ਅੰਮ੍ਰਿਤਾ ਸ਼ਿੰਦੇ
ਦਿੱਖ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅੰਮ੍ਰਿਤਾ ਪ੍ਰਤਾਪਸਿੰਹ ਸ਼ਿੰਦੇ | |||||||||||||||||||||||||||||||||||||||
ਜਨਮ | ਕੋਲ੍ਹਾਪੁਰ, ਭਾਰਤ | 9 ਜੁਲਾਈ 1975|||||||||||||||||||||||||||||||||||||||
ਛੋਟਾ ਨਾਮ | ਅਰੂ | |||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਲੈੱਗ-ਬਰੇਕ ਅਤੇ ਗੁਗਲੀ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 1) | 14 ਜਨਵਰੀ 2002 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 5) | 21 ਜਨਵਰੀ 2002 ਬਨਾਮ ਇੰਗਲੈਂਡ ਮਹਿਲਾ | |||||||||||||||||||||||||||||||||||||||
ਆਖ਼ਰੀ ਓਡੀਆਈ | 13 ਮਾਰਚ 2002 ਬਨਾਮ ਦੱਖਣੀ ਅਫ਼ਰੀਕਾ ਮਹਿਲਾ | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ਕ੍ਰਿਕਟਅਰਕਾਈਵ, 20 ਸਤੰਬਰ 2009 |
ਅੰਮ੍ਰਿਤਾ ਪ੍ਰਤਾਪਸਿੰਹ ਸ਼ਿੰਦੇ (ਦੇਵਨਾਗਰੀ: अमृता प्रतापसिंह शिंदे; ਜਨਮ 9 ਜੁਲਾਈ 1975 ਨੂੰ ਕੋਲ੍ਹਾਪੁਰ, ਮਹਾਂਰਾਸ਼ਟਰ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਖੇਡਦੀ ਰਹੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਲੈੱਗਬਰੇਕ 'ਤੇ ਗੂਗਲੀ ਗੇਂਦਬਾਜ਼ ਹੈ।[1] ਉਸਨੇ ਇੱਕ ਟੈਸਟ ਮੈਚ ਅਤੇ ਪੰਜ ਓਡੀਆਈ ਮੈਚ ਖੇਡੇ ਹਨ।[2]
ਹਵਾਲੇ
[ਸੋਧੋ]- ↑ "Amrita Shinde". CricketArchive. Retrieved 2009-09-20.
- ↑ "Amrita Shinde". Cricinfo. Retrieved 2009-09-20.