ਲੂਈ ਡ ਬਰੌਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਈ ਡ ਬਰੌਈ
Broglie Big.jpg
ਜਨਮ(1892-08-15)15 ਅਗਸਤ 1892
ਡਿਐੱਪ, ਫ਼ਰਾਂਸ
ਮੌਤ19 ਮਾਰਚ 1987(1987-03-19) (ਉਮਰ 94)
ਲੂਵਸੀਐੱਨ, ਫ਼ਰਾਂਸ
ਕੌਮੀਅਤਫ਼ਰਾਂਸੀਸੀ
ਖੇਤਰਭੌਤਿਕੀ
ਸੰਸਥਾਵਾਂਸੋਰਬਨ
ਪੈਰਿਸ ਯੂਨੀਵਰਸਿਟੀ
ਅਲਮਾ ਮਾਤਰਸੋਰਬਨ
ਡਾਕਟਰੀ ਸਲਾਹਕਾਰਪੋਲ ਲਾਂਜਵੈਂ
ਡਾਕਟਰੀ ਵਿਦਿਆਰਥੀਸੇਸੀਲ ਡਵਿਟ-ਮੋਰੈੱਟ
ਬਰਨਾਰ ਡਿਸਪਾਨੀਆ
ਜੌਂ-ਪੀਏਰ ਵਿਜੀਏ
ਆਲੈਗਜ਼ਾਂਡਰੂ ਪ੍ਰੋਕਾ
ਪ੍ਰਸਿੱਧੀ ਦਾ ਕਾਰਨਬਿਜਲਾਣੂਆਂ ਦਾ ਕਿਰਨੀ ਸੁਭਾਅ
ਡ ਬਰੌਈ ਦਾਅਵਾ
ਡ ਬਰੌਈ ਕਿਰਨ-ਲੰਬਾਈ
ਖ਼ਾਸ ਇਨਾਮਭੌਤਿਕੀ ਵਿੱਚ ਨੋਬਲ ਪੁਰਸਕਾਰ (1929)

ਲੂਈ-ਵਿਕਟਰ-ਪੀਏਰ-ਰੇਮੌਂ, 7ਵਾਂ ਡਿਊਕ ਡ ਬਰੌਈ, (/dəˈbrɔɪ/; ਫ਼ਰਾਂਸੀਸੀ ਉਚਾਰਨ: ​[dəbʁɔj],[1][2] [dəbʁœj] ( ਸੁਣੋ); 15 ਅਗਸਤ 1892 – 19 ਮਾਰਚ 1987) ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਸਿਧਾਂਤ (ਕੁਆਂਟਮ ਥਿਓਰੀ) ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪਣੇ 1924 ਦੀ ਡਾਕਟਰੀ ਡਿਗਰੀ ਦੇ ਖੋਜ ਪ੍ਰਬੰਧ ਵਿੱਚ ਉਹਨਾਂ ਨੇ ਬਿਜਲਾਣੂਆਂ ਦੇ ਤਰੰਗਮਈ ਸੁਭਾਅ ਨੂੰ ਮੰਨਿਆ ਅਤੇ ਸੁਝਾਅ ਦਿੱਤਾ ਕਿ ਸਾਰੇ ਪਦਾਰਥਾਂ ਵਿੱਚ ਤਰੰਗਾਂ ਦੇ ਲੱਛਣ ਵੀ ਹੁੰਦੇ ਹਨ। ਇਹ ਸਿਧਾਂਤ ਨੂੰ ਤਰੰਗ-ਕਣ ਦਵੈਤ ਭਾਵ ਜਾਂ ਡ ਬਰੌਈ ਦਾਅਵਾ ਆਖਿਆ ਜਾਂਦਾ ਹੈ। ਇਹਨਾਂ ਨੂੰ 1929 ਵਿੱਚ ਭੌਤਿਕੀ ਲਈ ਨੋਬਲ ਪੁਰਸਕਾਰ ਮਿਲਿਆ।

ਹਵਾਲੇ[ਸੋਧੋ]

  1. Léon Warnant (1987). Dictionnaire de la prononciation française dans sa norme actuelle (in French) (3rd ed.). Gembloux: J. Duculot, S. A. ISBN 978-2-8011-0581-8.{{cite book}}: CS1 maint: unrecognized language (link)
  2. Jean-Marie Pierret (1994). Phonétique historique du français et notions de phonétique générale (in French). Louvain-la-Neuve: Peeters. p. 102. ISBN 978-9-0683-1608-7.{{cite book}}: CS1 maint: unrecognized language (link)