ ਦੇ ਸਮਿੱਥਸੋਨੀਆਂ ਰਾਸ਼ਟਰੀ ਮਿਉਜ਼ੀਅਮ ਵਿੱਚ ਜੂਲੀਆ ਚਾਇਲਡ ਦੀ ਰਸੋਈ

1970 ਤੋਂ 1980 ਤੱਕ ਉਹ ਨੂਮੈਰੋਸ ਟੈਲੀਵਿਜ਼ਨ ਪ੍ਰੋਗਰਾਮ, ਇਹਨਾਂ ਜੂਲੀਆ ਚਾਇਲਡ ਅਤੇ ਕੰਪਨੀ, ਜੂਲੀਆ ਚਾਇਲਡ ਅਤੇ ਹੋਰ ਕੰਪਨੀਆਂ ਅਤੇ ਡਿਨਰ ਐਟ ਜੂਲਿਅਜ਼ ਆਦਿ ਨੂੰ ਮਿਲਾ ਕੇ ਪ੍ਰੋਗਰਾਮਾਂ ਦੀ ਸਿਤਾਰਾ ਸੀ।

ਆਖ਼ਰੀ ਸਾਲ ਅਤੇ ਮੌਤ

[ਸੋਧੋ]
ਜੂਲੀਆ ਚਾਇਲਡ ਦੇ ਹਸਤਾਖ਼ਰ

ਉਸ ਦੇ ਪ੍ਰੇਮੀ ਮਿੱਤਰ ਸਿਮੋਨ ਬੇਕ, ਦੀ ਮੌਤ ਤੋਂ ਬਾਅਦ ਚਾਇਲਡ ਜੂਨ 1992 ਨੂੰ ਆਪਣੇ ਪਰਿਵਾਰ ਨਾਲ,ਭਤੀਜੀ ਫ਼ਿਲਾ ਆਪਣੇ ਕਰੀਬੀ ਦੋਸਤ ਅਤੇ ਜੀਵਨੀ ਲੇਖਕ ਨੋਇਲ ਰਿਲੇ ਫਿਚ ਨਾਲ ਮੋਂਥਲੋਂਗ ਰਹਿਣ ਲੱਗੀ।

ਐਵਾਰਡ ਅਤੇ ਨਾਮਜ਼ਦਗੀ

[ਸੋਧੋ]
  • 1965: Peabody Award for Personal Award for The French Chef
  • 1966: Emmy for Achievements in Educational Television- Individuals for The French Chef
  • 1980: U.S. National Book Awards for Current Interest (hardcover) for Julia Child and More Company
  • 1996: Daytime Emmy Award for Outstanding Service Show Host for In Julia's Kitchen with Master Chefs
  • 2001: Daytime Emmy Award for Outstanding Service Show Host for Julia & Jacques Cooking at Home

.[5]

ਸਟੇਜ' ਤੇ

[ਸੋਧੋ]
  • ਜੀਨ ਸਟੈਪਲਟਨ ਨੇ ਚਾਇਲਡ ਦਾ  1989 ਵਿੱਚ ਇੱਕ ਔਰਤ, ਛੋਟਾ ਸੰਗੀਤਕ ਨਾਟਕ 'ਬੋਨ ਐਪੇਤਿਤ' ਵਿੱਚ ਵਰਣਨ ਕੀਤਾ, ਚਾਇਲਡ  ਦੇ ਟੈਲੀਵਿਜ਼ਨ ਕੂਕਿੰਗ ਪਾਠ  ਦੇ ਆਧਾਰਿਤ ਸੀ।ਇਹ  ਸਿਰਲੇਖ ਉਸ ਦੇ ਮਸ਼ਹੂਰ ਟੀ ਵੀ ਨਿਸ਼ਾਨ-ਬੰਦ "ਬੋਨ ਐਪੇਤਿਤ!" ਤੋਂ  ਲਿਆ ਗਿਆ।[6]

ਫਿਲਮ ' ਚ

[ਸੋਧੋ]
  • 1993 ਵਿੱਚ, ਬੱਚਿਆਂ ਦੀ ਫਿਲਮ 'ਅਸੀਂ ਵਾਪਿਸ ਆ ਗਏ ਇੱਕ ਡਾਇਨਾਸੋਰ ਦੀ ਕਹਾਣੀ ' ਵਿੱਚ  ਚਾਇਲਡ ਡਾ. ਜੂਲੀਅਟ ਬਲੀਬ ਦੀ ਅਵਾਜ਼ ਸੀ।
  •  ਸ੍ਰੀਮਤੀ  ਡਾਊਟਫਾਇਰ ਰੋਬਿਨ ਵਿਲੀਅਮਜ਼ ਫਿਲਮ ਵਿੱਚ ਇੱਕ ਔਰਤ ਨੂੰ ਸ਼ਾਨਦਾਰ ਨੈਨੀ ਦੇ ਰੂਪ ਵਿੱਚ ਚਾਇਲਡ ਦੀਆਂ ਕੂਕਿੰਗ ਵੀਡੀਓਜ਼ ਦੇਖਦਿਆਂ ਦਿਖਾਇਆ ਗਿਆ।
  • ਵੇਖੋ ਜੂਲੀ/ਜੂਲੀਆ

ਕਿੱਤਾ

[ਸੋਧੋ]

ਟੈਲੀਵੀਜ਼ਨ ਦੀ ਲੜੀ

[ਸੋਧੋ]
  • The French Chef (1963–1973)
  • Julia Child & Company (1978–1979)
  • Julia Child & More Company (1980–1982)
  • Dinner at Julia's (1983–1985)
  • The Way To Cook (1989) six one-hour videocassettes
  • A Birthday Party for Julia Child: Compliments to the Chef (1992)
  • Cooking with Master Chefs: Hosted by Julia Child (1993–1994) 16 episodes
  • Cooking In Concert: Julia Child & Jacques Pépin (1993)
  • In Julia's Kitchen with Master Chefs (1994–1996), 39 episodes
  • Cooking in Concert: Julia Child & Jacques Pepin (1995)[7]
  • Baking with Julia (1996–1998) 39 episodes
  • Julia & Jacques Cooking at Home (1999–2000) 22 episodes
  • Julia Child's Kitchen Wisdom, (2000) two-hour special

ਡੀ.ਵੀ.ਡੀ.ਰੀਲੀਜ਼

[ਸੋਧੋ]
  • Julia Child's Kitchen Wisdom (2000)
  • Julia and Jacques: Cooking at Home (2003)
  • Julia Child: America's Favorite Chef (2004)
  • The French Chef: Volume One (2005)
  • The French Chef: Volume Two (2005)
  • Julia Child! The French Chef (2006)
  • The Way To Cook (2009)
  • Baking With Julia (2009)

ਪੁਸਤਕਾਂ

[ਸੋਧੋ]

ਹਵਾਲੇ

[ਸੋਧੋ]
  1. Baker-Clark, Charles A. (2006). Profiles from the kitchen: what great cooks have taught us about ourselves and our food. Lexington: University Press of Kentucky. p. 52. ISBN 9780813123981. Retrieved 12 August 2014.
  2. Michael Rosen (interviewer) (June 25, 1999). Julia Child – Archive Interview, part 1 of 6 (video). Archive of American Television. Archived from the original on 2010-04-08. Retrieved 2013-05-24. {{cite AV media}}: Unknown parameter |deadurl= ignored (|url-status= suggested) (help)
  3. "Farewell, "French Chef"". NewsSmith. Smith College. Fall 2004.
  4. "Fresh Air with Terry Gross, October 7, 1983: Interview with Julia Child". Fresh Air with Terry Gross. National Public Radio (U.S.) WHYY, Inc. October 7, 1983. OCLC 959925340. Archived from the original on ਅਕਤੂਬਰ 11, 2016. Retrieved ਮਾਰਚ 18, 2017. Scroll down to 'View online' to hear the audio of the interview. {{cite web}}: Unknown parameter |dead-url= ignored (|url-status= suggested) (help)
  5. {{cite journal}}: Empty citation (help)
  6. Burros, Marian (8 March 1989). "De Gustibus; The Singing Chef: Jean Stapleton Plays Julia Child". The New York Times. Retrieved 16 August 2016.
  7. "About A La Carte Communications & Geoffrey Drummond". Alacartetv.com. Archived from the original on 2009-01-05. Retrieved 2009-03-28. {{cite web}}: Unknown parameter |dead-url= ignored (|url-status= suggested) (help)