ਪੰਜਾਬੀ ਤੰਦੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਤੰਦੂਰ (ਗੁਰਮੁਖੀ:ਤੰਦੂਰ; ਸ਼ਾਹਮੁਖੀ:تندور) ਇੱਕ ਮਿੱਟੀ ਦਾ ਭਾਂਡਾ ਹੈ। ਇਹ ਪੰਜਾਬੀ ਪਕਵਾਨ ਪਕਾਉਣ ਲਈ ਵਰਤਿਆ ਜਾਂਦਾ ਰਵਾਇਤੀ ਭਾਂਡਾ ਹੈ।

ਪੰਜਾਬ ਖੇਤਰ ਦੇ ਵਿੱਚ ਇਸਦਾ ਉਪਯੋਗ ਰੋਟੀ ਅਤੇ ਨਾਨ ਬਣਾਉਣ ਲਈ ਹੁੰਦਾ ਹੈ। ਦਿਹਾਤੀ ਪੰਜਾਬ ਵਿੱਚ ਆਮ ਤੌਰ 'ਤੇ ਲੋਕ ਇੱਕ ਸਾਂਜਾ ਤੰਦੂਰ ਵੀ ਰਖਦੇ ਹਨ।[1][2][3]

ਤੰਦੂਰੀ ਚਿਕਨ ਅਤੇ ਹੋਰ ਇਸ ਤਰ੍ਹਾਂ ਦੇ ਪਕਵਾਨ ਵੀ ਤੰਦੂਰ ਵਿੱਚ ਬਣਦੇ ਹਨ।       

ਡਿਜ਼ਾਇਨ[ਸੋਧੋ]

ਪੰਜਾਬੀ ਤੰਦੂਰ ਰਵਾਇਤੀ ਮਿੱਟੀ ਦਾ ਬਣਿਆ ਅਤੇ ਇਸਦਾ ਰੂਪ ਘੰਟੀ ਵਰਗਾ ਹੁੰਦਾ ਹੈ। ਤੰਦੂਰ ਲਕੜ ਨਾਲ ਜਲਾਇਆ ਜਾਂਦਾ ਹੈ। ਇਸਦਾ ਤਾਪਮਾਨ 480 ਡਿਗਰੀ[4] ਤੱਕ ਪਹੁੰਚ ਜਾਂਦਾ ਹੈ। ਆਮ ਤੌਰ ਉੱਤੇ ਧਰਤੀ ਦੇ ਵਿੱਚ ਗੱਡੇ ਹੁੰਦੇ ਹਨ ਪਰ ਤੰਦੂਰ ਧਰਤੀ ਤੋਂ ਉੱਪਰ ਵੀ ਹੁੰਦੇ ਹਨ।[5]

ਹਵਾਲੇ[ਸੋਧੋ]

  1. Alop ho riha Punjabi virsa byHarkesh Singh Kehal Pub Lokgeet Parkashan ISBN 81-7142-869-X
  2. Pind Diyan Gallian PTC Channel - Bilga (Jalandhar) which are also known as tadoors in Punjabi.
  3. "ਪੁਰਾਲੇਖ ਕੀਤੀ ਕਾਪੀ". Archived from the original on 2016-09-14. Retrieved 2016-07-19. {{cite web}}: Unknown parameter |dead-url= ignored (|url-status= suggested) (help)
  4. Vahrehvah
  5. Punjabi tandoor in Amritsar