ਸਾਹਿਰ ਹੁਸ਼ਿਆਰਪੁਰੀ
ਦਿੱਖ
ਸਾਹਿਰ ਹੁਸ਼ਿਆਰਪੁਰੀ ساحر ہوشیارپوری | |
---|---|
ਜਨਮ | ਰਾਮ ਪਰਕਾਸ਼ 5 ਮਾਰਚ 1913 ਹੁਸ਼ਿਆਰਪੁਰ, ਪੰਜਾਬ, ਬਰਤਾਨਵੀ ਭਾਰਤ |
ਮੌਤ | 18 ਦਸੰਬਰ 1994 ਫਰੀਦਾਬਾਦ, ਭਾਰਤ | (ਉਮਰ 81)
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਪੱਤਰਕਾਰ |
ਲਈ ਪ੍ਰਸਿੱਧ | ਨਜ਼ਮਾਂ, ਗ਼ਜ਼ਲਾਂ |
ਸਾਹਿਰ ਹੁਸ਼ਿਆਰਪੁਰੀ (Urdu: ساحر ہوشیارپوری) (ਹਿੰਦੀ: साहिर होशियारपुर) ਜਨਮ ਸਮੇਂ ਰਾਮ ਪਰਕਾਸ਼ (Urdu: رام پرکاش) (ਹਿੰਦੀ: राम प्रकाश) 5 ਮਾਰਚ 1913 - 18 ਦਸੰਬਰ 1994,[1][2] ਭਾਰਤ ਦਾ ਇੱਕ ਉਰਦੂ ਕਵੀ ਸੀ। ਉਸ ਨੇ ਕਵਿਤਾ ਦੀਆਂ ਕਈ ਕਿਤਾਬਾਂ ਲਿਖੀਆਂ ਹਨ, ਉਹ ਮੁੱਖ ਤੌਰ ਤੇ ਗ਼ਜ਼ਲ ਲਿਖਦਾ ਸੀ। ਉਸ ਦੀਆਂ ਅਨੇਕ ਗ਼ਜ਼ਲਾਂ ਜਗਜੀਤ ਸਿੰਘ, ਸਮੇਤ ਮੋਹਰੀ ਗਾਇਕਾਂ ਨੇ ਗਾਏਂ ਹਨ।
ਹਵਾਲੇ
[ਸੋਧੋ]- ↑ Urdu Authors: Date list as on May 31, 2006. National Council for Promotion of Urdu, Govt. of India, Ministry of Human Resource Development.
- ↑ http://www.urdupoetry.com/shoshiarpuri.html