ਸਮੱਗਰੀ 'ਤੇ ਜਾਓ

ਅੰਮ੍ਰਿਤਾ ਸ਼ਿੰਦੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅੰਮ੍ਰਿਤਾ ਸ਼ਿੰਦੇ
ਨਿੱਜੀ ਜਾਣਕਾਰੀ
ਪੂਰਾ ਨਾਮ
ਅੰਮ੍ਰਿਤਾ ਪ੍ਰਤਾਪਸਿੰਹ ਸ਼ਿੰਦੇ
ਜਨਮ (1975-07-09) 9 ਜੁਲਾਈ 1975 (ਉਮਰ 49)
ਕੋਲ੍ਹਾਪੁਰ, ਭਾਰਤ
ਛੋਟਾ ਨਾਮਅਰੂ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਲੈੱਗ-ਬਰੇਕ ਅਤੇ ਗੁਗਲੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 1)14 ਜਨਵਰੀ 2002 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 5)21 ਜਨਵਰੀ 2002 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਓਡੀਆਈ13 ਮਾਰਚ 2002 ਬਨਾਮ ਦੱਖਣੀ ਅਫ਼ਰੀਕਾ ਮਹਿਲਾ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 1 5
ਦੌੜਾ ਬਣਾਈਆਂ 29 93
ਬੱਲੇਬਾਜ਼ੀ ਔਸਤ 29.00 23.25
100/50 0/0 0/1
ਸ੍ਰੇਸ਼ਠ ਸਕੋਰ 29 78
ਗੇਂਦਾਂ ਪਾਈਆਂ 48; 96
ਵਿਕਟਾਂ 1 0
ਗੇਂਦਬਾਜ਼ੀ ਔਸਤ 17.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/17
ਕੈਚਾਂ/ਸਟੰਪ 1/– 2/–
ਸਰੋਤ: ਕ੍ਰਿਕਟਅਰਕਾਈਵ, 20 ਸਤੰਬਰ 2009

ਅੰਮ੍ਰਿਤਾ ਪ੍ਰਤਾਪਸਿੰਹ ਸ਼ਿੰਦੇ (ਦੇਵਨਾਗਰੀ: अमृता प्रतापसिंह शिंदे; ਜਨਮ 9 ਜੁਲਾਈ 1975 ਨੂੰ ਕੋਲ੍ਹਾਪੁਰ, ਮਹਾਂਰਾਸ਼ਟਰ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਖੇਡਦੀ ਰਹੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਲੈੱਗਬਰੇਕ 'ਤੇ ਗੂਗਲੀ ਗੇਂਦਬਾਜ਼ ਹੈ।[1] ਉਸਨੇ ਇੱਕ ਟੈਸਟ ਮੈਚ ਅਤੇ ਪੰਜ ਓਡੀਆਈ ਮੈਚ ਖੇਡੇ ਹਨ।[2]

ਹਵਾਲੇ

[ਸੋਧੋ]
  1. "Amrita Shinde". CricketArchive. Retrieved 2009-09-20.
  2. "Amrita Shinde". Cricinfo. Retrieved 2009-09-20.