ਮਲਕਾ ਹਾਂਸ

ਗੁਣਕ: 30°25′26.4″N 73°16′33.6″E / 30.424000°N 73.276000°E / 30.424000; 73.276000
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ملکہ ہانس
ਕਸਬਾ
ਮਲਕਾ ਹਾਂਸ
ملکہ ہانس is located in ਪਾਕਿਸਤਾਨ
ملکہ ہانس
ملکہ ہانس
ਗੁਣਕ: 30°25′26.4″N 73°16′33.6″E / 30.424000°N 73.276000°E / 30.424000; 73.276000
ਦੇਸ਼ਪਾਕਿਸਤਾਨ
ਸੂਬਾਪੰਜਾਬ
ਜ਼ਿਲ੍ਹਾPakpattan
ਉੱਚਾਈ
150 m (490 ft)
ਸਮਾਂ ਖੇਤਰਯੂਟੀਸੀ+05:00 (PST)

ਮਲਕਾ ਹਾਂਸ (ਉਰਦੂ: ملکہ ہانس) ਪਾਕਿਸਤਾਨੀ ਪੰਜਾਬ ਦੇ ਪਾਕਪਟਨ ਜ਼ਿਲੇ ਵਿੱਚ ਵਾਕਿਆ ਇੱਕ ਇਤਿਹਾਸਕ ਕਸਬਾ ਹੈ।[1][2][3] ਇਹ ਪਾਕਪਟਨ-ਸਾਹੀਵਾਲ ਸੜਕ ’ਤੇ ਪਾਕਪਟਨ ਤੋਂ ਤਕਰੀਬਨ 15 ਕਿਲੋਮੀਟਰ ਅਤੇ ਸਾਹੀਵਾਲ ਤੋਂ 34 ਕਿਲੋਮੀਟਰ ਦੇ ਫ਼ਾਸਲੇ ’ਤੇ ਅਬਾਦ ਹੈ।[4]

ਸੰਨ 1766 ਵਿੱਚ ਉੱਘੇ ਪੰਜਾਬੀ ਸ਼ਾਇਰ ਵਾਰਿਸ ਸ਼ਾਹ ਨੇ ਇੱਥੇ ਆਪਣੀ ਉੱਘੀ ਰਚਨਾ ਹੀਰ ਪੂਰੀ ਕੀਤੀ।[1] ਇੱਥੇ ਵਾਰਿਸ ਸ਼ਾਹ ਨਾਲ਼ ਸਬੰਧਤ ਇੱਕ ਮਸੀਤ ਵੀ ਮੌਜੂਦ ਹੈ[5] ਜਿੱਥੇ ਉਹਨਾਂ ਨੇ ਹੀਰ ਦਾ ਕਿੱਸਾ ਲਿਖਿਆ ਸੀ।

ਹਵਾਲੇ[ਸੋਧੋ]

  1. 1.0 1.1 "Waris Shah mosque". Dawn. ਜੁਲਾਈ 19, 2011. Retrieved ਅਕਤੂਬਰ 25, 2012. {{cite news}}: External link in |agency= (help)
  2. "Power cuts trigger protests across Punjab". TheNews. ਅਪਰੈਲ 4, 2012. Archived from the original on 2018-12-26. Retrieved ਅਕਤੂਬਰ 25, 2012. {{cite news}}: External link in |agency= (help); Unknown parameter |dead-url= ignored (help)
  3. "Malka Hans". FallingRain. Retrieved ਅਕਤੂਬਰ 25, 2012. {{cite web}}: External link in |publisher= (help)
  4. ਗੂਗਲ ਮੈਪ
  5. "Hujra Baba Waris Shah (Malka Hans)". ਯੂ ਟਿਊਬ. ਜੁਲਾਈ 4, 2010.

30°25′26.4″N 73°16′33.6″E / 30.424000°N 73.276000°E / 30.424000; 73.276000