ਮਲਕਾ ਹਾਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਮਲਕਾ ਹਾਂਸ (ਉਰਦੂ: ملکہ ہانس) ਪਾਕਿਸਤਾਨੀ ਪੰਜਾਬ ਦੇ ਪਾਕਪਟਨ ਜ਼ਿਲੇ ਵਿੱਚ ਵਾਕਿਆ ਇੱਕ ਇਤਿਹਾਸਕ ਕਸਬਾ ਹੈ।[੧][੨][੩] ਇਹ ਪਾਕਪਟਨ-ਸਾਹੀਵਾਲ ਸੜਕ ’ਤੇ ਪਾਕਪਟਨ ਤੋਂ ਤਕਰੀਬਨ ੧੫ ਕਿਲੋਮੀਟਰ ਅਤੇ ਸਾਹੀਵਾਲ ਤੋਂ ੩੪ ਕਿਲੋਮੀਟਰ ਦੇ ਫ਼ਾਸਲੇ ’ਤੇ ਅਬਾਦ ਹੈ।[੪]

ਸੰਨ ੧੭੬੬ ਵਿੱਚ ਉੱਘੇ ਪੰਜਾਬੀ ਸ਼ਾਇਰ ਵਾਰਿਸ ਸ਼ਾਹ ਨੇ ਇੱਥੇ ਆਪਣੀ ਉੱਘੀ ਰਚਨਾ ਹੀਰ ਪੂਰੀ ਕੀਤੀ।[੧] ਇੱਥੇ ਵਾਰਿਸ ਸ਼ਾਹ ਨਾਲ਼ ਸਬੰਧਤ ਇੱਕ ਮਸੀਤ ਵੀ ਮੌਜੂਦ ਹੈ[੫] ਜਿੱਥੇ ਉਹਨਾਂ ਨੇ ਹੀਰ ਦਾ ਕਿੱਸਾ ਲਿਖਿਆ ਸੀ।

ਹਵਾਲੇ[ਸੋਧੋ]

  1. ੧.੦ ੧.੧ "Waris Shah mosque". Dawn. ਜੁਲਾਈ ੧੯, ੨੦੧੧. http://dawn.com/2011/07/19/waris-shah-mosque. Retrieved on ਅਕਤੂਬਰ ੨੫, ੨੦੧੨. 
  2. "Power cuts trigger protests across Punjab". TheNews. ਅਪ੍ਰੈਲ ੪, ੨੦੧੨. http://www.thenews.com.pk/Todays-News-13-13679-Power-cuts-trigger-protests-across-Punjab. Retrieved on ਅਕਤੂਬਰ ੨੫, ੨੦੧੨. 
  3. "Malka Hans". FallingRain. http://www.fallingrain.com/world/PK/04/Malka_Hans.html. Retrieved on ਅਕਤੂਬਰ ੨੫, ੨੦੧੨. 
  4. ਗੂਗਲ ਮੈਪ
  5. "Hujra Baba Waris Shah (Malka Hans)". ਯੂ ਟਿਊਬ. ਜੁਲਾਈ ੪, ੨੦੧੦. http://www.youtube.com/watch?v=1OcqkAmnzxQ. 

30°25′26.4″N 73°16′33.6″E / 30.424°N 73.276°E / 30.424; 73.276