ਲੂਈ ਡ ਬਰੌਈ
ਦਿੱਖ
ਲੂਈ ਡ ਬਰੌਈ | |
---|---|
ਜਨਮ | |
ਮੌਤ | 19 ਮਾਰਚ 1987 | (ਉਮਰ 94)
ਰਾਸ਼ਟਰੀਅਤਾ | ਫ਼ਰਾਂਸੀਸੀ |
ਅਲਮਾ ਮਾਤਰ | ਸੋਰਬਨ |
ਲਈ ਪ੍ਰਸਿੱਧ | ਬਿਜਲਾਣੂਆਂ ਦਾ ਕਿਰਨੀ ਸੁਭਾਅ ਡ ਬਰੌਈ ਦਾਅਵਾ ਡ ਬਰੌਈ ਕਿਰਨ-ਲੰਬਾਈ |
ਪੁਰਸਕਾਰ | ਭੌਤਿਕੀ ਵਿੱਚ ਨੋਬਲ ਪੁਰਸਕਾਰ (1929) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕੀ |
ਅਦਾਰੇ | ਸੋਰਬਨ ਪੈਰਿਸ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਪੋਲ ਲਾਂਜਵੈਂ |
ਡਾਕਟੋਰਲ ਵਿਦਿਆਰਥੀ | ਸੇਸੀਲ ਡਵਿਟ-ਮੋਰੈੱਟ ਬਰਨਾਰ ਡਿਸਪਾਨੀਆ ਜੌਂ-ਪੀਏਰ ਵਿਜੀਏ ਆਲੈਗਜ਼ਾਂਡਰੂ ਪ੍ਰੋਕਾ |
ਲੂਈ-ਵਿਕਟਰ-ਪੀਏਰ-ਰੇਮੌਂ, 7ਵਾਂ ਡਿਊਕ ਡ ਬਰੌਈ, (/dəˈbrɔɪ/; ਫ਼ਰਾਂਸੀਸੀ ਉਚਾਰਨ: [dəbʁɔj],[1][2] [dəbʁœj] ( ਸੁਣੋ); 15 ਅਗਸਤ 1892 – 19 ਮਾਰਚ 1987) ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਸਿਧਾਂਤ (ਕੁਆਂਟਮ ਥਿਓਰੀ) ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪਣੇ 1924 ਦੀ ਡਾਕਟਰੀ ਡਿਗਰੀ ਦੇ ਖੋਜ ਪ੍ਰਬੰਧ ਵਿੱਚ ਉਹਨਾਂ ਨੇ ਬਿਜਲਾਣੂਆਂ ਦੇ ਤਰੰਗਮਈ ਸੁਭਾਅ ਨੂੰ ਮੰਨਿਆ ਅਤੇ ਸੁਝਾਅ ਦਿੱਤਾ ਕਿ ਸਾਰੇ ਪਦਾਰਥਾਂ ਵਿੱਚ ਤਰੰਗਾਂ ਦੇ ਲੱਛਣ ਵੀ ਹੁੰਦੇ ਹਨ। ਇਹ ਸਿਧਾਂਤ ਨੂੰ ਤਰੰਗ-ਕਣ ਦਵੈਤ ਭਾਵ ਜਾਂ ਡ ਬਰੌਈ ਦਾਅਵਾ ਆਖਿਆ ਜਾਂਦਾ ਹੈ। ਇਹਨਾਂ ਨੂੰ 1929 ਵਿੱਚ ਭੌਤਿਕੀ ਲਈ ਨੋਬਲ ਪੁਰਸਕਾਰ ਮਿਲਿਆ।
ਹਵਾਲੇ
[ਸੋਧੋ]- ↑ Léon Warnant (1987). Dictionnaire de la prononciation française dans sa norme actuelle (in French) (3rd ed.). Gembloux: J. Duculot, S. A. ISBN 978-2-8011-0581-8.
{{cite book}}
: CS1 maint: unrecognized language (link) - ↑ Jean-Marie Pierret (1994). Phonétique historique du français et notions de phonétique générale (in French). Louvain-la-Neuve: Peeters. p. 102. ISBN 978-9-0683-1608-7.
{{cite book}}
: CS1 maint: unrecognized language (link)