ਬਹਰਾਇਚ ਲੋਕ ਸਭਾ ਹਲਕਾ

ਗੁਣਕ: 27°35′N 81°36′E / 27.58°N 81.6°E / 27.58; 81.6
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਹਰਾਇਚ ਲੋਕ ਸਭਾ ਹਲਕਾ

ਬਹਰਾਇਚ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਅਨੁਸੂਚੀਤ ਜਾਤੀ ਦੇ ਉਮੀਦਵਾਂਰਾ ਲਈ ਰਾਖਵਾਂ ਹੈ।[1]

ਸਾਂਸਦ[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਧਵੀ ਸਵਿੱਤਰੀ ਬਾਈ ਫੂਲੇ ਇਸ ਹਲਕੇ ਦੇ ਸਾਂਸਦ ਚੁਣੀ ਗਈ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਸਾਧਵੀ ਸਵਿੱਤਰੀ ਬਾਈ ਫੂਲੇ [2]
2009 ਭਾਰਤੀ ਰਾਸ਼ਟਰੀ ਕਾਂਗਰਸ ਕਮਲ ਕਿਸ਼ੋਰ [3]
2004 ਸਮਾਜਵਾਦੀ ਪਾਰਟੀ ਰੁਬਾਬ ਸਯਾਦਾ [4]
1999 ਭਾਰਤੀ ਜਨਤਾ ਪਾਰਟੀ ਪਦਮਸੀਨ ਚੌਧਰੀ [5]
1998 ਬਹੁਜਨ ਸਮਾਜ ਪਾਰਟੀ ਆਰੀਫ ਮੁਹੰਮਦ ਖਾਨ [6]
1996 ਭਾਰਤੀ ਜਨਤਾ ਪਾਰਟੀ ਪਦਮਸੀਨ ਚੌਧਰੀ [7]
1991 ਭਾਰਤੀ ਜਨਤਾ ਪਾਰਟੀ ਰੁਦ੍ਰਸੇਨ ਚੌਧਰੀ [8]
1989 ਭਾਰਤੀ ਜਨਤਾ ਪਾਰਟੀ ਰੁਦ੍ਰਸੇਨ ਚੌਧਰੀ [9]
1984 ਭਾਰਤੀ ਰਾਸ਼ਟਰੀ ਕਾਂਗਰਸ ਆਰੀਫ ਮੁਹੰਮਦ ਖਾਨ [10]
1980 ਭਾਰਤੀ ਰਾਸ਼ਟਰੀ ਕਾਂਗਰਸ ਮੌਲਾਨਾ ਸਾਇਦ ਮੁਜੱਫਰ ਹੁਸੈਨ [11]
1977 ਭਾਰਤੀਆ ਲੋਕ ਦਲ ਓਮ ਪ੍ਰਕਾਸ਼ ਤਿਆਗੀ [12]
1971 ਭਾਰਤੀ ਰਾਸ਼ਟਰੀ ਕਾਂਗਰਸ ਬਦਲੂ ਰਾਮ ਸ਼ੁਕਲਾ [13]
1967 ਭਾਰਤੀਆ ਜਨ ਸੰਘ ਕੇ ਕੇ ਨਾਇਰ [14]
1962 ਸਵਤੰਤਰਤਾ ਪਾਰਟੀ ਕੁੰਵਰ ਰਾਮ ਸਿੰਘ [15]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. (PDF)Statistical Report On General Election, 2009, ਨਤੀਜੇ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF)2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF)Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ. ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF)Statistical Report On General Election, 2004. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF)Statistical Report On General Election, 1999. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF)Statistical Report On General Election, 1998. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF)Statistical Report On General Election, 1996. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF)Statistical Report On General Election, 1991. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF)Statistical Report On General Election, 1989. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF)Statistical Report On General Election, 1984. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF)Statistical Report On General Election, 1980. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF)Statistical Report On General Election, 1977. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF)Statistical Report On General Election, 1971. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF)Statistical Report On General Election, 1967. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF)Statistical Report On General Election, 1962. ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


27°35′N 81°36′E / 27.58°N 81.6°E / 27.58; 81.6