ਸਮੱਗਰੀ 'ਤੇ ਜਾਓ

ਵਰਤੋਂਕਾਰ ਗੱਲ-ਬਾਤ:Kooljeet

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਰਚਾ

[ਸੋਧੋ]

Categories

[ਸੋਧੋ]

Hi!

I see that you are adding pages to categories! Thank you very much for this! --ਅਮੀਰ ਏਲਿਸ਼ਾ ਅਹਰੋਨਿ / Amir E. Aharoni (talk) ੧੪:੫੦, ੪ ਅਗਸਤ ੨੦੧੨ (UTC)

i appreciate your views Sir. --(kJ)

Hi from another wikipedian!

[ਸੋਧੋ]

Hey Kooljeet,

It is so nice to see you started being so active on Punjabi Wikipedia, hearty congratulations! ;-)

I would lke to discuss few things with you over mail, please send a test mail to subha@wikimedia.org. And also please visit your preferences and add your email so users can talk to you over mail.

Thanks for all your effort! ਸਤ ਸ਼੍ਰੀ ਅਕਾਲ --Subha WMF (talk) ੦੬:੨੧, ੧੪ ਅਗਸਤ ੨੦੧੨ (UTC)

Thanks Sir. Its my pleasure to do something good on Wikipedia. Please check your mail.kJ (talk) ੦੦:੫੦, ੧੫ ਅਗਸਤ ੨੦੧੨ (UTC)

Sat sri akaal, thanks for your contributions. Please help merging ਪਹਿਲਵਾਨ ਦਾਰਾ ਸਿੰਘ into better ਦਾਰਾ ਸਿੰਘ as wiki shouldn't have two separate articles on the same topic. Thanks. Tari Buttar ੧੦:੨੩, ੧੮ ਅਗਸਤ ੨੦੧੨ (UTC)

Please read them carefully,I should let u knw that they are different articles about different Personalities.Thanksਸੰਧੂ | kJ (talk) ੦੬:੧੭, ੧੯ ਅਗਸਤ ੨੦੧੨ (UTC)
Oh, yes. Please move ਪਹਿਲਵਾਨ ਦਾਰਾ ਸਿੰਘ to ਦਾਰਾ ਸਿੰਘ (ਪਹਿਲਵਾਨ) and place a link on the top of the article ਦਾਰਾ ਸਿੰਘ saying, "ਇਕ ਹੋਰ ਪਹਿਲਵਾਨ ਲਈ ਵੇਖੋ, ਦਾਰਾ ਸਿੰਘ (ਪਹਿਲਵਾਨ)" and please no pipe entry. Honorific prefixes or suffixes are not to include in the titles. Hope you understand. Thanks. Tari Buttar ੦੧:੦੪, ੨੧ ਅਗਸਤ ੨੦੧੨ (UTC)
ਹੁਣ ਦੇਖ ਕੇ ਦੱਸੋ ਠੀਕ ਆ ਕਿ ਨਹੀਂ|--ਸੰਧੂ | kJ (talk) ੦੭:੦੩, ੨੩ ਅਗਸਤ ੨੦੧੨ (UTC)
ਹਾਂ, ਮਿਹਰਬਾਨੀ ਬਾਈ ਜੀ ਅਤੇ ਕਿਰਪਾ ਕਰਕੇ ਦਾਰਾ ਸਿੰਘ ਸ਼ਫ਼ੇ ਤੇ "ਇਕ ਹੋਰ ਪਹਿਲਵਾਨ ਲਈ ਵੇਖੋ, ਦਾਰਾ ਸਿੰਘ (ਪਹਿਲਵਾਨ)" ਲਿੰਕ ਨੂੰ ਸਫ਼ੇ ਦੇ ਸਭ ਤੋਂ ਉੱਪਰ ਜੋੜੋ ਅਤੇ ਦਾਰਾ ਸਿੰਘ (ਪਹਿਲਵਾਨ) ਸਫ਼ੇ ਤੇ ਸਭ ਤੋਂ ਉੱਪਰ "ਪੰਜਾਬੀ ਅਦਾਕਾਰ ਅਤੇ ਪਹਿਲਵਾਨ ਲਈ ਵੇਖੋ, ਦਾਰਾ ਸਿੰਘ" ਲਿੰਕ ਜੋੜੋ ਅਤੇ * ਦੀ ਵਰਤੋਂ ਨਾ ਕਰੋ।

ਇਸਦੇ ਨਾਲ਼ ਹੀ ਮੈਂ ਵੇਖ ਰਿਹਾ ਹਾਂ ਤੁਹਾਡੇ ਕੰਮ ਵਿਚ ਹੌਲ਼ੀ-ਹੌਲ਼ੀ ਨਿਖ਼ਾਰ ਆ ਰਿਹਾ ਹੈ। ਤੁਹਾਡਾ ਧੰਨਵਾਦ ਕਿ ਤੁਸੀਂ ਸਫ਼ਿਆਂ ਵਿਚ ਸਹੀ ਸ਼੍ਰੇਣੀਆਂ ਜੋੜ ਰਹੇ ਹੋ ਅਤੇ ਮੈਂਬਰਾਂ ਨੂੰ {{ਜੀ ਆਇਆਂ ਨੂੰ}} ਕਹਿਣ ਵਿਚ ਵੀ ਦਿਲਚਸਪੀ ਦਿਖਾਈ ਹੈ। ਫਿਰ ਤੋਂ ਧੰਨਵਾਦ। Tari Buttar ੧੨:੪੮, ੨੩ ਅਗਸਤ ੨੦੧੨ (UTC)

ਸ਼੍ਰੇਣੀਆ ਬਾਰੇ

[ਸੋਧੋ]

ਕਿਰਪਾ ਕਰਕੇ ਸ਼੍ਰੇਣੀ:ਪੰਜਾਬ ਵਿਚਲੇ 38 ਲੇਖਾਂ ਨੂੰ ਸ਼੍ਰੇਣੀ:ਪੰਜਾਬ, ਭਾਰਤ ਵਿਚ ਭੇਜਣ ਵਿਚ ਮਦਦ ਕਰੋ ਕਿਉਂਕਿ ਸ਼੍ਰੇਣੀ:ਪੰਜਾਬ ਸਾਂਝੇ ਪੰਜਾਬ ਲਈ ਹੈ ਅਤੇ ਉਸ ਅਣਵੰਡੇ ਪੰਜਾਬ ਬਾਰੇ ਵਿਸ਼ੇ ਆਉਣਗੇ ਇਸੇ ਕਰਕੇ ਹੀ ਉਸ ਵਿਚ ਸ਼੍ਰੇਣੀ:ਭਾਰਤ ਨਾ ਜੋੜੋ ਇਸਨੂੰ ਸ਼੍ਰੇਣੀ:ਪੰਜਾਬ, ਭਾਰਤ ਵਿਚ ਜੋੜੋ। ਬਹੁਤ ਧੰਨਵਾਦ। Tari Buttar ੦੧:੧੩, ੨੧ ਅਗਸਤ ੨੦੧੨ (UTC)

ਕੈਟੇਗਰੀਆਂ ਸਬੰਧੀ ਮਸ਼ਵਰਾ

[ਸੋਧੋ]

ਮੈਂ ਦੇਖਿਆ ਤੁਸੀਂ ਨਵੀਂ ਕੈਟੇਗਰੀ ਗੋਤ ਬਣਾਈ ਹੈ ਇਸਲਈ ਧੰਨਵਾਦ, ਮੈਂ ਤੁਹਾਡੇ ਯੋਗਦਾਨ ਦੀ ਕਦਰ ਕਰਦਾ ਹਾਂ ਪਰ ਤੁਸੀਂ ਜੱਟ ਗੋਤਾਂ ਨਾਲ਼ ਸਬੰਧਤ ਲੇਖਾਂ ਵਿਚੋਂ "ਜੱਟ ਗੋਤ" ਹਟਾ ਕੇ "ਗੋਤ" ਕਿਉਂ ਜੋੜੀ ਗੋਤ ਕੈਟੇਗਰੀ ਦੀ ਪੇਰੈਂਟ ਕੈਟਗਰੀ "ਲੋਕ" ਹੋਣੀ ਚਾਹੀਦੀ ਹੈ ਗੋਤ ਵਿਚ ਅੱਗੇ ਜੱਟ ਗੋਤ ਕੈਟੇਗਰੀ ਹੋਵੇ। ਮਿਹਰਬਾਨੀ ਕਰਕੇ ਗੋਤ ਕੈਟੇਗਰੀ ਨੂੰ ਸਿੱਧਾ ਲੇਖਾਂ ਵਿਚ ਨਾ ਜੋੜ ਕੇ ਸਬ-ਕੈਟੇਗਰੀਆਂ ਵਿਚੋਂ ਚੁਣੋਂ ਅਤੇ ਜੱਟ ਗੋਤਾਂ ਨਾਲ਼ ਸਬੰਧਤ ਲੇਖਾਂ ਚ ਕੈਟੇਗਰੀ ਜੱਟ ਗੋਤ ਜੋੜੋ। Tari Buttar ੧੩:੦੧, ੩੦ ਅਗਸਤ ੨੦੧੨ (UTC)

ਕਿਓਕਿ 'ਜੱਟ ਗੋਤ' ਕੈਟੇਗਰੀ ਇਕ ਖਾਸ ਫਿਰਕੇ ਨਾਲ ਹੀ ਸੰਬੰਧਤ ਹੈ, ਇਸਦਾ ਦਾਇਰਾ ਵਧਾਉਣ ਲਈ ਹੀ ਮੈਂ ਇਸ ਨੂੰ ਹਟਾਇਆ ਸੀ ਕਿਓਕਿ ਸਿਰਫ਼ 'ਗੋਤ' ਕੈਟੇਗਰੀ ਹੀ ਰੱਖਣ ਨਾਲ ਆਪਾਂ ਇਸ ਵਿੱਚ ਹੋਰ ਲੇਖ਼ ਵੀ ਸ਼ਾਮਿਲ ਕਰ ਸਕਦੇ ਹਾਂ| ਬਾਕੀ ਮੇਰਾ ਤਾਂ ਇਹੀ ਸੁਝਾਹ ਹੈ ਕਿ 'ਜੱਟ ਗੋਤ, ਖੱਤਰੀ ਗੋਤ, ਰਾਜਪੂਤ ਗੋਤ ਆਦਿ ਵਿੱਚ ਵੰਡ ਕਰਨ ਨਾਲੋਂ ਤਾਂ ਇਕ 'ਗੋਤ' ਕੈਟੇਗਰੀ ਹੀ ਠੀਕ ਹੈ| ਜੇਕਰ ਤੁਸੀ ਸਹਿਮਤ ਨਹੀਂ ਤਾਂ ਇਸਨੂੰ ਵਾਪਸ ਕਰਨ 'ਚ ਮੈਨੂੰ ਕੋਈ ਹਰਜ਼ ਨਹੀਂ| --ਸੰਧੂ | kJ (talk) ੨੩:੫੧, ੩੦ ਅਗਸਤ ੨੦੧੨ (UTC)
ਧੰਨਵਾਦ ਕੂਲਜੀਤ ! ਗੋਤ ਇਕ ਪੇਰੈਂਟ ਕੈਟੇਗਰੀ ਵਜੋਂ ਰੱਖੀ ਜਾ ਸਕਦੀ ਹੈ ਇਸ ਵਿਚ ਕੈਟੇਗਰੀ ਲੋਕ ਜੋੜੀ ਜਾਵੇ ਮਤਲਬ ਇਸਦੀ ਪੇਰੈਂਟ ਕੈਟੇਗਰੀ ਲੋਕ ਹੋਵੇ ਅਤੇ ਇਸਦੀਆਂ ਸਬ ਕੈਟੇਗਰੀਆਂ ਵਿੱਚ ਅੱਗੋਂ ਜੱਟ ਗੋਤ, ਰਾਮਗੜੀਆ ਗੋਤ (ਕਿਸੇ ਰਾਮਗੜੀਆ ਗੋਤ ਦਾ ਲੇਖ ਲਿਖੇ ਜਾਣ ਤੋਂ ਬਾਅਦ ਬਣਾਈ ਜਾਵੇ) ਆਦਿ ਹੋਣ। ਇਹ ਕੋਈ ਜਾਤੀ ਵੰਡੀ ਪਾਉਣ ਦੇ ਮਕਸਦ ਨਾਲ਼ ਨਹੀਂ ਸਗੋਂ, ਅੰਗਰੇਜ਼ੀ ਵਿਚ ਕਹਿਣ ਮੁਤਾਬਕ, ਈਜ਼ੀ ਐਕਸੈਸ ਲਈ ਕੀਤਾ ਜਾਂਦਾ ਹੈ ਕਿਉਂਕਿ ਇੱਥੇ ਅਸੀਂ ਸਾਰੀ ਦੁਨੀਆਂ ਦੇ ਵਿਸ਼ਿਆਂ (ਬਸ਼ਰਤੇ ਕਿ ਐੱਨਸਾਈਕਲੋਪੀਡਿਕ ਹੋਣ) ਬਾਰੇ ਲਿਖ ਸਕਦੇ ਹਾਂ ਅਤੇ ਜੇ ਗੋਤਾਂ ਦੀ ਗੱਲ ਕਰੀਏ ਅਤੇ ਦੁਨੀਆਂ ਦੇ ਸਾਰੇ ਗੋਤਾਂ ਲਈ ਇਕ ਹੀ ਕੈਟੇਗਰੀ ਵਰਤੀਏ ਤਾਂ ਇਹ ਬਹੁਤ ਉਲਝਣ ਪੈਦਾ ਕਰ ਦੇਵੇਗੀ। ਇਹ ਵਿਕੀ ਦੇ ਸ਼ੁਰੂਆਤੀ ਦਿਨ ਹਨ ਤਾਂ ਕਰਕੇ ਹਾਲੇ ਇਹ ਮੁਸ਼ਕਲ ਨਹੀਂ ਆਈ। ਖ਼ੈਰ, ਤੁਹਾਡਾ ਧੰਨਵਾਦ ਅਤੇ ਕਿਰਪਾ ਕਰਕੇ ਇੰਝ ਕਰਨ ਵਿਚ ਮਦਦ ਕਰੋ: ਲੋਕ → ਗੋਤ → ਜੱਟ ਗੋਤ। ਅਤੇ ਜੱਟ ਗੋਤਾਂ ਵਾਲ਼ੇ ਲੇਖਾਂ ਚ ਜੱਟ ਗੋਤ ਕੈਟੇਗਰੀ ਜੋੜੋ। ਅਤੇ ਆਪਣਾ ਗੱਲਬਾਤ ਸਫ਼ਾ ਚੈੱਕ ਕਰਦੇ ਰਿਹਾ ਕਰੋ ਅਤੇ ਜੇ ਕਿਸੇ ਦੇ ਗੱਲਬਾਤ ਸਫ਼ੇ ਤੇ ਕੋਈ ਟਿੱਪਣੀ ਕਰੋ ਤਾਂ ਉਸਨੂੰ ਵੀ ਆਪਣੀ ਨਿਗਰਾਨੀ ਲਿਸਟ (ਵਾਚ ਲਿਸਟ) ਵਿਚ ਪਾ ਲਿਆ ਕਰੋ। ਬਹੁਤ ਧੰਨਵਾਦ। Tari Buttar ੧੧:੩੪, ੩੧ ਅਗਸਤ ੨੦੧੨ (UTC)

ਤੁਹਾਡੀ ਹਟਾਈ ਤਬਦੀਲੀ

[ਸੋਧੋ]

ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੀ ਇਹ ਤਬਦੀਲੀ ਨਕਾਰ ਦਿੱਤੀ ਹੈ। ਕਿਰਪਾ ਕਰਕੇ ਇਸਨੂੰ ਬਣੇ ਰਹਿਣ ਦਿਓ ਤਾਂ ਕਿ ਹੋਰ ਮੈਂਬਰ ਇਸ ਗੱਲ ਨੂੰ ਨੋਟ ਕਰ ਸਕਣ; ਬੱਸ ਅੱਗੇ ਤੋਂ ਖ਼ਿਆਲ ਰੱਖੋ, ਹੋਰ ਕੋਈ ਏਡੀ ਗੱਲ ਨਹੀਂ। ਤੁਸੀਂ ਓਥੇ ਵੀ ਟਿਪਣੀ ਕਰ ਸਕਦੇ ਹੋ। --tari Buttar (talk) ੧੪:੨੧, ੧੧ ਸਿਤੰਬਰ ੨੦੧੨ (UTC)

ਧੰਨਵਾਦ

[ਸੋਧੋ]

ਸਤਿ ਸ੍ਰੀ ਅਕਾਲ! ਸਬੰਧਤ ਸਫ਼ਿਆਂ ਨੂੰ ਸ਼੍ਰੇਣੀ:ਤਾਮਿਲ ਨਾਡੂ ਦੇ ਸ਼ਹਿਰ ਵਿਚ ਪਾਉਣ ਲਈ ਧੰਨਵਾਦ। ਸਫ਼ੇ ਵਿਚ ਕੈਟੇਗਰੀ ਜੋੜਨਾ ਉਸਨੂੰ ਬੇਹਤਰ ਬਣਾਉਣ ਵਿਚ ਬਹੁਤ ਵੱਡਾ ਹਿੱਸਾ ਪਾਉਣਾ ਹੈ। ਮੈਂ ਪਹਿਲਾਂ ਵੀ ਵੇਖਿਆ ਤੁਸੀਂ ਕੈਟੇਗਰੀਆਂ ਪ੍ਰਤੀ ਸੁਚੇਤ ਹੋ। ਇਹ ਸੋਹਣਾ ਕੰਮ ਜਾਰੀ ਰੱਖੋ। ਧੰਨਵਾਦ। --tari Buttar (talk) ੧੬:੫੭, ੧੭ ਸਿਤੰਬਰ ੨੦੧੨ (UTC)

ਧੰਨਵਾਦ, ਮਿਹਰਵਾਨੀ ਜੀਓ| --ਸੰਧੂ | kJ (talk) ੦੫:੧੯, ੧੮ ਸਿਤੰਬਰ ੨੦੧੨ (UTC)

ਕਿਰਪਾ ਕਰਕੇ ਇਸ ਤਸਵੀਰ ਵਿਚ ਸਰੋਤ ਜੋੜੋ। ਜਿੱਥੋਂ ਇਹ ਤਸਵੀਰ ਲਈ ਗਈ ਹੈ ਉਸ ਸਫ਼ੇ ਦਾ URL ਇਸਦੇ ਫ਼ਾਈਲ ਸਫ਼ੇ ਵਿਚ ਜੋੜੋ। --tari Buttar (talk) ੦੪:੩੫, ੨੦ ਸਿਤੰਬਰ ੨੦੧੨ (UTC)

ਇਸਦੇ ਸਰੋਤ ਤਾਂ ਮੇਰੇ ਕੰਪਿਊਟਰ ਦੇ ਫੋਲਡਰ ਹੀ ਹਨ ਕਿਓਕਿ ਇਹ ਮੈਂ ਡਾਊਨਲੋਡ ਨਹੀਂ ਕੀਤੀ ਸਗੋਂ ਮੇਰੇ ਕੋਲ ਬਹੁਤ ਸਮਾਂ ਪਹਿਲਾਂ ਦੀ ਹੈ ਅਤੇ ਉਂਝ ਕੋਈ ਪੱਕਾ ਸ੍ਰੋਤ ਨਹੀਂ ਹੈ। ਅੱਜਕਲ ਤਾਂ ਇਹ ਤਸਵੀਰ ਬਹੁਤ ਵੈਬਸਾਈਟਾਂ 'ਤੇ ਉਪਲਬਧ ਹੈ| --ਸੰਧੂ | kJ (talk) ੧੪:੦੩, ੨੦ ਸਿਤੰਬਰ ੨੦੧੨ (UTC)
ਫਿਰ ਤਾਂ ਹੋਰ ਵੀ ਸੌਖਾ ਹੈ। ਤੁਸੀਂ ਕਿਸੇ ਐਸੀ ਫ਼ਰੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਉਸ ਫ਼ੋਟੋ ਨੂੰ ਮੌਜੂਦਾ ਫੋਟੋ ਤੇ "ਨਵਾਂ ਵਰਜਨ ਜ਼ਰੀਏ" ਅੱਪਲੋਡ ਕਰ ਦਿਓ ਅਤੇ ਉਸ ਸਫ਼ੇ ਦਾ ਲਿੰਕ {{ਜਾਣਕਾਰੀ}} ਵਿਚ ਦੇ ਦਿਓ। ਅੱਪਲੋਡ ਕਰਨ ਤੋਂ ਪਹਿਲਾਂ ਚੈੱਕ ਕਰਿਆ ਕਰੋ ਕਿ ਕਿਤੇ ਓਹ ਫ਼ੋਟੋ ਕਾਮਨਜ਼ ਤੇ ਪਹਿਲਾਂ ਹੀ ਮੌਜੂਦ ਤਾਂ ਨਹੀਂ ਜੇ ਹੈ ਤਾਂ ਇੱਥੇ ਅੱਪਲੋਡ ਕੀਤੀ ਤੁਹਾਡੀ ਡੁਪਲੀਕੇਟ ਫ਼ੋਟੋ ਮਿਟਾ ਦੇਣੀ ਬਣਦੀ ਹੈ। ਅਤੇ ਹੋ ਸਕੇ ਤਾਂ ਫ਼ੋਟੋਆਂ ਕਾਮਨਜ਼ ਤੇ ਅੱਪਲੋਡ ਕਰਿਆ ਕਰੋ ਧੰਨਵਾਦ। --tari Buttar (talk) ੧੪:੫੭, ੨੦ ਸਿਤੰਬਰ ੨੦੧੨ (UTC)
ਤੁਸੀਂ ਜਾਣਕਾਰੀ ਜੋੜੀ ਹੈ, ਧੰਨਵਾਦ। ਮੈਂ ਵੇਖਿਆ ਤੁਸੀਂ ਫ਼ੋਟੋ ਦੇ ਆਖ਼ਰੀ ਸਫ਼ੇ ਦਾ ਲਿੰਕ ਦਿੱਤਾ ਹੈ। ਉਸਤੋਂ ਇਕ ਪਿਛਲੇ ਸਫ਼ੇ ਦਾ ਲਿੰਕ ਦੇਣਾ ਹੁੰਦਾ ਹੈ। ਕਿਰਪਾ ਕਰਕੇ ਠੀਕ ਕਰਨਾ। ਮਿਸਾਲ ਲਈ ਇਸ ਤਰ੍ਹਾਂ ਦਾ ਲਿੰਕ ਜੋੜਨਾ ਹੁੰਦਾ ਹੈ ਇਸ ਤਰ੍ਹਾਂ ਦਾ ਨਹੀਂ। ਉਮੀਦ ਹੈ ਮੈਂ ਤੁਹਾਨੂੰ ਸਮਝਾਉਣ ਵਿਚ ਕਾਮਯਾਬ ਹੋਇਆ ਹਾਂ। ਧੰਨਵਾਦ। --tari Buttar (talk) ੦੨:੪੪, ੨੧ ਸਿਤੰਬਰ ੨੦੧੨ (UTC)
ਓਕੇ ਜੀ ਧੰਨਵਾਦ!! ਪਰ ਇਸ ਤਰ੍ਹਾਂ ਹੀ ਕਿਉਂ?? ਮੈਂ ਠੀਕ ਕਰਦਾ ਇਸਨੂੰ ਰੁਕ ਕੇ॥।--ਸੰਧੂ | kJ (talk) ੧੩:੩੮, ੨੧ ਸਿਤੰਬਰ ੨੦੧੨ (UTC)
ਤਾਂ ਕਿ ਇਸਦੀ ਕਾਪੀਰਾਈਟ ਸਥਿਤੀ ਇਤਿਆਦਿ ਜਾਣਕਾਰੀਆਂ ਤਸਦੀਕ ਕੀਤੀਆਂ ਜਾ ਸਕਣ। ਆਖ਼ਰੀ ਲਿੰਕ ਤੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੁੰਦੀ। ਅਤੇ ਇਕ ਗੱਲ ਹੋਰ ਇਸ ਸਰੋਤ ਲਿੰਕ ਨੂੰ ਹਮੇਸ਼ਾ ਨੰਗਾ ਛੱਡਿਆ ਜਾਂਦਾ ਹੈ, ਆਮ ਤੌਰ ’ਤੇ ਇਸ ਤਰ੍ਹਾਂ ਨਹੀਂ ਕਰਨਾ। ਧੰਨਵਾਦ। --tari Buttar (talk) ੧੩:੫੪, ੨੧ ਸਿਤੰਬਰ ੨੦੧੨ (UTC)

Attention please

[ਸੋਧੋ]

Sat Sri Akaal and thanks for your contributions! One of the long time occuring bug has been filed at bugzilla and needs your voting. Please have a look here and support as bugzilla needs consensus to fix it. So please support here and also vote on the bugzila so that the problem can be fixed as soon as possible. Thanks a lot. --tari buttar [ਗੱਲ-ਬਾਤ] ੦੫:੩੩, ੨੫ ਅਕਤੂਬਰ ੨੦੧੨ (UTC)

Alright!!! i'm active daily and watching things goin' here. Thanks for contacting me, i'll vote.--ਸੰਧੂ | kJ (ਗੱਲ-ਬਾਤ) ੨੩:੨੨, ੨੫ ਅਕਤੂਬਰ ੨੦੧੨ (UTC)

ਭਾਸ਼ਾ

[ਸੋਧੋ]

Kooljeet ji! Sat Sri Akaal and Namaskaar! I don't think it is right for us to move language articles to "ਬੋਲੀ" although I also like this word and often use it when speaking, but unfortunately it also means "Dialect" so if we go and create an article for Majhi Dialect then we will use "ਬੋਲੀ" as well but if all the language articles say "ਬੋਲੀ" then it will be confusing. We have to be specific when we are naming categories and articles so I have named most of them to "ਭਾਸ਼ਾ". Hope you understand and thanks :) Hope to see you around here more often! §§VibhasKSਚਰਚਾ ੧੯:੩੩, ੨ ਨਵੰਬਰ ੨੦੧੨ (UTC)

Sat Sri Akaal, Namaskaar and Adaab!!! Well! its wasn't my decision to move those to ਬੋਲੀ alone, we had a talk about this and others users like ਵਰਤੌਂਕਾਰ:Satdeep gill, Rajendra, Tari knows about this. Anyway this all was done after discussion. ਬੋਲੀ and ਭਾਸ਼ਾ both means language. ਬੋਲੀ isn't a dialect its the base word,a pure Punjabi word, to use for language, maybe in your area you guys dont use it but in my area we dont use ਭਾਸ਼ਾ although those words means same. Punjabi is not like English its style and pattern changes area to area. You must talk with other users about this issue. Check history of pages that you reverted those were not moved by me i.e. here,here.Hope you understand bro :)--ਸੰਧੂ | kJ (ਗੱਲ-ਬਾਤ) ੨੩:੫੪, ੨ ਨਵੰਬਰ ੨੦੧੨ (UTC)
Hey y'all! I just wanna say that satdeep dill and Rajendra never say anything, Rajendra only asked a question and Kooljeet and Tari answered for „ਬੋਲੀ“, the discussion was carelessly archived even though there are still some points to discuss. I've taken them out of the archive and y'all can all discuss it „here“. Thanks, --Zarienah ਗੱਲ-ਬਾਤਯੋਗਦਾਨ ੦੭:੦੪, ੩ ਨਵੰਬਰ ੨੦੧੨ (UTC)
OK thank you Zarienah ji §§VibhasKSਚਰਚਾ ੧੦:੨੩, ੩ ਨਵੰਬਰ ੨੦੧੨ (UTC)

ਵੋਟਿੰਗ ਪੂਰੀ ਕਰੋ

[ਸੋਧੋ]

ਸਤਿ ਸ੍ਰੀ ਅਕਾਲ! ਮੈਂ ਵੇਖਿਆ ਤੁਸੀਂ ਬਰਾਦਰੀ ਪਿੜ ਤੇ ਵੋਟਿੰਗ ਵਿਚ ਹਿੱਸਾ ਲਿਆ। ਕਿਰਪਾ ਕਰਕੇ ਹੋ ਸਕੇ ਤਾਂ ਵੋਟਿੰਗ ਪੂਰੀ ਕਰੋ। ਜਿਸ ਦੀ ਹਮਾਇਤ ਕਰਦੇ ਹੋ ਓਹਨਾਂ ਨੂੰ ਸਪੋਰਟ ਕਰੋ ਅਤੇ ਜਿਨ੍ਹਾਂ ਦੇ ਖ਼ਿਲਾਫ਼ ਹੋ ਓਹਨਾਂ ਨੂੰ ਓਪੋਜ਼ ਕਰੋ। ਧੰਨਵਾਦ। --itar buttar [ਗੱਲ-ਬਾਤ] ੦੩:੧੨, ੧੩ ਨਵੰਬਰ ੨੦੧੨ (UTC)

Give your views

[ਸੋਧੋ]

Please give your views on Use of 1,2,3.. required instead of ੧,੨,੩,... --Satdeep gill (ਗੱਲ-ਬਾਤ) ੦੯:੪੬, ੧੬ ਨਵੰਬਰ ੨੦੧੨ (UTC)

Reverts

[ਸੋਧੋ]

Please do not assume bad faith on my reverts, I reverted you because it is the category for Geography and for the geography of the various continents, not just the continents. --Zarienah ਗੱਲ-ਬਾਤਯੋਗਦਾਨ ੦੭:੪੯, ੨੦ ਨਵੰਬਰ ੨੦੧੨ (UTC)

Did i remove that various content?? did i kept jst continents? Their could be another reason to revert not just continent, Check that one time before u revert it again. i'm chill :)---ਸੰਧੂ | kJ (ਗੱਲ-ਬਾਤ)
Please stop reverting, it is about the Geography of Africa, Geography of Asia etc, not the continent category, it is about geography. Please verify what is being translated before making such reverts. --Zarienah ਗੱਲ-ਬਾਤਯੋਗਦਾਨ ੧੫:੨੭, ੨੦ ਨਵੰਬਰ ੨੦੧੨ (UTC)
What geography means???--ਸੰਧੂ | kJ (ਗੱਲ-ਬਾਤ)

Please share your views

[ਸੋਧੋ]

Hello and thank you for all your contributions to Wikipedia! Please share your view at the consensus „here“ the people of Bugzilla want a proper formatted consensus therefore if you had commented before it will need to be put into the correct place. Please feel free to vote and share your ideas. Thanks, --Zarienah ਗੱਲ-ਬਾਤਯੋਗਦਾਨ ੧੭:੩੫, ੨੨ ਨਵੰਬਰ ੨੦੧੨ (UTC)

ਸਹੀ ਸ਼ਬਦ-ਜੋੜ

[ਸੋਧੋ]

Kooljeet ji District ਲਈ ਪੰਜਾਬੀ ਵਿੱਚ ਸਹੀ ਸ਼ਬਦ-ਜੋੜ ਜ਼ਿਲ੍ਹਾ ਨੇ। ਮੇਰੇ ਅਨੁਸਾਰ ਇਹ ਜਿਲ੍ਹਾ ਚਾਹੀਦਾ ਹੈ ਕਿਉਂਕਿ ਆਪਾਂ ਪੰਜਾਬੀ ਨੂੰ ਘੱਟ ਤੋਂ ਘੱਟ ਜਟਿਲ ਬਣਾਉਣਾ ਹੈ। --Satdeep gill (ਗੱਲ-ਬਾਤ) ੦੨:੦੭, ੨੪ ਨਵੰਬਰ ੨੦੧੨ (UTC)

ਬਾਈ ਲੱਗਦਾ ਇਹ ਪੰਗਾ ਤਾਂ ਰਹਿਣਾ ਹੀ ਹੈ , ਕੋਈ ਬਿੰਦੀ ਦੀ ਵਰਤੋ ਕਰਦਾ ਤੇ ਕੋਈ ਨਹੀਂ ਇਵੇਂ ਹੀ ਅੱਧਕ , ਪੈਰੀਂ ਹਾਹਾ ਨਾਲ ਹੁੰਦਾ। ਸਿਰਲੇਖ 'ਚ ਤਾਂ ਸਹੀ ਸ਼ਬਦ-ਜੋੜ ਹੀ ਚਾਹੀਦਾ ਹੈ, ਅਗਰ ਜ਼ਿਲ੍ਹਾ ਸਹੀ ਹੈ ਤਾਂ ਜ਼ਿਲ੍ਹਾ ਹੀ ਵਰਤਿਆ ਜਾਣਾ ਚਾਹੀਦਾ ਹੈ, ਰਹੀ ਗੱਲ ਜਟਿਲਤਾ ਦੀ ਤਾਂ ਜਿਲ੍ਹਾ/ਜ਼ਿਲਾ ਨੂੰ ਡਾਇਰਿਕਟ ਕਰ ਸਕਦੇ ਹਾਂ ਜ਼ਿਲ੍ਹਾ 'ਤੇ ਤਾਂ ਕਿ ਲੱਭਣ 'ਚ ਸੁਖਾਲਾ ਰਹੇ। ਬਾਕੀ ਜਿਵੇਂ ਠੀਕ ਲੱਗੇ--ਸੰਧੂ | kJ (ਗੱਲ-ਬਾਤ) ੦੨:੨੩, ੨੪ ਨਵੰਬਰ ੨੦੧੨ (UTC)
ਕਈ ਲੋਕ ਬੋਲਦੇ ਸਹੀ ਨਹੀਂ ਪਰ ਲਿਖਣ ਵੇਲੇ ਜ਼ ਲਿਖਦੇ ਨੇ ਕਿਉਂਕਿ ਇਹੀ ਸਹੀ ਹੈ। ਬਾਈ ਕੋਈ ਗੁੱਸਾ ਨਾ ਕਰੇ ਪਰ ਅਸੀਂ-ਤੁਸੀਂ ਕੋਈ ਨੀ ਹੁੰਦੇ ਆਪਣੇ ਮੁਤਾਬਕ ਪੰਜਾਬੀ ਸੌਖੀ ਕਰਨ ਵਾਲੇ। ਜਿੱਥੋਂ ਸਾਨੂੰ ਨਹੀਂ ਪਤਾ ਓਥੇ ਅਸੀਂ ਔਖੀ ਆਖ ਕੇ ਭੱਜਦੇ ਹਾਂ। ਪੰਜਾਬੀ ਨੂੰ ਪੂਰਾ ਸਿੱਖਣ ਦੀ ਬਜਾਏ ਅਸੀਂ ਨਵੀਂ ਹੀ ਘੜ ਰਹੇ ਹਾਂ। ਮਾਫ਼ ਕਰਨਾ, ਇਹ ਤਾਂ ਨੀਮ ਹਕੀਮ ਖ਼ਤਰਾ-ਏ-ਜਾਨ ਵਾਲੀ ਗੱਲ ਹੋਈ। ਜੇ ਅਸੀਂ ਖ਼ੁਦ ਨਹੀਂ ਜਾਣਦੇ ਤਾਂ ਅੱਗੇ ਕੀ ਦੱਸਾਂਗੇ ਕਿ ਪੰਜਾਬੀ ਚ ਇਕਤਾਲ਼ੀ ਅੱਖਰ ਕਿਓਂ ਨੇ ਪੈਂਤੀ ਕਿਓਂ ਨਹੀਂ? --itar buttar [ਗੱਲ-ਬਾਤ] ੦੨:੫੧, ੨੪ ਨਵੰਬਰ ੨੦੧੨ (UTC)
ਮੈਂ ਇਸ ਮਾਮਲੇ ਤੇ ਕੂਲਜੀਤ ਨਾਲ ਸਹਿਮਤ ਹਾਂ। ਅਤੇ ਤਾਰੀ ਜੀ ਕੀ ਤੁਸੀਂ ਇਹ ਦੱਸ ਸਕਦੇ ਹੋਣ ਕਿ ਙ ਅਤੇ ਞ ਦੋ ਅੱਖਰ ਹਨ ਜਿਨ੍ਹਾਂ ਦੇ ਨਾਲ ਇਹ ਗਿਣਤੀ 41 ਬਣਦੀ ਹੈ, ਇਹ ਅੱਖਰ ਹੁਣ ਕਿਉਂ ਨਹੀਂ ਵਰਤੇ ਜਾਂਦੇ ਅਤੇ ਜੇ ਨਹੀਂ ਵਰਤੇ ਜਾਂਦੇ ਤਾਂ ਇਹਨਾਂ ਨੂੰ 41 ਅੱਖਰਾਂ ਵਿੱਚੋਂ ਕੱਢ ਕਿਉਂ ਨਹੀਂ ਦਿੱਤਾ ਜਾਂਦਾ ? ਮੈਂ ਪੰਜਾਬੀ ਸਿਖਣਾ ਚਾਹੁੰਦਾ ਹਾਂ ਕਿਰਪਾ ਕਰਕੇ ਚਾਨਣਾ ਪਾਇਆ ਜਾਵੇ। ਇੱਕ ਗੱਲ ਹੋਰ ਕਿ ਭਾਸ਼ਾ ਪਰਿਵਰਤਨ ਇੱਕ ਨਿਰੰਤਰ ਵਰਤਾਰਾ ਹੈ ਜਿਸਦਾ ਮਕਸਦ ਜਟਿਲਤਾ ਤੋਂ ਸਰਲਤਾ ਵੱਲ ਜਾਣਾ ਹੈ। --Satdeep gill (ਗੱਲ-ਬਾਤ) ੦੩:੧੨, ੨੪ ਨਵੰਬਰ ੨੦੧੨ (UTC)
ਸਤਦੀਪ ਜੀ ਤਦਭਵ ਅਤੇ ਤਤਸਮ ਨੂੰ ਸਮਝ ਲਓ ਸਾਰਾ ਕੁਝ ਪਤਾ ਲੱਗ ਜੂ। --itar buttar [ਗੱਲ-ਬਾਤ] ੦੩:੨੭, ੨੪ ਨਵੰਬਰ ੨੦੧੨ (UTC)
ਸਤਦੀਪ ਜੀ, ਮੈਂ ਸਹਿਮਤ ਹਾਂ ਕਿ ਭਾਸ਼ਾ ਪਰਿਵਰਤਨ ਇੱਕ ਨਿਰੰਤਰ ਵਰਤਾਰਾ ਹੈ ਪਰ ਇਹ ਪਰਿਵਰਤਨ ਇੱਕ ਦਿਨ ਜਾਂ ਇੱਕ ਇਨਸਾਨ ਜਾਂ ਇੱਕ ਵਿਕੀਪੀਡੀਆ ਨਾਲ ਨਹੀਂ ਆਉਂਦਾ ਅਤੇ ਨਾ ਹੀ ਇਸਨੂੰ ਜ਼ਬਰਦਸਤੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਜੇਕਰ ਇਸਦਾ ਮਕਸਦ ਹਮੇਸ਼ਾਂ ਸਰਲਤਾ ਦੀ ਹਿਮਾਇਤ ਕਰਨਾ ਹੁੰਦਾ ਤਾਂ ਸ਼ਾਇਦ ਵਿਦਵਾਨਾਂ ਨੂੰ ੩੫ ਤੋਂ ੪੧ ਕਰਨ ਦੀ ਲੋੜ ਹੀ ਨਹੀਂ ਸੀ; ਤਾਂ ਅੰਗਰੇਜ਼ੀ ਨੂੰ "V" ਅਤੇ "W" ਅਲੱਗ-ਅਲੱਗ ਰੱਖਣ ਦੀ ਲੋੜ ਹੀ ਨਹੀਂ ਸੀ; ਤਾਂ ਫ਼ਰਾਂਸੀਸੀ ਨੂੰ ਵਿਦੇਸ਼ੀ ਸ਼ਬਦਾਂ ਲਈ ਵਿਸ਼ੇਸ਼ ਤੌਰ 'ਤੇ "K" ਅਤੇ "W" ਰੱਖਣ ਦੀ ਲੋੜ ਨਹੀਂ ਸੀ (ਯਾਦ ਰਹੇ ਕਿ ਫ਼ਰਾਂਸੀਸੀ ਦਾ ਕੋਈ ਵੀ ਖ਼ਾਲਸ ਸ਼ਬਦ "K" ਜਾਂ "W" ਤੋਂ ਸ਼ੁਰੂ ਨਹੀਂ ਹੁੰਦਾ ਸਗੋਂ "C" ਜਾਂ "V" ਤੋਂ ਹੁੰਦੇ ਹਨ; "K" ਅਤੇ "W" ਸਿਰਫ਼ ਅੰਗਰੇਜ਼ੀ ਜਾਂ ਜਰਮਨ ਤੋਂ ਆਏ ਹੋਏ ਸ਼ਬਦਾਂ ਲਈ ਵਰਤੇ ਜਾਂਦੇ ਹਨ ਜਿਵੇਂ ਕਿ "wagon")। ਇਹੀ ਹਾਲ ਸਪੇਨੀ ਦਾ ਵੀ ਹੈ ਜਿੱਥੇ ਉਹਨਾਂ ਨੇ ਆਪਣੀ ਵਰਨਮਾਲਾ ਅਤੇ ਵਰਤੋਂ ਵਿੱਚੋਂ "K" ਆਦਿ ਨੂੰ "C" ਹੋਣ ਦੇ ਬਾਵਜੂਦ ਵੀ "ਬੇ-ਦਖ਼ਲ" ਨਹੀਂ ਕੀਤਾ। ਇਹ ਮਿਸਾਲਾਂ ਤਾਂ ਇੱਕੋ ਜਿਹੇ ਉਚਾਰਨ ਵਾਲੇ ਅੱਖਰਾਂ ਦੀਆਂ ਸੀ (V ਅਤੇ W) ਪਰ ਤੁਸੀਂ ਇੰਨੇ ਸੂਝਵਾਨ ਜ਼ਰੂਰ ਹੋ ਕਿ ਤੁਸੀਂ ਦੱਸ ਸਕੋ ਕਿ "ਜ" ਅਤੇ "ਜ਼" ਜਾਂ "ਫ" ਅਤੇ "ਫ਼" ਦੇ ਉਚਾਰਨਾਂ ਵਿੱਚ ਨਾਂ ਟਲਨ ਯੋਗ ਅਤੇ ਲੋੜੀਂਦਾ ਫ਼ਰਕ ਹੈ। ਧੰਨਵਾਦ--Babanwalia (ਗੱਲ-ਬਾਤ) ੦੬:੧੮, ੨੪ ਨਵੰਬਰ ੨੦੧੨ (UTC)
ਮੈਨੂੰ ਲੱਗਦਾ ਹੈ ਕਿ „ਜਿਲ“ ਠੀਕ ਸਬਦ ਹੈ, ਅਤੇ ਬਿੰਦੀ ਵਾਲਾ „ਜ਼ਿਲਾ“ ਠੀਕ ਨਹੀਂ --Zarienah ਗੱਲ-ਬਾਤਯੋਗਦਾਨ ੦੬:੨੯, ੨੪ ਨਵੰਬਰ ੨੦੧੨ (UTC)

Please stop

[ਸੋਧੋ]

Please stop crossing your limets and read and add your views at the debate at ਵਿਕਿਪੀਡਿਆ:ਸੱਥ please do not cross your limets and please learn. Thanks you. --Raj Singh(ਚਰਚਾਯੋਗਦਾਨ) ੧੬:੨੩, ੨੮ ਨਵੰਬਰ ੨੦੧੨ (UTC)

what about your limits. ??--ਸੰਧੂ | kJ (ਗੱਲ-ਬਾਤ)
you are moving without discussion, you are crossing the limits, don't act smart and then say for me "my limits" --Raj Singh(ਚਰਚਾਯੋਗਦਾਨ) ੧੬:੨੯, ੨੮ ਨਵੰਬਰ ੨੦੧੨ (UTC)
Wow!! i start without discussion/ i'm crossing limits/i act smart/ then said ur limits. anything else??? ਸੰਧੂ | kJ (ਗੱਲ-ਬਾਤ)
now thanks you Kooljeet Ji, thanks you for sharing your vote, now we wait for process to finish then we make final. Because look here, it shows all your newest work had been move page only so I do not rather have war with you just telling you not to cross limits.

--Raj Singh(ਚਰਚਾਯੋਗਦਾਨ) ੧੬:੩੭, ੨੮ ਨਵੰਬਰ ੨੦੧੨ (UTC)

Yea,seems thats for i came. I moved them cuz i didn't knew tht we having a consensus abt ਜ਼ਿਲ੍ਹਾ, but u knew ( Is consensus over???) even then why u moved them before any conclusion.--ਸੰਧੂ | kJ (ਗੱਲ-ਬਾਤ)
Hey guys please act politely. This is not the way we should be speaking on Wikipedia. One thing that i know is that before making an edit on such a large scale one must discuss it with the community. --Satdeep gill (ਗੱਲ-ਬਾਤ) ੧੯:੦੦, ੨੮ ਨਵੰਬਰ ੨੦੧੨ (UTC)
Raj Singh, ਹੁਣ ਜੇ ਇਜਾਜਤ ਹੋਵੇ ਤਾਂ 'ਜ਼ਿਲ੍ਹਿਆਂ' ਨੂੰ ਸਹੀ ਜਗ੍ਹ੍ਹਾ 'ਤੇ ਭੇਜਣਾ ਸ਼ੁਰੂ ਕੀਤਾ ਜਾਵੇ ਕਿ ਨਾਂ? --ਸੰਧੂ | kJ (ਗੱਲ-ਬਾਤ) ੦੧:੧੨, ੧ ਦਸੰਬਰ ੨੦੧੨ (UTC)

Re: Deletion

[ਸੋਧੋ]

Ummm... According to the relative history, have we really to delete that redirect? Is that needless both to you and the other users? I'm asking you it because I don't speak this language, so I cannot understand. By the way, ask me questions on meta please, I find difficult to check all my talk pages on all Wikipedias, thank you.--Frigotoni ...i'm here; ੧੬:੧੭, ੩ ਦਸੰਬਰ ੨੦੧੨ (UTC)

ਹੈਲੋ

[ਸੋਧੋ]

ਮੈਂ ਹੈਲੋ ਕਹਿਣ ਲਈ ਆਇਆ ਹਾਂ! ਅਤੇ ਮੇਰੀਆਂ ਸਾਰੀਆਂ ਗਲਤੀਆਂ ਸੁਧਾਰਣ ਲਈ ਬਹੁਤ-ਬਹੁਤ ਧੰਨਵਾਦ!!!! It really means a lot!!! Monica124 (ਗੱਲ-ਬਾਤ) ੨੦:੫੧, ੧੮ ਦਸੰਬਰ ੨੦੧੨ (UTC)

ਹੈਲੋ!!!! ਕੋਈ ਚੱਕਰ ਹੀ ਨਹੀਂ ਜੀ, ਤੁਸੀ ਆਪਣਾ ਸੋਹਣਾ ਕੰਮ ਜਾਰੀ ਰੱਖੋ। :) --ਸੰਧੂ | kJ (ਗੱਲ-ਬਾਤ) ੧੫:੩੧, ੨੧ ਦਸੰਬਰ ੨੦੧੨ (UTC)

ਧੰਨਵਾਦ!Monica124 (ਗੱਲ-ਬਾਤ) ੧੬:੨੫, ੨੪ ਦਸੰਬਰ ੨੦੧੨ (UTC)

Happy Christmas!!

[ਸੋਧੋ]
Thanks!! Merry Christmas and Happy New Year in advance.--ਸੰਧੂ | kJ (ਗੱਲ-ਬਾਤ) ੧੬:੩੮, ੨੪ ਦਸੰਬਰ ੨੦੧੨ (UTC)

Article requests and Punjabi text question

[ਸੋਧੋ]

Hi, Kooljeet! Do you do article requests? Also, what is the Punjabi text for "New York City Department of Education" located in this document? http://schools.nyc.gov/NR/rdonlyres/0C11683B-D763-4764-9F31-0577F07B77F8/11542/TitleIIIparentletter_Punjabi_rev060906.pdf (the text for "New York City Department of Education" is on the letterhead, the second row of text next to the seal Thanks WhisperToMe (ਗੱਲ-ਬਾਤ) ੦੩:੩੪, ੨੧ ਜਨਵਰੀ ੨੦੧੩ (UTC)

Heyy!!! You can use "ਨਿਊਯਾਰਕ ਸ਼ਹਿਰ ਸਿੱਖਿਆ ਵਿਭਾਗ" as Punjabi text for "New York City Department of Education".

ਨਿਊਯਾਰਕ=NewYork, ਸ਼ਹਿਰ=City, ਸਿੱਖਿਆ=Education, ਵਿਭਾਗ=Department. Or if you wanna use same text as on link then here is the text "ਨਿਊ ਯਾਰਕ ਸਿਟੀ ਦਾ ਵਿਦਿਆ ਵਿਭਾਗ" /// by the way i'm little busy nowadays but u can send me articles to edit.ਸੰਧੂ | kJ (ਗੱਲ-ਬਾਤ) ੧੬:੨੩, ੨੭ ਜਨਵਰੀ ੨੦੧੩ (UTC)

ਇਨਫੋਬਾਕਸ

[ਸੋਧੋ]

ਨਮਸਕਾਰ Kooljeet ਜੀ! ਕਿਰਪਾ ਕਰਕੇ ਇੱਥੇ ([1]) ਨੂੰ ਆਪਣੇ ਵਿਚਾਰ ਦਿਓ। ਧੰਨਵਾਦ Monica124 (ਗੱਲ-ਬਾਤ) ੧੬:੨੫, ੧੪ ਅਪਰੈਲ ੨੦੧੩ (UTC)

ਕੁਝ ਕਰੋ

[ਸੋਧੋ]

ਕਿਰਪਾ ਕਰਕੇ ਵੇਖੋ ਕਿ ਰਾਜ ਸਿੰਘ ਕਿਵੇਂ ਜਦ ਵੀ ਇਸ ਵਿਕੀ ਉੱਤੇ ਆਉਂਦਾ ਹੈ ਤਾਂ ਬਸ ਸਿਰਫ਼ ਉਜਾੜਾ ਹੀ ਹੁੰਦਾ ਹੈ, ਲਿਪੀ ਦੀ ਬਦਲੀ, ਦਿੱਤੇ ਹੋਏ ਹਿੱਜਿਆਂ ਦੀ ਬਦਲੀ ਆਦਿ। ਕੋਈ ਇੱਕ ਚੱਜ ਦੀ ਸੋਧ ਨਹੀਂ ਵੇਖੀ ਮੈਂ। ਅਤੇ ਉੱਤੋਂ ਬਾਕੀ ਕੰਮ ਕਰ ਰਹੇ ਵਰਤੋਂਕਾਰਾਂ ਦਾ ਵੀ ਸਮਾਂ ਖਰਾਬ ਕਰਦਾ ਹੈ। ਕਿਰਪਾ ਕਰਕੇ ਉਸਨੂੰ ਸਮਝਾਓ ਕਿ ਲੜਾਈਆਂ ਛੱਡ ਕੇ ਵਿਕੀ ਦੇ ਵਾਧੇ ਵਿੱਚ ਯੋਗਦਾਨ ਪਾਵੇ। --Babanwalia (ਗੱਲ-ਬਾਤ) ੧੪:੧੯, ੧੮ ਅਪਰੈਲ ੨੦੧੩ (UTC)

ਮੈਂ ਚਾਹੇ ਕੋਈ ਜਿਆਦਾ activity ਨਹੀਂ ਕਰਦਾ ਪਰ ਵਿਕੀ 'ਤੇ ਤਾਜ਼ਾ ਤਬਦੀਲੀਆਂ ਜਰੂਰ ਦੇਖਦਾ ਰਹਿੰਦਾ। ਤੁਸੀ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਹੋ ਇਸ ਲਈ ਵਧਾਈ ਦੇ ਹੱਕਦਾਰ ਹੋ। ਬਾਕੀ ਰਹੀ ਗੱਲ ਰਾਜ ਸਿੰਘ ਬਾਰੇ, ਉਸ ਨਾਲ ਗੱਲ ਕਰਨੀ ਬਣਦੀ ਹੈ।--ਸੰਧੂ | kJ (ਗੱਲ-ਬਾਤ) ੦੪:੦੬, ੨੧ ਅਪਰੈਲ ੨੦੧੩ (UTC)
ਜਿਵੇਂ ਕਿ ਤੁਸੀਂ ਵੇਖ ਹੀ ਰਹੇ ਹੋ ਕਿ ਰਾਜ ਸਿੰਘ ਨੇ ਕਿਸ ਹੱਦ ਤੱਕ ਵਿਕੀ ਉਜਾੜਨ ਦੀ ਸਹੁੰ ਖਾ ਲਈ ਹੈ ਪਰ ਆਹ ਵੇਖੋ ਹੁਣ ਤਾਂ ਇਹ ਟਰਾਂਸਲੇਟ ਵਿਕੀ 'ਤੇ ਵੀ ਖੁੱਲ੍ਹੇ ਤੌਰ 'ਤੇ ਹਿੰਦੀ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖ ਕੇ ਮੌਜਾਂ ਮਾਣ ਰਿਹਾ ਹੈ। ਜਿਵੇਂ ਕਿ ਟਰਂਸਲੇਟ ਵਿਕੀ 'ਤੇ ਵੀ ਇਹ ਰੱਦ ਕਰੋ ਦੀ ਥਾਂ ਪੂਰਵੱਵਤ ਕਰੋ, ਨਤੀਜੇ ਦੀ ਥਾਂ ਪਰਿਣਾਮ (ਭਲਾ ਇਹ ਕਿਹੜੀ ਪੰਜਾਬੀ ਹੈ?)ਅਤੇ ਇਸ ਤਰ੍ਹਾਂ ਦੀਆਂ ਹੋਰ ਸੋਧਾਂ ਕਰ ਰਿਹਾ ਹੈ। ਰੱਬ ਵਿਕੀ ਨੂੰ ਅਜਿਹੇ ਪੰਜਾਬੀਆਂ ਤੋਂ ਬਚਾਵੇ। ਮੈਂ ਤਾਂ ਇਹਤੋਂ ਇੰਨਾ ਅੱਕ ਗਿਆ ਹਾਂ ਕਿ ਇਹਦੀਆਂ ਸੋਧਾਂ ਰੱਦ ਕਰਨੀਆਂ ਹੀ ਛੱਡ ਦਿੱਤੀਆਂ ਹਨ। ਤੁਸੀਂ ਇਹਦਾ ਬਣਾਇਆ ਲੇਖ ਹੈਲੀਕਾਪਟਰ ਪੜ੍ਹ ਕੇ ਵੇਖੋ ਅਤੇ ਫੇਰ ਇਹ ਵੀ ਪੜ੍ਹੋ हैलीकॉप्टर ਅਤੇ ਆਪ ਹੀ ਸਿਆਣੇ ਹੋ, ਸਮਝ ਸਕਦੇ ਹੋ ਕਿ ਕੀ ਕੁਝ ਹੋ ਰਿਹਾ ਹੈ ਇੱਥੇ। ਕਿਰਪਾ ਕਰਕੇ ਜਲਦੀ ਹੀ ਕੋਈ ਹੱਲ ਲੱਭੋ ਨਹੀਂ ਤਾਂ ਥੋੜ੍ਹੀ ਦੇਰ ਨੂੰ ਇੱਥੇ ਤੁਹਾਨੂੰ ਗੁਰਮੁਖੀ ਲਿਪੀ ਵਿੱਚ ਹਿੰਦੀ ਪੜ੍ਹਨ ਨੂੰ ਹੀ ਮਿਲਿਆ ਕਰੂ। ਧੰਨਵਾਦ।--Babanwalia (ਗੱਲ-ਬਾਤ) ੦੩:੧੦, ੪ ਜੁਲਾਈ ੨੦੧੩ (UTC)
ਵੀਰ, ਰੋਕਣਾ ਤਾ ਪੈਣਾ। ਪੰਜਾਬੀ ਸਕੂਲਾਂ 'ਚ ਪੜ੍ਹੇ ਆਂ ਪਰ ਪਤਾ ਨੀਂ ਕਿਓ ਪੂਰਵੱਵਤ, ਪਰਿਣਾਮ ਜਿਹੇ ਸ਼ਬਦ ਕਦੇ ਨੀਂ ਪੜ੍ਹਾਏ ਗਏ। ਜੋ ਸ਼ਬਦ ਬਣਤਰ ਇਥੇ ਦੇਖੀ ਆ ਕਈ ਲੇਖਾਂ 'ਚ, ਉਹ ਹੋਰ ਕਿਤੇ ਨਹੀਂ ਮਿਲਦੀ। ਹੁਣ ਮਸਲਾ ਆ ਕਿ ਕੀਤਾ ਕੀ ਜਾਵੇ?? ਓਹ ਕਿਹੜਾ ਸਮਝਦਾ। ੧,੪,੫, ਬਾਰੇ ਮੈਂ ਤੇ ਕਿਹਾ ਸੀ ਕਿ ਦੋਨੋ ਹੀ ਵਰਤ ਲਵੋ ਪਰ ਪਤਾ ਨਹੀਂ ਕਿਹੜਾ ਵੈਰ ਆ ਗੁਰਮੁਖੀ ਨੰਬਰਾਂ ਨਾਲ, ਸੁਣਦਾ ਹੀ ਨੀਂ। ਹਿੱਜੇ ਬਦਲਣੇ ਚਾਹੀਦੇ -- ਸੰਧੂ | kJ (ਗੱਲ-ਬਾਤ) ੦੪:੧੯, ੪ ਜੁਲਾਈ ੨੦੧੩ (UTC)
Panjabi schoolan ch parhe a tan kee hoya bai, edit vi tan Panjabi wiki hi kar rahe aan. (just kidding ;-) ). Te eh masla bahut serious hai te isda hall vi labhna pau, pata ni ohna nu aundi hou ke nahi par mainu khud nu sharm ke kujh native Punjabi, boli di buri haalat vich hissa pa rahe a. Te vekho har vaar kiven baahron aa ke te kalla ho ke vi stewards agge apni hi chala jaanda te aseen reh jaande a moonh vekhde, gurmukhi vich hindi parhan nu majboor. Sath te hi vekh lao, archive links de uppar likhia c "purani sambhi hoyi charcha" te ehne kar ta "puralekh", bhala sunya kade eh shabd? te 'purattat' (whatever, mainu tan bolna vi ni aaunda eh) eh kis taraan di Punjabi a? pehlan eh bindi characters de haq ch c par hun khehbazi karke jaan-bujh ke is de khilaf a, te ehnu kee kahiye apne 1-2 native Punjabi hi bindi de khilaf a , eh lok eh tan samjhde ni vi saanu pata hi nahi kithe bindi laggu kithe nahi, utton kehnge ke is di lorh hi nahi. Oh khasmo duje ton sikh hi lave banda. Te hindi wiki da inn-binn naqal? Inn-binn? Lafz-dar-lafz? Kee aakhan hun main... itar buttar [ਗੱਲ-ਬਾਤ] ੦੫:੪੫, ੪ ਜੁਲਾਈ ੨੦੧੩ (UTC)

ਸਮਰਥਨ ਦੇਵੋ

[ਸੋਧੋ]

ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ।--Satdeep gill (ਗੱਲ-ਬਾਤ) ੦੬:੫੭, ੨੨ ਅਕਤੂਬਰ ੨੦੧੩ (UTC)

Welcome back

[ਸੋਧੋ]

ਸਤਿ ਸ੍ਰੀ ਅਕਾਲ ਜੀ! ਤੁਹਾਨੂੰ ਦੁਬਾਰਾ ਇੱਥੇ ਵੇਖ ਕੇ ਖ਼ੁਸ਼ੀ ਹੋਈ ਹੈ। ਵਾਪਸ ਜੀ ਆਇਆਂ ਨੂੰ! :-) --itar buttar [ਗੱਲ-ਬਾਤ] ੦੩:੨੬, ੨੩ ਅਕਤੂਬਰ ੨੦੧੩ (UTC)

ਸਤਿ ਸ੍ਰੀ ਅਕਾਲ ਵੀਰ ਨਾਲੇ ਸ਼ੁਕਰੀਆ। --ਸੰਧੂ | kJ (ਗੱਲ-ਬਾਤ) ੦੬:੦੮, ੨੩ ਅਕਤੂਬਰ ੨੦੧੩ (UTC)

2021 Wikimedia Foundation Board elections: Eligibility requirements for voters

[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.

ਬਈ ਅਤੇ ਬਾਈ!?

[ਸੋਧੋ]

ਭਲ਼ਾ ਬਈ ਅਤੇ ਬਾਈ ਅੱਖਰਾਂ ਵਿੱਚ ਦੇ ਅਰਥਾਂ ਵਿੱਚ ਕੋਈ ਫ਼ਰਕ ਹੈ ਜਾਂ ਉਚਾਰਨ ਹੀ ਏਦਾਂ ਹੋ ਜਾਂਦੈ?🤔 46.184.245.16 03:21, 23 ਨਵੰਬਰ 2024 (UTC)[ਜਵਾਬ]